Posted inNews
ਏਅਰ ਇੰਡੀਆ ਦੀ ਤਿਰੂਵਨੰਤਪੁਰਮ-ਦਿੱਲੀ ਉਡਾਣ ਤਕਨੀਕੀ ਨੁਕਸ ਕਰਕੇ ਚੇਨੱਈ ਮੋੜੀ, ਵੇਣੂਗੋਪਾਲ ਦਾ ਦਾਅਵਾ ‘ਭਿਆਨਕ ਦੁਖਾਂਤ’ ਦੇ ਬਹੁਤ ਨੇੜੇ ਸੀ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਤੇ ਸੰਸਦ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਕੇਸੀ ਵੇਣੂਗੋਪਾਲ ਨੇ ਦਾਅਵਾ ਕੀਤਾ ਹੈ ਕਿ ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਜਿਸ ਵਿਚ ਉਹ ਖੁ਼ਦ ਤੇ ਕਈ ਹੋਰ ਸੰਸਦ ਮੈਂਬਰ ਸਵਾਰ ਸਨ, ਇਕ…
























