Posted inNews
ਪੂਤਿਨ ਨੇ ਮੋਦੀ ਨੂੰ ‘ਲਿਮੋਜ਼ਿਨ’ ’ਚ ਦਿੱਤੀ ਲਿਫਟ, ਘੰਟੇ ਤੱਕ ਕਾਰ ’ਚ ਹੋਈ ਗੱਲਬਾਤ
ਤਿਆਨਜਿਨ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ‘ਔਰਸ ਲਿਮੋਜ਼ਿਨ’ ਕਾਰ ’ਚ ਲਿਫਟ ਦਿੱਤੀ ਅਤੇ ਦੋਵੇਂ ਆਗੂ ਦੁਵੱਲੀ ਵਾਰਤਾ ਵਾਲੀ ਥਾਂ ’ਤੇ ਇਕੱਠੇ ਪਹੁੰਚੇ। ਰੂਸੀ ਰੇਡੀਓ ਸਟੇਸ਼ਨ ‘ਵੇਸਤੀਐੱਫਐੱਮ’ ਮੁਤਾਬਕ ਹੋਟਲ ਪਹੁੰਚਣ ਤੱਕ ਦੋਵੇਂ ਆਗੂਆਂ ਵਿਚਾਲੇ ‘ਲਿਮੋਜ਼ਿਨ’…


























