ਰਾਜਸਥਾਨ: ਪਾਕਿਸਤਾਨ ਤੋਂ ਭੇਜਿਆ ਡਰੋਨ ਕ੍ਰੈਸ਼; 5 ਚੀਨੀ ਪਿਸਤੌਲ ਅਤੇ 325 ਜਿੰਦਾ ਕਾਰਤੂਸ ਜ਼ਬਤ

ਰਾਜਸਥਾਨ: ਪਾਕਿਸਤਾਨ ਤੋਂ ਭੇਜਿਆ ਡਰੋਨ ਕ੍ਰੈਸ਼; 5 ਚੀਨੀ ਪਿਸਤੌਲ ਅਤੇ 325 ਜਿੰਦਾ ਕਾਰਤੂਸ ਜ਼ਬਤ

ਅਬੋਹਰ/ਸ੍ਰੀਗੰਗਾਨਗਰ: ਰਾਜਸਥਾਨ ਜ਼ਿਲ੍ਹੇ ਦੇ ਖਾਜੂਵਾਲਾ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਮਹਿਜ਼ 2.5 ਕਿਲੋਮੀਟਰ ਦੂਰ ਪਿੰਡ ਚੱਕ 24 ਕੇ ਐੱਨ ਡੀ ਦੇ ਇੱਕ ਸਰ੍ਹੋਂ ਦੇ ਖੇਤ ਵਿੱਚ ਵੀਰਵਾਰ ਨੂੰ ਪਾਕਿਸਤਾਨ ਤੋਂ ਭੇਜਿਆ ਇੱਕ ਡਰੋਨ ਪਿਆ ਮਿਲਿਆ। ਡਰੋਨ ਨਾਲ ਅੱਠ ਪੈਕਟ ਬੰਨ੍ਹੇ ਹੋਏ ਸਨ,ਜਿਨ੍ਹਾਂ ਵਿੱਚ ਚੀਨ…
Abohar Road Accident: ਅਬੋਹਰ ਵਿੱਚ ਭਿਆਨਕ ਹਾਦਸਾ: ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ; ਦੋ ਸਗੇ ਭਰਾਵਾਂ ਸਮੇਤ 3 ਦੀ ਮੌਤ

Abohar Road Accident: ਅਬੋਹਰ ਵਿੱਚ ਭਿਆਨਕ ਹਾਦਸਾ: ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ; ਦੋ ਸਗੇ ਭਰਾਵਾਂ ਸਮੇਤ 3 ਦੀ ਮੌਤ

ਅਬੋਹਰ: ਅਬੋਹਰ ਵਿੱਚ ਐਤਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਹਨੂੰਮਾਨਗੜ੍ਹ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਸਵਾਰ 3 ਨੌਜਵਾਨਾਂ ਦੀ ਮੌਤ…
ਨਸ਼ਿਆਂ ਵਿਰੁੱਧ ਯਾਤਰਾ ਆਮ ਲੋਕਾਂ ਦਾ ਅੰਦੋਲਨ: ਕਟਾਰੀਆ

ਨਸ਼ਿਆਂ ਵਿਰੁੱਧ ਯਾਤਰਾ ਆਮ ਲੋਕਾਂ ਦਾ ਅੰਦੋਲਨ: ਕਟਾਰੀਆ

ਫਾਜ਼ਿਲਕਾ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ‘ਰੰਗਲਾ ਪੰਜਾਬ’ ਬਣਾਉਣਾ ਵਿੱਚ ਸਰਕਾਰ ਲੱਗੀ ਹੋਈ ਹੈ, ਜਿਸ ਤਹਿਤ ਸਰਕਾਰ ਨੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਹੈ। ਨਸ਼ਿਆਂ ਦਾ ਖਾਤਮਾ ਕਰਨਾ ਸਾਰਿਆਂ ਦੀ…

ਅਬੋਹਰ ਦੇ ਹੋਟਲ ’ਚ ਨਾਬਾਲਗ ਵਿਦਿਆਰਥਣ ਦਾ ਕਤਲ

ਅਬੋਹਰ: ਇਥੇ ਮਲੋਟ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਲੰਘੀ ਦੇਰ ਰਾਤ 17 ਸਾਲਾ ਵਿਦਿਆਰਥਣ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਵਿੱਢ ਦਿੱਤੀ ਹੈ। ਮ੍ਰਿਤਕ ਲੜਕੀ ਦੇ ਪਿਤਾ ਜੈ ਲਾਲ ਨੇ…
1100 ਕਰੋੜ ਦੇ ਸਾਈਬਰ ਧੋਖਾਧੜੀ ਰੈਕੇਟ ਵਿੱਚ ਲੁਧਿਆਣਾ ਤੇ ਗੰਗਾਨਗਰ ਦੇ ਵਿਅਕਤੀ ਸ਼ਾਮਲ

1100 ਕਰੋੜ ਦੇ ਸਾਈਬਰ ਧੋਖਾਧੜੀ ਰੈਕੇਟ ਵਿੱਚ ਲੁਧਿਆਣਾ ਤੇ ਗੰਗਾਨਗਰ ਦੇ ਵਿਅਕਤੀ ਸ਼ਾਮਲ

ਅਬੋਹਰ/ਸ੍ਰੀਗੰਗਾਨਗਰ: ਜੋਧਪੁਰ ਵਿੱਚ ਪਿਛਲੇ ਹਫ਼ਤੇ ਬੇਨਕਾਬ ਹੋਏ 1100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਰੈਕੇਟ ਦੀ ਜਾਂਚ ਹੁਣ ਸ੍ਰੀਗੰਗਾਨਗਰ ਸਾਈਬਰ ਪੁਲੀਸ ਵੱਲੋਂ ਕੀਤੀ ਜਾਵੇਗੀ। ਇਹ ਮਾਮਲਾ ਸ੍ਰੀਗੰਗਾਨਗਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ, ਜਿੱਥੋ ਦੇ ਸੁਨੀਲ ਕੁਮਾਰ ’ਤੇ ਸਿੰਮ ਕਾਰਡ ਜਾਰੀ…
ਤੇਲ ਦੇ ਟੈਂਕਰ ਜਾ ਰਹੀ ਪੰਜਾਬ ਦੀ ਸ਼ਰਾਬ; ਰਾਜਸਥਾਨ ਪੁਲੀਸ ਵੱਲੋਂ ਜ਼ਬਤ

ਤੇਲ ਦੇ ਟੈਂਕਰ ਜਾ ਰਹੀ ਪੰਜਾਬ ਦੀ ਸ਼ਰਾਬ; ਰਾਜਸਥਾਨ ਪੁਲੀਸ ਵੱਲੋਂ ਜ਼ਬਤ

ਰਾਜਸਥਾਨ ਪੁਲੀਸ ਵੱਲੋਂ ਇੱਕ ਤੇਲ ਦੇ ਟੈਂਕਰ ਵਿੱਚੋਂ ਕਰੀਬ 40 ਲੱਖ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਹਾਈਵੇਅ 'ਤੇ ਅਬੋਹਰ-ਸਾਦੁਲਸ਼ਹਿਰ ਬੈਰੀਅਰ ਪਾਰ ਕਰਨ ਦੇ ਕੁਝ ਮਿੰਟਾਂ ਬਾਅਦ ਹੀ ਪੁਲੀਸ ਨੇ ਇੱਕ ਤੇਲ ਟੈਂਕਰ ਨੂੰ ਰੋਕ…
ਮਾਨ ਨੇ ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ

ਮਾਨ ਨੇ ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ

ਅਬੋਹਰ (ਫਾਜ਼ਿਲਕਾ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸਧਾਰਨ ਵਿਅਕਤੀ ਦੇ ਪੁੱਤ ਨੂੰ ਮੁੱਖ ਮੰਤਰੀ ਵਜੋਂ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਰਵਾਇਤੀ ਸਿਆਸੀ ਪਾਰਟੀਆਂ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ ਜਿਸ…