ਸਰਪੰਚ ਕਤਲ ਮਾਮਲੇ ’ਚ ਡੀ ਐੱਸ ਪੀ ਅਤੇ ਐੱਸ ਐੱਚ ਓ ਮੁਅੱਤਲ

ਸਰਪੰਚ ਕਤਲ ਮਾਮਲੇ ’ਚ ਡੀ ਐੱਸ ਪੀ ਅਤੇ ਐੱਸ ਐੱਚ ਓ ਮੁਅੱਤਲ

ਤਰਨ ਤਾਰਨ: ਇੱਥੇ ਇੱਕ ਵਿਆਹ ਸਮਾਗਮ ਵਿੱਚ ਹੋਏ ਸਰਪੰਚ ਹਰਬਿੰਦਰ ਸਿੰਘ ਦੇ ਕਤਲ ਤੋਂ ਬਾਅਦ ਤੁਰੰਤ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਨੇ ਰੋਕਥਾਮ ਦੇ ਉਪਾਅ ਕਰਨ ਵਿੱਚ ਕਥਿਤ ਅਸਫਲਤਾ ਲਈ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲੀਸ (ਡੀ.ਐਸ.ਪੀ.) ਅਤੇ ਇੱਕ ਸਟੇਸ਼ਨ ਹਾਊਸ…

ਲਾਅ ਕਾਲਜ ਮਾਮਲਾ: ਵਿਦਿਆਰਥਣ ਦਾ ਸਸਕਾਰ, ਲੜਕੇ ਦੀ ਵੀ ਹੋਈ ਮੌਤ

ਤਰਨ ਤਾਰਨ: ਪੰਜਾਬ ਕਾਲਜ ਆਫ ਲਾਅ ਉਸਮਾਂ ਦੇ ਬੀ ਏ ਐੱਲ ਐੱਲ ਬੀ ਸਮੈਸਟਰ ਦੂਜਾ ਦੀ ਵਿਦਿਆਰਥਣ ਸੰਦੀਪ ਕੌਰ ਦਾ ਸਸਕਾਰ ਅੱਜ ਉਸ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਵਿੱਚ ਕਰ ਦਿੱਤਾ ਗਿਆ| ਉਧਰ ਵਿਦਿਆਰਥਣ ਨੂੰ ਗੋਲੀ ਮਾਰਨ ਵਾਲੇ ਪ੍ਰਿੰਸ ਰਾਜ ਸਿੰਘ…
Tarn Taran ’ਚ ਗੋਲੀ ਮਾਰਨ ਵਾਲੇ ਪ੍ਰਿੰਸ ਰਾਜ ਸਿੰਘ ਦੀ ਹਾਲਤ ਹਾਲੇ ਵੀ ਗੰਭੀਰ

Tarn Taran ’ਚ ਗੋਲੀ ਮਾਰਨ ਵਾਲੇ ਪ੍ਰਿੰਸ ਰਾਜ ਸਿੰਘ ਦੀ ਹਾਲਤ ਹਾਲੇ ਵੀ ਗੰਭੀਰ

ਤਰਨ ਤਾਰਨ: ਪੰਜਾਬ ਕਾਲਜ ਆਫ਼ ਲਾਅ, ਉਸਮਾਂ ਦੇ ਵਿਦਿਆਰਥੀ ਪ੍ਰਿੰਸ ਰਾਜ ਸਿੰਘ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ| ਉਸ ਨੂੰ ਕੱਲ੍ਹ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਸੀ| ਐਲ ਐਲ ਬੀ ਭਾਗ ਪਹਿਲਾ ਦੇ ਵਿਦਿਆਰਥੀ ਪ੍ਰਿੰਸ ਰਾਜ…
ਦਮ ਘੁਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਦਮ ਘੁਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਤਰਨ ਤਾਰਨ: ਅਲੀਪੁਰ (ਹਰੀਕੇ) ਵਿੱਚ ਅੱਜ ਰਾਤ ਵੇਲੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਧੂੰਏਂ ਨਾਲ ਦਮ ਘੁਟਣ ਕਾਰਨ ਮੌਤ ਹੋ ਗਈ; 10 ਸਾਲਾ ਲੜਕੇ ਦੀ ਹਾਲਤ ਗੰਭੀਰ ਹੈ। ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ…
ਗੈਂਗਸਟਰਾਂ ਦੇ ਸਤਾਏ ਵਪਾਰੀ ਨਿੱਜੀ ਸੁਰੱਖਿਆ ਗਾਰਡ ਰੱਖਣ ਲੱਗੇ

ਗੈਂਗਸਟਰਾਂ ਦੇ ਸਤਾਏ ਵਪਾਰੀ ਨਿੱਜੀ ਸੁਰੱਖਿਆ ਗਾਰਡ ਰੱਖਣ ਲੱਗੇ

ਤਰਨ ਤਾਰਨ: ਪੰਜਾਬ ’ਚ ਨਿੱਤ ਫਿਰੌਤੀ, ਲੁੱਟ-ਖੋਹ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਤੋਂ ਹੁਣ ਦੁਕਾਨਦਾਰ ਤੇ ਵਪਾਰੀ ਹੀ ਨਹੀਂ, ਸਗੋਂ ਆਮ ਲੋਕ ਵੀ ਪ੍ਰੇਸ਼ਾਨ ਹੋ ਚੁੱਕੇ ਹਨ। ਸਰਕਾਰ ਤੋਂ ਉਨ੍ਹਾਂ ਸੁਰੱਖਿਆ ਦੀ ਉਮੀਦ ਛੱਡ ਕੇ ‘ਨਿੱਜੀ ਇੰਤਜ਼ਾਮ’ ਕਰਨ ਨੂੰ ਤਰਜੀਹ ਦਿੱਤੀ ਹੈ।…
ਸਰਪੰਚ ਦੀ ਰੇਕੀ ਕਰਨ ਵਾਲਾ ਗੈਂਗਸਟਰ ਮੁਕਾਬਲੇ ’ਚ ਹਲਾਕ

ਸਰਪੰਚ ਦੀ ਰੇਕੀ ਕਰਨ ਵਾਲਾ ਗੈਂਗਸਟਰ ਮੁਕਾਬਲੇ ’ਚ ਹਲਾਕ

ਭਿੱਖੀਵਿੰਡ: ਇੱਥੋਂ ਨੇੜਲੇ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਪੂਹਲਾ ਕੋਲ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਗੈਂਗਸਟਰ ਮਾਰਿਆ ਗਿਆ। ਮ੍ਰਿਤਕ ਦੀ ਪਛਾਣ ਹਰਨੂਰ ਸਿੰਘ ਵਾਸੀ ਕੱਥੂਨੰਗਲ ਵਜੋਂ ਹੋਈ ਹੈ। ਪੁਲੀਸ ਮੁਤਾਬਕ ਉਹ ਗੈਂਗਸਟਰ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ ਕਰੀਬੀ ਸੀ।…
ਤਰਨ ਤਾਰਨ ’ਚ ਪੁਲੀਸ ਮੁਕਾਬਲੇ ਦੌਰਾਨ ਲੰਡਾ ਹਰੀਕੇ ਗਰੋਹ ਦੇ ਤਿੰਨ ਮੈਂਬਰ ਕਾਬੂ

ਤਰਨ ਤਾਰਨ ’ਚ ਪੁਲੀਸ ਮੁਕਾਬਲੇ ਦੌਰਾਨ ਲੰਡਾ ਹਰੀਕੇ ਗਰੋਹ ਦੇ ਤਿੰਨ ਮੈਂਬਰ ਕਾਬੂ

ਤਰਨ ਤਾਰਨ : ਇਥੋਂ ਨਜ਼ਦੀਕੀ ਪਿੰਡ ਭੁੱਲਰ ਵਿੱਚ ਅੱਜ ਵੱਡੇ ਤੜਕੇ ਪੁਲੀਸ ਨੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਲੰਡਾ ਹਰੀਕੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਗੋਲੀ ਲੱਗਣ ਕਰਕੇ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ…
ਜ਼ੰਮੂ ‘ਚ ਤੈਨਾਤ ਤਰਨਤਾਰਨ ਦੇ ਸਿਪਾਹੀ ਕੁਲਦੀਪ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

ਜ਼ੰਮੂ ‘ਚ ਤੈਨਾਤ ਤਰਨਤਾਰਨ ਦੇ ਸਿਪਾਹੀ ਕੁਲਦੀਪ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

#tarnTaran, #punjabNews, #soldierKilled, #martyrKuldeepSingh, #JammuKashmir, #BurjVillage, #armyTribute, #funeralWithHonors, #familyAppeal, #punjabGovernment, #militarySalute, #dutySacrifice, #martyrFuneral, #tarnTaranNews, #KuldeepSinghFuneral, ਤਰਨਤਾਰਨ: ਬੀਤੇ ਕੱਲ੍ਹ ਤਰਨਤਾਰਨ ਦੇ ਪਿੰਡ ਬੁਰਜ ਦੇ ਰਹਿਣ ਵਾਲੇ ਸਿਪਾਹੀ ਕੁਲਦੀਪ ਸਿੰਘ ਦੀ ਜੰਮੂ-ਕਸ਼ਮੀਰ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ…
ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਪੰਜਾਬ ਵਿੱਚ ਚਿੱਟੇ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਕਿਸੇ ਨਾ ਕਿਸੇ ਨੌਜਵਾਨ ਦੀ ਨਿੱਤ ਦਿਨ ਜਾਨ ਲੈ ਲੈਂਦਾ ਹੈ। ਹੁਣ ਤਰਨਤਾਰਨ ਦੇ ਹਰੀਕੇ ਵਿੱਚ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ…
ਤਰਨਤਾਰਨ RPG ਹਮਲਾ: ਹਮਲੇ ‘ਚ ਸਾਹਮਣੇ ਆਇਆ ਰਿੰਦਾ-ਲੰਡਾ ਦਾ ਗਿਰੋਹ ਦਾ ਹੱਥ

ਤਰਨਤਾਰਨ RPG ਹਮਲਾ: ਹਮਲੇ ‘ਚ ਸਾਹਮਣੇ ਆਇਆ ਰਿੰਦਾ-ਲੰਡਾ ਦਾ ਗਿਰੋਹ ਦਾ ਹੱਥ

ਚੰਡੀਗੜ੍ਹ: ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਕਲਾਂ ਪੁਲਿਸ ਸਟੇਸ਼ਨ 'ਤੇ ਰਾਕੇਟ ਗ੍ਰੇਨੇਡ ਅਟੈਕ (RPG Attack) ਮਾਮਲੇ 'ਚ  ਵੱਡੀ ਜਾਣਕਾਰੀ ਮਿਲੀ ਹੈ। ਚੋਟੀ ਦੇ ਖੁਫੀਆ ਸੂਤਰਾਂ ਅਨੁਸਾਰ ਹਮਲੇ ਪਿੱਛੇ ਰਿੰਦਾ-ਲੰਡਾ ਗਠਜੋੜ ਸੀ। ਇਹ ਹਮਲਾ ਗੈਂਗਸਟਰ ਸਤਬੀਰ ਸਿੰਘ ਸੱਤਾ ਦੇ ਇਸ਼ਾਰੇ 'ਤੇ ਕੀਤਾ…