Posted inNews
ਰੂਸ ਨੇ 112 ਯੂਕਰੇਨੀ ਡਰੋਨ ਡੇਗੇ: ਰੱਖਿਆ ਮੰਤਰਾਲਾ
ਮਾਸਕੋ : ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਾਤੋ ਰਾਤ 112 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ ਜਿਸ ਵਿੱਚੋਂ ਮਾਸਕੋ ਖੇਤਰ ਵਿੱਚ ਆਏ 24 ਡਰੋਨ ਸ਼ਾਮਲ ਹਨ। ਜਾਣਕਾਰੀ ਅਨੁਸਾਰ ਯੂਕਰੇਨ ਨੇ ਪਿਛਲੇ…























