Posted inNews
ਭਾਰਤ ਨਾਲ ਚੰਗੇ ਸਬੰਧਾਂ ਦਾ ਚਾਹਵਾਨ ਹੈ ਬੰਗਲਾਦੇਸ਼: ਯੂਨਸ
ਲੰਡਨ : ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਕਿ ਉਨ੍ਹਾਂ ਦੀ ਅੰਤਰਿਮ ਸਰਕਾਰ ਭਾਰਤ ਨਾਲ ਚੰਗੇ ਸਬੰਧਾਂ ਦੀ ਚਾਹਵਾਨ ਹੈ ਪਰ ‘‘ਹਮੇਸ਼ਾ ਕੁਝ ਨਾ ਕੁਝ ਗਲਤ ਹੋ ਜਾਂਦਾ ਹੈ।’’ ਉਹ ਬੁੱਧਵਾਰ ਨੂੰ ਲੰਡਨ ਵਿੱਚ ‘ਚੈਟਮ ਹਾਊਸ’ ਥਿੰਕ ਟੈਂਕ ਦੇ…



















