Posted inNews
ਅਜਲਾਨ ਸ਼ਾਹ ਹਾਕੀ: ਭਾਰਤ ਤੇ ਬੈਲਜੀਅਮ ਦਾ ਮੈਚ ਮੁਲਤਵੀ
ਇਪੋਹ (ਮਲੇਸ਼ੀਆ): ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਦੂਜੇ ਦੌਰ ਦਾ ਮੈਚ ਖਰਾਬ ਮੌਸਮ ਕਾਰਨ ਅੱਜ ਨਾ ਹੋ ਸਕਿਆ। ਇਹ ਮੈਚ ਸਮੇਂ ਸਿਰ ਸ਼ੁਰੂ ਹੋਇਆ ਪਰ ਤਿੰਨ ਮਿੰਟ ਬਾਅਦ ਹੀ ਭਾਰੀ ਮੀਂਹ ਪੈ ਗਿਆ ਜਿਸ ਕਾਰਨ ਮੈਚ ਰੋਕਣਾ ਪਿਆ। ਇਸ ਤੋਂ ਬਾਅਦ…





























