ਭਾਰਤ ਵਿੱਚ ਐਕਟਿਵ 2,710 ਕਰੋਨਾ ਕੇਸ; 1,170 ਮਿਲੀ ਛੁੱਟੀ, 7 ਮੌਤਾਂ: ਸਿਹਤ ਮੰਤਰਾਲਾ

ਭਾਰਤ ਵਿੱਚ ਐਕਟਿਵ 2,710 ਕਰੋਨਾ ਕੇਸ; 1,170 ਮਿਲੀ ਛੁੱਟੀ, 7 ਮੌਤਾਂ: ਸਿਹਤ ਮੰਤਰਾਲਾ

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 2,710 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 1,170 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸੂਬਿਆਂ ਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਕੁੱਲ ਸੱਤ ਮੌਤਾਂ…
ਅਸਾਮ: ਢਿੱਗਾਂ ਖਿਸਕਣ ਕਾਰਨ ਬੱਚਿਆਂ ਸਮੇਤ 5 ਦੀ ਮੌਤ

ਅਸਾਮ: ਢਿੱਗਾਂ ਖਿਸਕਣ ਕਾਰਨ ਬੱਚਿਆਂ ਸਮੇਤ 5 ਦੀ ਮੌਤ

ਗੁਹਾਟੀ : ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ASDMA) ਨੇ ਰਿਪੋਰਟ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਬੱਚਿਆਂ ਸਮੇਤ ਘੱਟੋ-ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ 9:00 ਵਜੇ ਜਾਰੀ ਕੀਤੀ ਗਈ…
ਇੰਜਨੀਅਰ ਨੇ ਬਾਰੀ ’ਚੋਂ ਵਗ੍ਹਾ ਮਾਰਿਆ ਦੋ ਕਰੋੜ ਰੁਪਈਆ

ਇੰਜਨੀਅਰ ਨੇ ਬਾਰੀ ’ਚੋਂ ਵਗ੍ਹਾ ਮਾਰਿਆ ਦੋ ਕਰੋੜ ਰੁਪਈਆ

ਭੁਬਨੇਸ਼ਨਵਰ: ਉੜੀਸਾ ’ਚ ਵਿਜੀਲੈਂਸ ਵਿਭਾਗ ਨੇ ਅੱਜ ਸਰਕਾਰੀ ਇੰਜਨੀਅਰ ਬੈਕੁੰਠ ਨਾਥ ਸਾਰੰਗੀ ਕੋਲੋਂ 2.1 ਕਰੋੜ ਰੁਪਏ ਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਸਾਰੰਗੀ ਭੁਬਨੇਸ਼ਵਰ ’ਚ ਪੇਂਡੂ ਵਿਕਾਸ ਸੜਕ ਤੇ ਯੋਜਨਾ ਦਾ ਮੁੱਖ ਇੰਜਨੀਅਰ ਹੈ। ਵਿਭਾਗ ਨੇ ਅੱਜ ਉਸ ਦੀ ਰਿਹਾਇਸ਼…
ਹਰਿਆਣਾ: ਲਿਵ-ਇਨ ’ਚ ਰਹਿ ਰਹੇ ਜੋੜੇ ਦਾ ਕਤਲ

ਹਰਿਆਣਾ: ਲਿਵ-ਇਨ ’ਚ ਰਹਿ ਰਹੇ ਜੋੜੇ ਦਾ ਕਤਲ

ਫਤਿਆਬਾਦ : ਹਰਿਆਣਾ ਦੇ ਟੋਹਾਣਾ ’ਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਪ੍ਰੇਮੀ ਜੋੜੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਮਹਿਲਾ ਦੇ ਪਤੀ ਦੀਪਕ…

ਪੱਤਰਕਾਰ ਤੇ ਪਤਨੀ ਨੇ ਕੈਮਰੇ ਸਾਹਮਣੇ ਜ਼ਹਿਰ ਨਿਗਲਿਆ

ਪੀਲਭੀਤ: ਇੱਥੇ ਇੱਕ ਸਥਾਨਕ ਪੱਤਰਕਾਰ ਤੇ ਉਸ ਦੀ ਪਤਨੀ ਨੇ ਸ਼ੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕਰਕੇ ਇੱਕ ਸਬ ਡਵੀਜ਼ਨਲ ਮੈਜਿਸਟਰੇਟ, ਨਗਰ ਪੰਚਾਇਤ ਦੇ ਚੇਅਰਮੈਨ ਤੇ ਇੱਕ ਠੇਕੇਦਾਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਅਤੇ ਵੀਰਵਾਰ ਨੂੰ ਕੈਮਰੇ ਦੇ ਸਾਹਮਣੇ ਜ਼ਹਿਰ…

ਪੰਜਾਬ ਤੇ ਚੰਡੀਗੜ੍ਹ ਸਣੇ ਛੇ ਸਰਹੱਦੀ ਸੂਬਿਆਂ ’ਚ ਬਲੈਕਆਊਟ ਅੱਜ

ਚੰਡੀਗੜ੍ਹ (ਟਨਸ): ‘ਅਪਰੇਸ਼ਨ ਸ਼ੀਲਡ’ ਤਹਿਤ ਸਰਹੱਦੀ ਸੂਬਿਆਂ ’ਚ 31 ਮਈ ਨੂੰ ਦੂਜੀ ਮੌਕ ਡਰਿੱਲ ਤੇ ਬਲੈਕਆਊਟ ਕੀਤਾ ਜਾਵੇਗਾ। ਇਹ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ’ਚ ਸ਼ਾਮ ਛੇ ਵਜੇ ਹੋਵੇਗੀ ਜਦਕਿ ਰਾਤ ਅੱਠ…

ਪਾਕਿਸਤਾਨ ਤੇ ਭਾਰਤ ਸਰਹੱਦ ਤੋਂ ਫ਼ੌਜਾਂ ਘਟਾ ਰਹੇ ਨੇ: ਮਿਰਜ਼ਾ

ਸਿੰਗਾਪੁਰ: ਪਾਕਿਸਤਾਨ ਦੇ ਇੱਕ ਉੱਚ ਸੁਰੱਖਿਆ ਅਧਿਕਾਰੀ ਨੇ ਅੱਜ ਕਿਹਾ ਕਿ ਪਾਕਿਸਤਾਨ ਤੇ ਭਾਰਤ ਆਪਣੀ ਸਰਹੱਦ ’ਤੇ ਸੈਨਿਕਾਂ ਦੀ ਨਫ਼ਰੀ ਇਸ ਮਹੀਨੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਪੈਦਾ ਹੋਣ ਤੋਂ ਪਹਿਲਾਂ ਦੇ ਪੱਧਰ ਤੱਕ ਘਟਾਉਣ ਦੇ ਕਰੀਬ ਹਨ। ਹਾਲਾਂਕਿ ਉਨ੍ਹਾਂ ਨੇ…

ਟਰੰਪ ਨੂੰ ਪਰਵਾਸੀਆਂ ਤੋਂ ਆਰਜ਼ੀ ਕਾਨੂੰਨੀ ਸੁਰੱਖਿਆ ਖੋਹਣ ਦੀ ਇਜਾਜ਼ਤ ਮਿਲੀ

ਵਾਸ਼ਿੰਗਟਨ: ਅਮਰੀਕੀ ਸੁਪਰੀਮ ਕੋਰਟ ਨੇ ਅੱਜ ਮੁੜ ਟਰੰਪ ਪ੍ਰਸ਼ਾਸਨ ਲਈ ਲੱਖਾਂ ਪਰਵਾਸੀਆਂ ਤੋਂ ਆਰਜ਼ੀ ਕਾਨੂੰਨੀ ਸੁਰੱਖਿਆ ਖੋਹਣ ਦਾ ਰਾਹ ਪੱਧਰਾ ਕਰ ਦਿੱਤਾ ਹੈ ਜਿਸ ਨਾਲ ਡਿਪੋਰਟ ਕੀਤੇ ਜਾਣ ਦੇ ਘੇਰੇ ’ਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 10 ਲੱਖ ਹੋ ਗਈ…

ਅਮਰੀਕਾ: ਗ਼ੈਰਕਾਨੂੰਨੀ ਤੌਰ ’ਤੇ ਰਹਿ ਰਿਹਾ ਪੰਜਾਬੀ ਬਾਲ ਸ਼ੋਸ਼ਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ

ਨਿਊਯਾਰਕ: ਸਰਹੱਦੀ ਅਧਿਕਾਰੀਆਂ ਨੇ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕ ਗੁਰਦੇਵ ਸਿੰਘ (42) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਬਾਲ ਸ਼ੋਸ਼ਣ ਦੇ ਦੋਸ਼ਾਂ ਹੇਠ ਲੋੜੀਂਦਾ ਸੀ। ਉਸ ਖ਼ਿਲਾਫ਼ ਇੰਡੀਆਨਾ ਤੋਂ ਗੰਭੀਰ ਅਪਰਾਧ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ ਸੀ। ਗੁਰਦੇਵ…
ਹੈਦਰਾਬਾਦ ’ਚ ਮਿਸ ਵਰਲਡ 2025 ਦਾ ਖ਼ਿਤਾਬੀ ਮੁਕਾਬਲਾ ਅੱਜ

ਹੈਦਰਾਬਾਦ ’ਚ ਮਿਸ ਵਰਲਡ 2025 ਦਾ ਖ਼ਿਤਾਬੀ ਮੁਕਾਬਲਾ ਅੱਜ

ਹੈਦਰਾਬਾਦ: ਇੱਥੇ ਚੱਲ ਰਹੇ 72ਵੇਂ ਮਿਸ ਵਰਲਡ 2025 ਮੁਕਾਬਲੇ ਦਾ ਖਿਤਾਬੀ ਗੇੜ ਭਲਕੇ 31 ਮਈ ਦੀ ਸ਼ਾਮ ਨੂੰ ਹਾਈਟੈੱਕਸ ਪ੍ਰਦਰਸ਼ਨੀ ਕੇਂਦਰ ’ਚ ਕਰਵਾਇਆ ਜਾਵੇਗਾ। ਤਿਲੰਗਾਨਾ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਸੈਰ, ਸੱਭਿਆਚਾਰਕ ਮਿਲਣੀਆਂ ਤੇ ਹੋਰ ਗਤੀਵਿਧੀਆਂ ਸਮੇਤ ਤਕਰੀਬਨ ਮਹੀਨੇ ਤੱਕ ਕਈ…
ਮੈਨੀਟੋਬਾ ’ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ

ਮੈਨੀਟੋਬਾ ’ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ

ਵਿਨੀਪੈਗ : ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਫਲਿਨ ਫਲੋਨ ਸ਼ਹਿਰ ਨੇੜੇ ਮੁੜ ਜੰਗਲ ਦੀ ਅੱਗ ਭੜਕ ਪਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਦਦ ਲਈ ਫ਼ੌਜ ਭੇਜਣ ’ਤੇ ਸਹਿਮਤੀ ਦਿੱਤੀ ਹੈ।…
ਅਫ਼ਰੀਕਾ: ਡੈਮੋਕਰੈਟਿਕ ਅਲਾਇੰਸ ਵੱਲੋਂ ਅਤਿਵਾਦ ਖ਼ਿਲਾਫ਼ ਭਾਰਤ ਨੂੰ ਹਮਾਇਤ

ਅਫ਼ਰੀਕਾ: ਡੈਮੋਕਰੈਟਿਕ ਅਲਾਇੰਸ ਵੱਲੋਂ ਅਤਿਵਾਦ ਖ਼ਿਲਾਫ਼ ਭਾਰਤ ਨੂੰ ਹਮਾਇਤ

ਪ੍ਰੀਟੋਰੀਆ : ਦੱਖਣੀ ਅਫ਼ਰੀਕਾ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਡੈਮੋਕਰੈਟਿਕ ਅਲਾਇੰਸ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਹਮਦਰਦੀ ਜਤਾਉਂਦਿਆਂ ਭਾਰਤ ਦੀ ਸਰਹੱਦ ਪਾਰ ਅਤਿਵਾਦ ਖ਼ਿਲਾਫ਼ ਜੰਗ ਦੇ ਅਹਿਦ ਨੂੰ ਹਮਾਇਤ ਦਿੱਤੀ। ਸਰਬ-ਪਾਰਟੀ ਵਫ਼ਦ ਨੇ ਕੇਪਟਾਊਨ ’ਚ ਦੱਖਣੀ ਅਫ਼ਰੀਕਾ…
ਮਨੁੱਖੀ ਤਸਕਰੀ ਦੇ ਦੋਸ਼ੀ ਹਰਸ਼ ਪਟੇਲ ਨੂੰ ਦਸ ਸਾਲ ਦੀ ਕੈਦ

ਮਨੁੱਖੀ ਤਸਕਰੀ ਦੇ ਦੋਸ਼ੀ ਹਰਸ਼ ਪਟੇਲ ਨੂੰ ਦਸ ਸਾਲ ਦੀ ਕੈਦ

ਵੈਨਕੂਵਰ : ਮਿਨੀਸੋਟਾ ਦੇ ਜੱਜ ਨੇ ਜਨਵਰੀ 2022 ’ਚ ਅਮਰੀਕਾ ’ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਲਈ ਸਰਹੱਦ ਪਾਰ ਕਰਦਿਆਂ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਮਾਰੇ ਜਾਣ ਸਬੰਧੀ ਮਾਮਲੇ ’ਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੂੰ ਦੋਸ਼ੀ ਮੰਨਦਿਆਂ ਕ੍ਰਮਵਾਰ…
‘ਉਹ ਦਿਨ ਦੂਰ ਨਹੀਂ, ਜਦੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ’: ਮੋਦੀ

‘ਉਹ ਦਿਨ ਦੂਰ ਨਹੀਂ, ਜਦੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ’: ਮੋਦੀ

ਕਰਕਟ (ਬਿਹਾਰ) : ਨਕਸਲਵਾਦ ਅਤੇ ਲਾਲ ਦਹਿਸ਼ਤ ਵਿਰੁੱਧ ਕੇਂਦਰ ਦੀ ਲੜਾਈ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਵਿੱਚੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ…
ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਹਰ ਹਰਬਾ ਵਰਤਾਂਗੇ: ਰਾਜਨਾਥ

ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਹਰ ਹਰਬਾ ਵਰਤਾਂਗੇ: ਰਾਜਨਾਥ

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਾਕਿਸਤਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਜ਼ਾਦੀ ਤੋਂ ਬਾਅਣ ਹੁਣ ਤੱਕ ਭਾਰਤ ਖਿਲਾਫ਼ ਜਿਹੜੀ ਅਤਿਵਾਦ ਦੀ ‘ਖ਼ਤਰਨਾਕ ਖੇਡ’ ਖੇਡ ਰਿਹਾ ਹੈ, ਉਸ ਦੇ ਦਿਨ ਹੁਣ ਪੁੱਗ ਗਏ…
ਅੰਕਿਤਾ ਭੰਡਾਰੀ ਕਤਲ ਕੇਸ ਵਿਚ ਤਿੰਨ ਨੂੰ ਉਮਰ ਕੈਦ

ਅੰਕਿਤਾ ਭੰਡਾਰੀ ਕਤਲ ਕੇਸ ਵਿਚ ਤਿੰਨ ਨੂੰ ਉਮਰ ਕੈਦ

ਦੇਹਰਾਦੂਨ : ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ 2022 ਦੇ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਅਜੈ ਪੰਤ ਦੇ ਅਨੁਸਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੀਨਾ ਨੇਗੀ…
ਆਮਦਨ ਕਰ ਵਿਭਾਗ ਦੇ ਸੰਯੁਕਤ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ’ਤੇ ਹਮਲਾ, ਮਾਮਲਾ ਦਰਜ

ਆਮਦਨ ਕਰ ਵਿਭਾਗ ਦੇ ਸੰਯੁਕਤ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ’ਤੇ ਹਮਲਾ, ਮਾਮਲਾ ਦਰਜ

ਲਖਨਊ : ਪੁਲੀਸ ਨੇ ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੇ ਸੰਯੁਕਤ ਕਮਿਸ਼ਨਰ ਯੋਗੇਂਦਰ ਮਿਸ਼ਰਾ ਵਿਰੁੱਧ ਦਫ਼ਤਰ ਵਿੱਚ ਬਹਿਸ ਦੌਰਾਨ ਆਪਣੇ ਸਾਥੀ ’ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਵੀਰਵਾਰ ਦੁਪਹਿਰ 3 ਵਜੇ ਦੇ…
ਜੰਮੂ-ਕਸ਼ਮੀਰ: ਬੀਐੱਸਐੱਫ ਦੇ ਡੀਜੀ ਵੱਲੋਂ ਸਰਹੱਦ ’ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ

ਜੰਮੂ-ਕਸ਼ਮੀਰ: ਬੀਐੱਸਐੱਫ ਦੇ ਡੀਜੀ ਵੱਲੋਂ ਸਰਹੱਦ ’ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ

ਜੰਮੂ : ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਜੰਮੂ-ਕਸ਼ਮੀਰ ਵਿੱਚ ਕੋਮਾਂਤਰੀ ਸਰਹੱਦ (ਆਈਬੀ) ਦੇ ਨਾਲ ਸਮੁੱਚੇ ਸੁਰੱਖਿਆ ਦ੍ਰਿਸ਼ ਦੀ ਸਮੀਖਿਆ ਕੀਤੀ ਅਤੇ ਦੇਸ਼ ਦੀ ਸੁਰੱਖਿਆ ਬਣਾਈ ਰੱਖਣ ਲਈ ਨਿਰੰਤਰ ਚੌਕਸੀ, ਫੌਜ ਦੀ ਤਿਆਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ…
ਜ਼ੀਰਕਪੁਰ ਬਾਈਪਾਸ ਯੋਜਨਾ: ਪੰਜਾਬ ਵਿਚ ਪਹਿਲੇ ਜੰਗਲੀ ਜੀਵ ਲਾਂਘੇ ਨੂੰ ਮਨਜ਼ੂਰੀ

ਜ਼ੀਰਕਪੁਰ ਬਾਈਪਾਸ ਯੋਜਨਾ: ਪੰਜਾਬ ਵਿਚ ਪਹਿਲੇ ਜੰਗਲੀ ਜੀਵ ਲਾਂਘੇ ਨੂੰ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਵਿਚ ਵਿਛ ਰਹੇ ਸੜਕਾਂ ਦੇ ਜਾਲ ਕਾਰਨ ਜੰਗਲੀ ਜੀਵਾਂ ਦੇ ਕੁਦਰਤੀ ਮਾਹੌਲ ਵਿਚ ਰਹਿਣ ਪੱਖੋਂ ਪੈਦਾ ਹੋ ਰਹੇ ਅੜਿੱਕਿਆਂ ਦੇ ਮੱਦੇਨਜ਼ਰ ਪੰਜਾਬ ਵਿਚ ਪਹਿਲੀ ਵਾਰ ਜੰਗਲੀ ਜੀਵ ਲਾਂਘਾ (wildlife corridor) ਬਣਾਇਆ ਜਾਵੇਗਾ। ਇਹ ਜੰਗਲੀ ਜੀਵ ਲਾਂਘਾ ਕੇਂਦਰੀ ਕੈਬਨਿਟ…
ਸੀਬੀਆਈ ਵੱਲੋਂ ਰਿਸ਼ਵਤਖੋਰੀ ਮਾਮਲੇ ਵਿੱਚ ਈਡੀ ਦਾ ਡਿਪਟੀ ਡਾਇਰੈਕਟਰ ਗ੍ਰਿਫ਼ਤਾਰ

ਸੀਬੀਆਈ ਵੱਲੋਂ ਰਿਸ਼ਵਤਖੋਰੀ ਮਾਮਲੇ ਵਿੱਚ ਈਡੀ ਦਾ ਡਿਪਟੀ ਡਾਇਰੈਕਟਰ ਗ੍ਰਿਫ਼ਤਾਰ

ਨਵੀਂ ਦਿੱਲੀ : ਸੀਬੀਆਈ ਨੇ ਉੜੀਸਾ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਚਿੰਤਨ ਰਘੂਵੰਸ਼ੀ ਨੂੰ ਕਥਿਤ ਰਿਸ਼ਵਤਖੋਰੀ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਨੇ ਵੀਰਵਾਰ ਨੂੰ ਇੱਕ ਜਾਲ ਵਿਛਾ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਅਧਿਕਾਰੀ…
ਸ਼੍ਰੋਮਣੀ ਕਮੇਟੀ ਨੇ ਸ਼ਰਧਾ ਨਾਲ ਮਨਾਇਆ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ

ਸ਼੍ਰੋਮਣੀ ਕਮੇਟੀ ਨੇ ਸ਼ਰਧਾ ਨਾਲ ਮਨਾਇਆ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਥੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਜਥੇ ਵੱਲੋਂ ਇਲਾਹੀ…

ਥਰੂਰ ਨੇ ਆਲੋਚਕਾਂ ਨੂੰ ਦਿੱਤਾ ਮੋੜਵਾਂ ਜਵਾਬ

ਪਨਾਮਾ ਸਿਟੀ/ਨਵੀਂ ਦਿੱਲੀ : ਸਰਜੀਕਲ ਸਟਰਾਈਕ ਸਬੰਧੀ ਟਿੱਪਣੀ ਨੂੰ ਲੈ ਕੇ ਕਾਂਗਰਸ ਆਗੂਆਂ ਦੇ ਨਿਸ਼ਾਨੇ ’ਤੇ ਆਏ ਪਾਰਟੀ ਆਗੂ ਸ਼ਸ਼ੀ ਥਰੂਰ ਨੇ ਵੀਰਵਾਰ ਨੂੰ ਕਿਹਾ ਕਿ ਜਿਹੜੇ ‘ਕੱਟੜਪੰਥੀ’ ਕੰਟਰੋਲ ਰੇਖਾ ਦੇ ਪਾਰ ਭਾਰਤੀ ਸੂਰਬੀਰਤਾ ਬਾਰੇ ਉਨ੍ਹਾਂ ਦੀ ਸਮਝ ’ਤੇ ਸਵਾਲ…

ਭਾਰਤੀ ਆਰਥਿਕਤਾ ’ਚ ਤੇਜ਼ੀ ਬਰਕਰਾਰ ਰਹੇਗੀ

ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਕਿਹਾ ਕਿ ਮੁਲਕ ਵਿੱਤੀ ਵਰ੍ਹੇ 2025-26 ’ਚ ਵੀ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰਮੁੱਖ ਅਰਥਚਾਰਾ ਬਣਿਆ ਰਹੇਗਾ। ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ’ਚ ਕਿਹਾ ਕਿ ਕੇਂਦਰੀ ਬੈਂਕ ਦੀ…

ਲਾਰੈਂਸ ਬਿਸ਼ਨੋਈ ਗਰੋਹ ਦਾ ਸ਼ੂਟਰ ਮੁਕਾਬਲੇ ’ਚ ਹਲਾਕ

ਹਾਪੁੜ/ਲਖਨਊ : ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਅਤੇ ਦਿੱਲੀ ਪੁਲੀਸ ਦੀ ਸਾਂਝੀ ਟੀਮ ਨੇ ਹਾਪੁੜ ਕੋਤਵਾਲੀ ਇਲਾਕੇ ’ਚ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦੇ ਸ਼ਾਰਪ ਸ਼ੂਟਰ ਨੂੰ ਮਾਰ ਮੁਕਾਇਆ। ਉਸ ਦੀ ਪਛਾਣ ਨਵੀਨ ਕੁਮਾਰ ਵਜੋਂ ਹੋਈ ਹੈ, ਜੋ ਹੱਤਿਆ…

ਸੀਬੀਆਈ ਵੱਲੋਂ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ 19 ਥਾਵਾਂ ’ਤੇ ਛਾਪੇ

ਨਵੀਂ ਦਿੱਲੀ : ਸੀਬੀਆਈ ਨੇ ਸਾਈਬਰ ਅਪਰਾਧਾਂ ਖ਼ਿਲਾਫ਼ ਕਾਰਵਾਈ ਤਹਿਤ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ 19 ਟਿਕਾਣਿਆਂ ’ਤੇ ਛਾਪੇ ਮਾਰ ਕੇ ਤਕਨੀਕੀ ਸਹਾਇਤਾ ਬਹਾਨੇ ਜਪਾਨੀ ਨਾਗਰਿਕ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ…

ਕਰੋਨਾ ਪੀੜਤਾ ਦੀ ‘ਹੱਤਿਆ’ ਦੇ ਨਿਰਦੇਸ਼ ਦੇਣ ਵਾਲੇ ਡਾਕਟਰ ਖ਼ਿਲਾਫ਼ ਕੇਸ

ਲਾਤੂਰ : ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ’ਚ 2021 ’ਚ ਮਹਾਮਾਰੀ ਦੌਰਾਨ ਦਾਖ਼ਲ ਕਰੋਨਾ ਮਰੀਜ਼ਾਂ ਦੀ ‘ਹੱਤਿਆ’ ਲਈ ਸਾਥੀ ਨੂੰ ਕਥਿਤ ਤੌਰ ’ਤੇ ਨਿਰਦੇਸ਼ ਦੇਣ ਵਾਲੇ ਸੀਨੀਅਰ ਡਾਕਟਰ ਖ਼ਿਲਾਫ਼ ਪੁਲੀਸ ਨੇ ਐੱਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਮੁਲਜ਼ਮ ਡਾਕਟਰ…
UN Awards: ਸੰਯੁਕਤ ਰਾਸ਼ਟਰ 2 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਮਰਨ-ਉਪਰੰਤ ਸਨਮਾਨਿਤ ਕਰੇਗਾ

UN Awards: ਸੰਯੁਕਤ ਰਾਸ਼ਟਰ 2 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਮਰਨ-ਉਪਰੰਤ ਸਨਮਾਨਿਤ ਕਰੇਗਾ

ਨਵੀਂ ਦਿੱਲੀ : ਸੰਯੁਕਤ ਰਾਸ਼ਟਰ (United Nations – UN) ਦੋ ਭਾਰਤੀ ਸ਼ਾਂਤੀ ਸੈਨਿਕਾਂ ਬ੍ਰਿਗੇਡੀਅਰ ਅਮਿਤਾਭ ਝਾਅ ਅਤੇ ਹਵਲਦਾਰ ਸੰਜੇ ਸਿੰਘ (Brigadier Amitabh Jha and Havildar Sanjay Singh) ਨੂੰ ਵਿਸ਼ਵ ਸ਼ਾਂਤੀ ਦੀ ਸੇਵਾ ਵਿੱਚ ਉਨ੍ਹਾਂ ਦੇ ਸਰਬਉੱਚ ਬਲੀਦਾਨ ਦੇ ਸਨਮਾਨ ਵਿੱਚ…
ਦੱਖਣੀ ਅਫ਼ਰੀਕੀ ਸੰਸਦੀ ਕੌਂਸਲ ਨੇ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਦੱਖਣੀ ਅਫ਼ਰੀਕੀ ਸੰਸਦੀ ਕੌਂਸਲ ਨੇ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ : ਸੰਸਦ ਮੈਂਬਰ (ਲੋਕ ਸਭਾ) ਸੁਪ੍ਰਿਆ ਸੂਲੇ ਦੀ ਅਗਵਾਈ ਹੇਠ ਇੱਕ ਸਰਬ-ਪਾਰਟੀ ਭਾਰਤੀ ਸੰਸਦੀ ਵਫ਼ਦ ਨੇ ਅੱਜ ਕੇਪ ਟਾਊਨ ਵਿੱਚ ਦੱਖਣੀ ਅਫ਼ਰੀਕਾ ਦੀ ਸੰਸਦ ਵਿੱਚ ਇੱਕ ਗੰਭੀਰ ਸੈਸ਼ਨ ਕੀਤਾ। ਵਫ਼ਦ ਨੇ ਦੱਖਣੀ ਅਫ਼ਰੀਕਾ ਦੀ ਰਾਜ ਪ੍ਰੀਸ਼ਦ ਦੇ ਮੈਂਬਰਾਂ…
ਅਦਾਲਤ ਵੱਲੋਂ ਟਰੰਪ ਦੇ ਦਰਾਮਦਾਂ ’ਤੇ ਭਾਰੀ ਟੈਕਸ ਲਗਾਉਣ ਦੇ ਹੁਕਮਾਂ ’ਤੇ ਰੋਕ

ਅਦਾਲਤ ਵੱਲੋਂ ਟਰੰਪ ਦੇ ਦਰਾਮਦਾਂ ’ਤੇ ਭਾਰੀ ਟੈਕਸ ਲਗਾਉਣ ਦੇ ਹੁਕਮਾਂ ’ਤੇ ਰੋਕ

ਵਾਸ਼ਿੰਗਟਨ : ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਐਮਰਜੈਂਸੀ ਪਾਵਰ ਐਕਟ ਅਧੀਨ ਦਰਮਾਦ ’ਤੇ ਭਾਰੀ ਟੈਕਸ ਲਗਾਉਣ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ’ਤੇ ਬੁੱਧਵਾਰ ਨੂੰ ਰੋਕ ਲਾ ਦਿੱਤੀ ਹੈ। ਇਸ ਨਾਲ ਟਰੰਪ ਦੀਆਂ ਉਨ੍ਹਾਂ ਆਰਥਿਕ ਨੀਤੀਆਂ ’ਤੇ ਸਵਾਲ ਖੜ੍ਹੇ ਹੋ…
ਦਿੱਲੀ ਆਬਕਾਰੀ ਨੀਤੀ ਮਾਮਲਾ: ਅਰਵਿੰਦ ਕੇਜਰੀਵਾਲ ਪਾਸਪੋਰਟ ਨਵਿਆਉਣ ਸਬੰਧੀ ਐੱਨਓਸੀ ਲਈ ਅਦਾਲਤ ਪਹੁੰਚੇ

ਦਿੱਲੀ ਆਬਕਾਰੀ ਨੀਤੀ ਮਾਮਲਾ: ਅਰਵਿੰਦ ਕੇਜਰੀਵਾਲ ਪਾਸਪੋਰਟ ਨਵਿਆਉਣ ਸਬੰਧੀ ਐੱਨਓਸੀ ਲਈ ਅਦਾਲਤ ਪਹੁੰਚੇ

ਨਵੀਂ ਦਿੱਲੀ : ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਮੁਲਜ਼ਮ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਆਪਣਾ ਪਾਸਪੋਰਟ ਨਵਿਆਉਣ ਲਈ ਐੱਨਓਸੀ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਵਿਸ਼ੇਸ਼ ਜੱਜ ਡੀਆਈਜੀ ਵਿਨੈ ਸਿੰਘ ਨੇ ਐਨਫੋਰਸਮੈਂਟ…