Posted inNews
ਕੁੱਲੂ: ਢਿੱਗਾਂ ਡਿੱਗਣ ਤੋਂ ਬਾਅਦ ਸੱਤ ਲਾਪਤਾ; ਖ਼ਰਾਬ ਮੌਸਮ ਦੌਰਾਨ ਬਚਾਅ ਕਾਰਜ ਜਾਰੀ
ਮੰਡੀ: ਕੁੱਲੂ ਜ਼ਿਲ੍ਹੇ ਦੇ ਇਨਰ ਅਖਾੜਾ ਬਾਜ਼ਾਰ ਵਿੱਚ ਬੁੱਧਵਾਰ ਤੋਂ ਬੁੱਧਵਾਰ ਅਤੇ ਵੀਰਵਾਰ ਦੋ ਵਾਰ ਢਿੱਗਾਂ ਖਿਸਕੀਆਂ, ਜਿਨ੍ਹਾਂ ਦੀ ਲਪੇਟ ’ਚ ਕੁੱਲ 11 ਵਿਅਕਤੀ ਆ ਗਏ। ਇਨ੍ਹਾਂ ਵਿੱਚੋਂ ਸ਼ੁੱਕਰਵਾਰ ਦੀ ਸਵੇਰ ਤੱਕ ਸੱਤ ਲੋਕ ਅਜੇ ਵੀ ਲਾਪਤਾ ਹਨ। ਲਗਾਤਾਰ ਮੀਂਹ ਕਾਰਨ…

























