Posted inBarnala
ਤਿੰਨ ਵਰ੍ਹਿਆਂ ਬਾਅਦ ਵੀ ਨਾ ਬਣਿਆ ਠੀਕਰੀਵਾਲਾ ਨਰਸਿੰਗ ਕਾਲਜ
ਮਹਿਲ ਕਲਾਂ: ਇਥੋਂ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਵਿੱਚ ‘ਆਪ’ ਸਰਕਾਰ ਵੱਲੋਂ ਐਲਾਨਿਆਂ ਨਰਸਿੰਗ ਕਾਲਜ ਬਣ ਕੇ ਤਿਆਰ ਹੋਣਾ ਤਾਂ ਦੂਰ ਹਾਲੇ ਤੱਕ ਕਾਗਜ਼ੀ ਕਾਰਵਾਈ ਵੀ ਮੁਕੰਮਲ ਨਹੀਂ ਹੋਈ। ਕਾਲਜ ਲਈ ਚੁਣੀ ਜਗ੍ਹਾ ਨੂੰ ਨੀਂਹ ਪੱਥਰ ਦਾ ਇੰਤਜ਼ਾਰ ਹੈ। ਇਹ ਥਾਂ ਉਜਾੜ…


