Posted inNews
ਭਾਰਤ ਅਤੇ ਚੀਨ ਨੂੰ ਲਿਪੂਲੇਖ ਵਪਾਰ ਸਮਝੌਤਾ ਵਾਪਸ ਲੈਣ ਦੀ ਮੰਗ
ਕਾਠਮੰਡੂ: ਨੇਪਾਲ ਦੀ ਹੁਕਮਰਾਨ ਧਿਰ ਸੀ ਪੀ ਐੱਨ-ਯੂ ਐੱਮ ਐੱਲ ਨੇ ਭਾਰਤ ਅਤੇ ਚੀਨ ਵੱਲੋਂ ਲਿਪੂਲੇਖ ਦੱਰੇ ਰਾਹੀਂ ਵਪਾਰ ਸ਼ੁਰੂ ਕਰਨ ਸਬੰਧੀ ਸਮਝੌਤੇ ’ਤੇ ਚਿੰਤਾ ਜਤਾਉਂਦਿਆਂ ਦੋਵੇਂ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ੈਸਲੇ ਨੂੰ ਵਾਪਸ ਲੈ ਲੈਣ। ਭਾਰਤ…

























