Posted inNews
ਸ਼ੁਭਾਂਸ਼ੂ ਸਣੇ ਚਾਰ ਪੁਲਾੜ ਯਾਤਰੀਆਂ ਦੀ ਧਰਤੀ ’ਤੇ ਵਾਪਸੀ ਦਾ ਸਫ਼ਰ ਸ਼ੁਰੂ
ਨਵੀਂ ਦਿੱਲੀ : ਡਰੈਗਨ ਗਰੇਸ ਪੁਲਾੜ ਜਹਾਜ਼ ਦੇ ਅੱਜ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੋਂ ਵੱਖ ਹੋਣ ਨਾਲ ਸ਼ੁਭਾਂਸ਼ੂ ਸ਼ੁਕਲਾ ਅਤੇ ਐਕਸੀਓਮ-4 ਮਿਸ਼ਨ ਦੇ ਤਿੰਨ ਹੋਰ ਪੁਲਾੜ ਯਾਤਰੀਆਂ ਦਾ ਧਰਤੀ ’ਤੇ ਵਾਪਸੀ ਦਾ ਸਫਰ ਸ਼ੁਰੂ ਹੋ ਗਿਆ ਹੈ। 18 ਦਿਨਾਂ ਤੋਂ ਇਹ…





















