Posted inNews
ਅਮਰੀਕਾ: ਟੈਕਸਾਸ ’ਚ ਹੜ੍ਹ ਕਾਰਨ 15 ਬੱਚਿਆਂ ਸਣੇ 51 ਦੀ ਮੌਤ
ਕੇਰਵਿਲ (ਅਮਰੀਕਾ) : ਅਮਰੀਕਾ ਦੇ ਟੈਕਸਾਸ ਵਿੱਚ ਸ਼ੁੱਕਰਵਾਰ ਤੜਕੇ ਅਚਾਨਕ ਆਏ ਹੜ੍ਹਾਂ ਕਾਰਨ ਘੱਟੋ-ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕੇਰ ਕਾਊਂਟੀ ਵਿੱਚ ਇੱਕ ਨਦੀ ਕਿਨਾਰੇ ਲੱਗੇ ਇੱਕ ‘ਸਮਰ ਕੈਂਪ’ ਵਿੱਚ ਹਿੱਸਾ ਲੈ ਰਹੀਆਂ 27 ਲੜਕੀਆਂ ਲਾਪਤਾ ਹੋ ਗਈਆਂ ਹਨ।…





















