Posted inNews
Vadodara bridge collapse ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋਈ
ਵਡੋਦਰਾ : ਗੁਜਰਾਤ ਦੇ ਵਡੋਦਰਾ ਨੇੇੜੇ ਮੁਜਪੁਰ ਵਿਚ ਲੰਘੇ ਦਿਨ ਪੁਲ ਢਹਿਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੋ ਹੋਰ ਲਾਸ਼ਾਂ ਮਿਲਣ ਦਾ ਦਾਅਵਾ ਕੀਤਾ ਹੈ। ਗੰਭੀਰਾ ਪਿੰਡ ਨੇੜੇ ਮਾਹੀਸਾਗਰ ਨਦੀ…


























