ਪੰਜਾਬ, ਚੰਡੀਗੜ੍ਹ ‘ਚ ਇਕਦਮ ਬਦਲਿਆ ਮੌਸਮ, ਛਾਏ ਸੰਘਣੇ ਬੱਦਲ, ਭਾਰੀ ਬਾਰਸ਼

ਪੰਜਾਬ, ਚੰਡੀਗੜ੍ਹ ‘ਚ ਇਕਦਮ ਬਦਲਿਆ ਮੌਸਮ, ਛਾਏ ਸੰਘਣੇ ਬੱਦਲ, ਭਾਰੀ ਬਾਰਸ਼

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਪੂਰੇ ਉਤਰੀ ਭਾਰਤ ਦਾ ਮੌਸਮ ਇਕਦਮ ਬਦਲ ਗਿਆ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੇ ਵੱਡੇ ਹਿੱਸੇ ਵਿਚ ਅੱਜ ਇਕਦਮ ਬੱਦਲ ਛਾ ਗਏ। ਕਈ ਥਾਵਾਂ ਉਤੇ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ…
ਬਾਬਾ ਲੱਖਾ ਸਿੰਘ ਦੀ ਤੇਜ਼ ਰਫ਼ਤਾਰ ਗੱਡੀ ਨੇ ਸਕੂਟਰ ਸਵਾਰ ਪਤੀ-ਪਤਨੀ ਨੂੰ ਦਰੜਿਆ, ਮੌਤ

ਬਾਬਾ ਲੱਖਾ ਸਿੰਘ ਦੀ ਤੇਜ਼ ਰਫ਼ਤਾਰ ਗੱਡੀ ਨੇ ਸਕੂਟਰ ਸਵਾਰ ਪਤੀ-ਪਤਨੀ ਨੂੰ ਦਰੜਿਆ, ਮੌਤ

ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਤੇ ਨਾਨਕਸਰ ਦੇ ਮੁਖੀ ਬਾਬਾ ਲੱਖਾ ਸਿੰਘ ਦੀ ਤੇਜ਼ ਰਫ਼ਤਾਰ ਗੱਡੀ ਨਾਲ ਸਕੂਟਰ ਦੀ ਟੱਕਰ ਹੋ ਗਈ ਜਿਸ ਕਾਰਨ ਸਕੂਟਰ ਸਵਾਰ ਗਰਭਵਤੀ ਔਰਤ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ। ਗੱਡੀ ਨੂੰ ਬਾਬਾ ਲੱਖਾ ਸਿੰਘ ਦਾ…
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਣ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ CM ਭਗਵੰਤ ਮਾਨ

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਣ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ CM ਭਗਵੰਤ ਮਾਨ

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਦੇ ਇਕ ਹੋਰ ਗਰੁੱਪ ਨੂੰ 15 ਜਨਵਰੀ ਨੂੰ ਡਿਪੋਰਟ ਕੀਤਾ ਜਾਵੇਗਾ। ਇੱਕ ਵਾਰ ਫਿਰ 119 ਲੋਕਾਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ। ਮੁੱਖ ਮੰਤਰੀ ਭਗਵੰਤ…
CM ਭਗਵੰਤ ਮਾਨ ਨੇ ਅਮਰੀਕੀ ਜਹਾਜ਼ ਅੰਮ੍ਰਿਤਸਰ ਉਤਾਰਨ ‘ਤੇ ਜਤਾਇਆ ਇਤਰਾਜ਼, ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ

CM ਭਗਵੰਤ ਮਾਨ ਨੇ ਅਮਰੀਕੀ ਜਹਾਜ਼ ਅੰਮ੍ਰਿਤਸਰ ਉਤਾਰਨ ‘ਤੇ ਜਤਾਇਆ ਇਤਰਾਜ਼, ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰਨ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਦਰ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ…
ਇੱਕ ਲੱਖ ਤੋਂ ਪਾਰ…ਸੋਨਾ-ਚਾਂਦੀ ਦੇ ਭਾਅ ਨੇ ਤੋੜਿਆ ਰਿਕਾਰਡ, ਵੇਖੋ ਤਾਜ਼ਾ ਰੇਟ…

ਇੱਕ ਲੱਖ ਤੋਂ ਪਾਰ…ਸੋਨਾ-ਚਾਂਦੀ ਦੇ ਭਾਅ ਨੇ ਤੋੜਿਆ ਰਿਕਾਰਡ, ਵੇਖੋ ਤਾਜ਼ਾ ਰੇਟ…

ਫਰਵਰੀ ਮਹੀਨੇ ‘ਚ ਸੋਨੇ ਦੀ ਚਮਕ ਲਗਾਤਾਰ ਵਧ ਰਹੀ ਹੈ। ਯੂਪੀ ਦੇ ਵਾਰਾਣਸੀ ‘ਚ ਸ਼ਨੀਵਾਰ ਨੂੰ ਸੋਨਾ 110 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ। ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ‘ਚ ਵੀ 1000 ਰੁਪਏ ਦਾ ਵਾਧਾ…
ਪਤੀ ਦੇ ਖ਼ਰਚੇ ’ਤੇ ਕੈਨੇਡਾ ਗਈ ਪਤਨੀ ਨੇ ਭੇਜਿਆ ਤਲਾਕ ਦਾ ਨੋਟਿਸ

ਪਤੀ ਦੇ ਖ਼ਰਚੇ ’ਤੇ ਕੈਨੇਡਾ ਗਈ ਪਤਨੀ ਨੇ ਭੇਜਿਆ ਤਲਾਕ ਦਾ ਨੋਟਿਸ

ਮਾਛੀਵਾੜਾ : ਇਲਾਕੇ ਦੇ ਪਿੰਡ ਦੇ ਨੌਜਵਾਨ ਪ੍ਰਿਤਪਾਲ ਦੀ ਸ਼ਿਕਾਇਤ ’ਤੇ ਮਾਛੀਵਾੜਾ ਪੁਲੀਸ ਨੇ 31 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਜਤਿੰਦਰ ਕੌਰ, ਸਹੁਰੇ ਜਰਨੈਲ ਸਿੰਘ ਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂਸ਼ਹਿਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਿਤਪਾਲ ਸਿੰਘ ਨੇ…
ਮਿਊਨਿਖ ਵਿੱਚ ਕਾਰ ਭੀੜ ’ਚ ਵੜਨ ਕਾਰਨ ਘੱਟੋ-ਘੱਟ 28 ਜ਼ਖ਼ਮੀ

ਮਿਊਨਿਖ ਵਿੱਚ ਕਾਰ ਭੀੜ ’ਚ ਵੜਨ ਕਾਰਨ ਘੱਟੋ-ਘੱਟ 28 ਜ਼ਖ਼ਮੀ

ਬਰਲਿਨ : ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਇਕ ਕਾਰ ਚਾਲਕ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਭੀੜ ’ਚ ਵਾਹਨ ਵਾੜੇ ਜਾਣ ਦੀ ਘਟਨਾ ਵਿੱਚ ਬੱਚਿਆਂ ਸਣੇ ਘੱਟੋ-ਘੱਟ 28 ਵਿਅਕਤੀ ਜ਼ਖ਼ਮੀ ਹੋ ਗਏ। ਉੱਧਰ, ਬਵੇਰੀਆ ਦੇ ਗਵਰਨਰ ਮਾਰਕਸ ਸੋਡਰ ਨੇ ਕਿਹਾ ਕਿ ਇਹ ਘਟਨਾ ਇਕ…
ਸਮਾਰਟਫੋਨ ਨੇ ਬੱਚਿਆਂ ’ਚ ਪੜ੍ਹਨ ਦੀ ਰੁਚੀ ਘਟਾਈ

ਸਮਾਰਟਫੋਨ ਨੇ ਬੱਚਿਆਂ ’ਚ ਪੜ੍ਹਨ ਦੀ ਰੁਚੀ ਘਟਾਈ

ਜਲੰਧਰ : ਸਮਾਰਟਫ਼ੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਪੜ੍ਹਨ ਦੀ ਆਦਤ ਤੋਂ ਦੂਰ ਕਰ ਦਿੱਤਾ ਹੈ। ਨੈਸ਼ਨਲ ਲਿਟਰੇਸੀ ਟਰੱਸਟ ਦੇ ਤਾਜ਼ਾ ਅਧਿਐਨ ਨੇ ਭਾਰਤ ਵਿੱਚ ਬੱਚਿਆਂ ’ਚ ਪੜ੍ਹਨ ਦੀਆਂ ਆਦਤਾਂ ਵਿੱਚ ਚਿੰਤਾਜਨਕ ਗਿਰਾਵਟ ਦਾ ਖੁਲਾਸਾ ਕੀਤਾ।…
ਪੰਜਾਬ ਦੇ ਮੁਲਾਜ਼ਮਾਂ ਨੂੰ ਤੋਹਫਾ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ…

ਪੰਜਾਬ ਦੇ ਮੁਲਾਜ਼ਮਾਂ ਨੂੰ ਤੋਹਫਾ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ…

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਵਿਚ 70 ਦੇ ਕਰੀਬ ਏਜੰਡਿਆਂ ਉਤੇ ਵਿਚਾਰ-ਚਰਚਾ ਕੀਤੀ ਗਈ। ਪੰਜਾਬ ਸਰਕਾਰ ਨੇ ਜਿੱਥੇ 6 ਲੱਖ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸਮਾਜ…
ਟਰੰਪ ਨੇ ਅੰਮ੍ਰਿਤਸਰ ਭੇਜੇ ਦੋ ਹੋਰ ਜਹਾਜ਼, ਡਿਪੋਰਟ ਕੀਤੇ ਨੌਜਵਾਨਾਂ ਵਿਚ ਬਹੁਤੇ ਪੰਜਾਬੀ…

ਟਰੰਪ ਨੇ ਅੰਮ੍ਰਿਤਸਰ ਭੇਜੇ ਦੋ ਹੋਰ ਜਹਾਜ਼, ਡਿਪੋਰਟ ਕੀਤੇ ਨੌਜਵਾਨਾਂ ਵਿਚ ਬਹੁਤੇ ਪੰਜਾਬੀ…

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਭਾਰਤ ਆ ਰਹੇ ਹਨ। ਕੱਲ੍ਹ ਯਾਨੀ 15 ਫਰਵਰੀ ਨੂੰ 119 ਅਤੇ 16 ਫਰਵਰੀ ਨੂੰ ਵੀ ਰਾਤ 10 ਵਜੇ ਇਕ ਹੋਰ ਫਲਾਈਟ ਆਵੇਗੀ। 119 ਭਾਰਤੀ ਭਲਕੇ ਅੰਮ੍ਰਿਤਸਰ ਹਵਾਈ ਅੱਡੇ…
ਪੰਜਾਬ ਪੁਲਿਸ ‘ਚ ਨਿੱਕਲੀ ਬੰਪਰ ਭਾਰਤੀ, ਭਰੀਆਂ ਜਾਣਗੀਆਂ 1746 ਅਸਾਮੀਆਂ, 21 ਫਰਵਰੀ ਤੋਂ ਕਰ ਸਕਦੇ ਹੋ ਅਪਲਾਈ

ਪੰਜਾਬ ਪੁਲਿਸ ‘ਚ ਨਿੱਕਲੀ ਬੰਪਰ ਭਾਰਤੀ, ਭਰੀਆਂ ਜਾਣਗੀਆਂ 1746 ਅਸਾਮੀਆਂ, 21 ਫਰਵਰੀ ਤੋਂ ਕਰ ਸਕਦੇ ਹੋ ਅਪਲਾਈ

ਪੁਲਿਸ ਵਿਭਾਗ ਵਿੱਚ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਪੁਲਿਸ ਨੇ ਕਾਂਸਟੇਬਲ ਦੀਆਂ 1746 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਰਤੀ ਲਈ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 21 ਫਰਵਰੀ…
ਭਾਰਤ ਨੇ 14 ਸਾਲ ਬਾਅਦ ਇੰਗਲੈਂਡ ਨੂੰ ਕੀਤਾ ਕਲੀਨ ਸਵੀਪ, ਰੋਹਿਤ ਨੇ ਕੀਤਾ ਧੋਨੀ ਵਾਲਾ ਕਾਰਨਾਮਾ

ਭਾਰਤ ਨੇ 14 ਸਾਲ ਬਾਅਦ ਇੰਗਲੈਂਡ ਨੂੰ ਕੀਤਾ ਕਲੀਨ ਸਵੀਪ, ਰੋਹਿਤ ਨੇ ਕੀਤਾ ਧੋਨੀ ਵਾਲਾ ਕਾਰਨਾਮਾ

ਰੋਹਿਤ ਸ਼ਰਮਾ ਨੇ 14 ਸਾਲ ਬਾਅਦ ਧੋਨੀ ਦਾ ਕਾਰਨਾਮਾ ਦੁਹਰਾਇਆ ਹੈ।  ਭਾਰਤ ਨੇ ਆਖਰੀ ਵਨਡੇਅ ਜਿੱਤ ਕੇ ਇੰਗਲੈਂਡ ਨੂੰ ਸੀਰੀਜ਼ ‘ਚ 3-0 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਸਾਲ 2011 ‘ਚ MS ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਆਪਣੇ ਘਰ…
ਭਾਰਤ ਮਾਲਾ ਪ੍ਰਾਜੈਕਟ: ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਮੋਰਚੇ ’ਤੇ ਡਟੇ ਕਿਸਾਨ

ਭਾਰਤ ਮਾਲਾ ਪ੍ਰਾਜੈਕਟ: ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਮੋਰਚੇ ’ਤੇ ਡਟੇ ਕਿਸਾਨ

ਸ਼ਹਿਣਾ : ਇੱਥੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣ ਰਹੀ ਸੜਕ ਲਈ ਜ਼ਮੀਨ ਐਕੁਆਇਰ ਕਰਨ ਆਏ ਅਧਿਕਾਰੀਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਸ਼ਹਿਣਾ…
ਭਾਰਤ ਮਾਲਾ ਪ੍ਰਾਜੈਕਟ: ਕਿਸਾਨਾਂ ਤੋਂ ਸੈਂਕੜੇ ਏਕੜ ਜ਼ਮੀਨ ਦਾ ਕਬਜ਼ਾ ਲਿਆ

ਭਾਰਤ ਮਾਲਾ ਪ੍ਰਾਜੈਕਟ: ਕਿਸਾਨਾਂ ਤੋਂ ਸੈਂਕੜੇ ਏਕੜ ਜ਼ਮੀਨ ਦਾ ਕਬਜ਼ਾ ਲਿਆ

ਸ਼ਹਿਣਾ/ ਭਦੌੜ : ਇੱਥੇ ਅੱਜ ਤੜਕਸਾਰ ਭਾਰਤ ਮਾਲਾ ਪ੍ਰਾਜੈਕਟ ਹੇਠ ਬਣ ਰਹੀ ਸੜਕ ਨੂੰ ਲੈ ਕੇ ਪੁਲੀਸ ਦੀ ਮਦਦ ਨਾਲ ਭਾਰਤ ਮਾਲਾ ਪ੍ਰਾਜੈਕਟ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਬੀਜੀ ਕਣਕ ਵਾਹ ਦਿੱਤੀ ਅਤੇ ਭਰਤ ਪਾ ਕੇ ਜ਼ਮੀਨਾਂ ’ਤੇ ਕਬਜ਼ਾ ਕਰ ਲਿਆ।…
ਮੋਦੀ ਫਰਾਂਸ ਦੇ ਬੰਦਰਗਾਹ ਸ਼ਹਿਰ ਮਾਰਸੇਲੀ ਪਹੁੰਚੇ, ਨਵੇਂ ਕੌਂਸਲੇਟ ਜਨਰਲ ਦਾ ਉਦਘਾਟਨ ਕਰਨਗੇ

ਮੋਦੀ ਫਰਾਂਸ ਦੇ ਬੰਦਰਗਾਹ ਸ਼ਹਿਰ ਮਾਰਸੇਲੀ ਪਹੁੰਚੇ, ਨਵੇਂ ਕੌਂਸਲੇਟ ਜਨਰਲ ਦਾ ਉਦਘਾਟਨ ਕਰਨਗੇ

PM Modi in France: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਫਰਾਂਸ ਦੇ ਮਾਰਸੇਲੀ ਪਹੁੰਚੇ ਅਤੇ ਸੁਤੰਤਰਤਾ ਸੈਨਾਨੀ ਵੀਡੀ ਸਾਵਰਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਮੰਗਲਵਾਰ ਰਾਤ (ਸਥਾਨਕ ਸਮਾਂ) ਉੱਥੇ ਪਹੁੰਚਣ ਤੋਂ ਬਾਅਦ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, “ਮੈਂ ਮਾਰਸੇਲ…
ਕਟੜਾ ਤੋਂ ਕਸ਼ਮੀਰ ਤੱਕ ਵੰਦੇ ਭਾਰਤ ਟਰੇਨ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ, ਪੰਜਾਬ ‘ਚ ਨਵੀਂ ਰੇਲ ਲਾਈਨ ਅਪਡੇਟ…

ਕਟੜਾ ਤੋਂ ਕਸ਼ਮੀਰ ਤੱਕ ਵੰਦੇ ਭਾਰਤ ਟਰੇਨ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ, ਪੰਜਾਬ ‘ਚ ਨਵੀਂ ਰੇਲ ਲਾਈਨ ਅਪਡੇਟ…

Katra to Kashmir Vande Bharat Train: ਕਟੜਾ ਤੋਂ ਕਸ਼ਮੀਰ ਤੱਕ ਵੰਦੇ ਭਾਰਤ ਟ੍ਰੇਨ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (SVDK) ਅਤੇ ਸ਼੍ਰੀਨਗਰ (Kashyap) ਦੇ ਵਿਚਕਾਰ ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਵੰਦੇ ਭਾਰਤ ਰੇਲਗੱਡੀ ਦੇ…
ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਅਸਤੀਫਾ

ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਅਸਤੀਫਾ

ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਜ ਰਾਜ ਭਵਨ ਵਿੱਚ ਰਾਜਪਾਲ ਅਜੈ ਕੁਮਾਰ ਭੱਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਹ ਘਟਨਾਕ੍ਰਮ ਉਨ੍ਹਾਂ ਦੇ ਦਿੱਲੀ ਤੋਂ ਵਾਪਸ ਆਉਣ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰਿਆ ਹੈ। ਰਾਜਪਾਲ ਨੇ ਬੀਰੇਨ…
RBI ਨੇ ਘਟਾਇਆ ਰੇਪੋ ਰੇਟ ਪਰ ਇਸ ਵੱਡੇ ਪ੍ਰਾਈਵੇਟ ਬੈਂਕ ਨੇ ਮਹਿੰਗਾ ਕੀਤਾ ਲੋਨ, MCLR ‘ਚ ਵਾਧਾ, ਵਧੇਗੀ EMI

RBI ਨੇ ਘਟਾਇਆ ਰੇਪੋ ਰੇਟ ਪਰ ਇਸ ਵੱਡੇ ਪ੍ਰਾਈਵੇਟ ਬੈਂਕ ਨੇ ਮਹਿੰਗਾ ਕੀਤਾ ਲੋਨ, MCLR ‘ਚ ਵਾਧਾ, ਵਧੇਗੀ EMI

ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਇੱਕ ਮੀਟਿੰਗ, ਜੋ ਨੀਤੀਗਤ ਵਿਆਜ ਦਰਾਂ ਯਾਨੀ ਰੇਪੋ ਦਰਾਂ ‘ਤੇ ਫੈਸਲੇ ਲੈਂਦੀ ਹੈ, ਹਾਲ ਹੀ ਵਿੱਚ ਹੋਈ ਸੀ। ਇਸ ਵਿੱਚ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਸੀ ਕਿ ਰੈਪੋ ਦਰ ਨੂੰ 6.50…
ਰੋਹਿਤ ਸ਼ਰਮਾ ਦੇ ਤੂਫਾਨ ‘ਚ ਉੱਡੇ ਅੰਗਰੇਜ਼, ਭਾਰਤ ਨੇ ਦੂਜਾ ਵਨਡੇਅ ਜਿੱਤਿਆ, ਸੀਰੀਜ਼ ਵੀ ਜਿੱਤੀ

ਰੋਹਿਤ ਸ਼ਰਮਾ ਦੇ ਤੂਫਾਨ ‘ਚ ਉੱਡੇ ਅੰਗਰੇਜ਼, ਭਾਰਤ ਨੇ ਦੂਜਾ ਵਨਡੇਅ ਜਿੱਤਿਆ, ਸੀਰੀਜ਼ ਵੀ ਜਿੱਤੀ

ਭਾਰਤ ਨੇ ਕਟਕ ਵਿੱਚ ਇੰਗਲੈਂਡ ਨੂੰ ਹਰਾ ਕੇ ਇੱਕ ਰੋਜ਼ਾ ਲੜੀ ਜਿੱਤ ਲਈ ਹੈ। ਭਾਰਤੀ ਟੀਮ ਨੇ ਦੂਜੇ ਵਨਡੇਅ ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਰੋਹਿਤ ਸ਼ਰਮਾ ਜਿੱਤ ਦੇ ਹੀਰੋ ਰਹੇ। ਹਿਟਮੈਨ ਨੇ ਆਪਣੇ ਤੂਫਾਨੀ ਸ਼ਾਟਾਂ ਨਾਲ ਇੰਗਲਿਸ਼ ਗੇਂਦਬਾਜ਼ਾਂ…
ਕਸੌਲੀ ਬਲਾਤਕਾਰ ਮਾਮਲੇ ‘ਚ ਨਵਾਂ ਮੋੜ, ਗਾਇਕ ਰੌਕੀ ਮਿੱਤਲ ਨੇ 2 ਔਰਤਾਂ ਸਮੇਤ 6 ਲੋਕਾਂ ‘ਤੇ ਦਰਜ ਕਰਵਾਇਆ ਕੇਸ

ਕਸੌਲੀ ਬਲਾਤਕਾਰ ਮਾਮਲੇ ‘ਚ ਨਵਾਂ ਮੋੜ, ਗਾਇਕ ਰੌਕੀ ਮਿੱਤਲ ਨੇ 2 ਔਰਤਾਂ ਸਮੇਤ 6 ਲੋਕਾਂ ‘ਤੇ ਦਰਜ ਕਰਵਾਇਆ ਕੇਸ

ਪੰਚਕੂਲਾ: ਹਿਮਾਚਲ ਪ੍ਰਦੇਸ਼ ਦੇ ਕਸੌਲੀ ‘ਚ ਬਲਾਤਕਾਰ ਮਾਮਲੇ ‘ਚ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਹਰਿਆਣਵੀ ਗਾਇਕ ਰੌਕੀ ਮਿੱਤਲ ‘ਤੇ ਮਾਮਲਾ ਦਰਜ ਕੀਤਾ ਸੀ । ਇਸ ਮਾਮਲੇ ਵਿੱਚ ਹਰਿਆਣਵੀ ਗਾਇਕ ਰੌਕੀ ਮਿੱਤਲ ਵੱਲੋਂ ਪੰਚਕੂਲਾ ਦੇ ਸੈਕਟਰ 5 ਥਾਣੇ…
IND vs ENG 1st ODI: ਭਾਰਤ ਨੇ ਪਹਿਲੇ ODI ਮੁਕਾਬਲੇ ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਸ਼ੁਭਮਨ ਗਿੱਲ ਨੇ ਖੇਡੀ ਸ਼ਾਨਦਾਰ 87 ਦੌੜਾਂ ਦੀ ਪਾਰੀ

IND vs ENG 1st ODI: ਭਾਰਤ ਨੇ ਪਹਿਲੇ ODI ਮੁਕਾਬਲੇ ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਸ਼ੁਭਮਨ ਗਿੱਲ ਨੇ ਖੇਡੀ ਸ਼ਾਨਦਾਰ 87 ਦੌੜਾਂ ਦੀ ਪਾਰੀ

IND vs ENG 1st ODI: ਜਦੋਂ ਜੋਫਰਾ ਆਰਚਰ ਨੇ ਯਸ਼ਸਵੀ ਜੈਸਵਾਲ ਨੂੰ ਆਊਟ ਕੀਤਾ ਅਤੇ ਸਾਕਿਬ ਮਹਿਮੂਦ ਨੇ ਰੋਹਿਤ ਸ਼ਰਮਾ ਨੂੰ ਆਊਟ ਕੀਤਾ ਤਾਂ ਇੰਗਲੈਂਡ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਦੀ ਕਿਸਮਤ ਆਉਣ ਵਾਲੀ ਹੈ। ਇੰਗਲੈਂਡ ਜਦੋਂ ਭਾਰਤ ਦੇ…
ਅਦਾਕਾਰ ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

ਅਦਾਕਾਰ ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਵਿੱਚ ਗਵਾਹੀ ਦੇਣ ਲਈ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਸੂਦ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਇਹ ਵਾਰੰਟ ਜਾਰੀ ਕੀਤਾ…
ਆਰਬੀਆਈ ਦਾ ਆਮ ਆਦਮੀ ਨੂੰ ਤੋਹਫਾ!, ਵਿਆਜ਼ ਦਰਾਂ ਵਿਚ ਵੱਡੀ ਕਟੌਤੀ, ਘਟੇਗੀ ਈਐੱਮਆਈ…

ਆਰਬੀਆਈ ਦਾ ਆਮ ਆਦਮੀ ਨੂੰ ਤੋਹਫਾ!, ਵਿਆਜ਼ ਦਰਾਂ ਵਿਚ ਵੱਡੀ ਕਟੌਤੀ, ਘਟੇਗੀ ਈਐੱਮਆਈ…

ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ ਆਪਣੀ ਪਹਿਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਹੀ ਆਮ ਆਦਮੀ ਦੀ ਉਡੀਕ ਖਤਮ ਕਰ ਦਿੱਤੀ ਹੈ। 3 ਦਿਨਾਂ ਤੱਕ ਚੱਲੀ MPC ਦੀ ਬੈਠਕ ਤੋਂ ਬਾਅਦ ਉਨ੍ਹਾਂ ਨੇ ਰੇਪੋ ਰੇਟ ‘ਚ…
ਭਾਰਤੀਆਂ ਨੂੰ ਅਮਰੀਕਾ ਵੱਲੋਂ ਹਥਕੜੀਆਂ ਲਾ ਕੇ Deport ਕਰਨਾ ਮਾੜੀ ਗੱਲ: ਭਗਵੰਤ ਮਾਨ

ਭਾਰਤੀਆਂ ਨੂੰ ਅਮਰੀਕਾ ਵੱਲੋਂ ਹਥਕੜੀਆਂ ਲਾ ਕੇ Deport ਕਰਨਾ ਮਾੜੀ ਗੱਲ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਅਮਰੀਕਾ ਵੱਲੋਂ ਦਿਖਾਏ ਵਿਵਹਾਰ ’ਤੇ ਅਫਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਹਥਕੜੀਆਂ ਅਤੇ ਬੇੜੀਆਂ ਲਾ ਕੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣਾ ਸਮੁੱਚੇ…
ਪ੍ਰਵਾਸੀ ਭਾਰਤੀਆਂ ਦੀ ਬੇ-ਆਬਰੂ ਭਰੀ ਵਤਨ ਵਾਪਸੀ ਖ਼ਿਲਾਫ਼ ਆਵਾਜ਼ ਉਠਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਪੀਲ

ਪ੍ਰਵਾਸੀ ਭਾਰਤੀਆਂ ਦੀ ਬੇ-ਆਬਰੂ ਭਰੀ ਵਤਨ ਵਾਪਸੀ ਖ਼ਿਲਾਫ਼ ਆਵਾਜ਼ ਉਠਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਪੀਲ

ਜਲੰਧਰ : ਅਮਰੀਕਾ ਵੱਲੋਂ ਆਪਣੇ ਫੌਜੀ ਮਾਲਵਾਹਕ ਜਹਾਜ਼ ਰਾਹੀਂ ਬੇੜੀਆਂ ਅਤੇ ਹੱਥਕੜੀਆਂ ਵਿੱਚ ਜਕੜੇ ਪ੍ਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਮੀਡੀਆ ਅਤੇ ਲੋਕ ਨਜ਼ਰਾਂ ਤੋਂ ਛੁਪਾ ਕੇ ਲਿਆਉਣ ਦੀ ਕੀਤੀ ਕਾਰਵਾਈ ਅਤੇ ਮੋਦੀ ਹਕੂਮਤ ਵੱਲੋਂ ਇਸ ਨੂੰ ਦਿੱਤੀ ਹਰੀ…
4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਪਾਉਣਾ ਪਵੇਗਾ ਹੈਲਮੇਟ…

4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਪਾਉਣਾ ਪਵੇਗਾ ਹੈਲਮੇਟ…

ਸੜਕ ਸੁਰੱਖਿਆ ‘ਤੇ ਹੋਈ ਸਹਿਮਤੀ ‘ਤੇ ਚਰਚਾ ਕਰਨ ਲਈ ਸੁਪਰੀਮ ਕੋਰਟ ਕਮੇਟੀ ਦੇ ਚੇਅਰਮੈਨ ਜਸਟਿਸ ਅਭੈ ਮਨੋਹਰ ਸਪਰੇ ਦੀ ਪ੍ਰਧਾਨਗੀ ਹੇਠ ਯੋਜਨਾ ਭਵਨ ਵਿਖੇ ਇੱਕ ਮੀਟਿੰਗ ਹੋਈ। ਇਸ ਸਮੇਂ ਦੌਰਾਨ, ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ…
ਵਿਧਾਇਕ ਰਾਣਾ ਗੁਰਜੀਤ ਦੀ ਕੋਠੀ ਉਤੇ ਆਈਟੀ ਦੀ ਰੇਡ

ਵਿਧਾਇਕ ਰਾਣਾ ਗੁਰਜੀਤ ਦੀ ਕੋਠੀ ਉਤੇ ਆਈਟੀ ਦੀ ਰੇਡ

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੋਠੀ ਉਤੇ ਆਈਟੀ ਨੇ ਰੇਡ ਮਾਰੀ ਹੈ। ਚੰਡੀਗੜ੍ਹ ਸੈਕਟਰ 4 ਸਥਿਤ ਰਾਣਾ ਗੁਰਜੀਤ ਦੇ ਘਰ ਸੀਬੀਆਈ ਦੀ ਛਾਪੇਮਾਰੀ ਜਾਰੀ ਹੈ।  ਜਿਨ੍ਹਾਂ ਵਿਚ ਸੈਕਟਰ 4 ਅਤੇ 9 ਵਿੱਚ ਉਨ੍ਹਾਂ ਦੀ ਰਿਹਾਇਸ਼ ਅਤੇ ਵਿਧਾਇਕਾਂ ਦੇ ਹੋਸਟਲ…

ਬੋਰਡ ਦੀ ਪ੍ਰੀਖਿਆਵਾਂ ਵਿੱਚ ਕਾਮਯਾਬੀ ਲਈ ਅਹਿਮ ਨੁਕਤੇ

ਜਿਵੇਂ ਜਿਵੇਂ ਪੜ੍ਹਾਈ ਦਾ ਸ਼ੈਸ਼ਨ(ਸਾਲ) ਅੱਗੇ ਵਧਦਾ ਹੈ, ਦੇਸ਼ ਭਰ ਦੇ ਵਿਦਿਆਰਥੀ ਆਪਣੇ ਵਿੱਦਿਅਕ ਸਫਰ ਦੇ ਸਭ ਤੋਂ ਮਹੱਤਵਪੂਰਣ ਪੜਾਅ ਦੀ ਤਿਆਰੀ ਲਈ ਅਣਥੱਕ ਯਤਨਾਂ ਵਿੱਚ ਜੁੱਟ ਜਾਂਦੇ ਹਨ।ਇਹ ਪੰਧ ਵਿਦਿਆਰਥੀ ਦੀ ਮੁੱਢਲੀ ਪ੍ਰਾਇਮਰੀ ਸਿੱਖਿਆ ਤੋਂ ਆਰੰਭ ਹੋ ਕੇ ਬੋਰਡ…

ਸ਼ੱਕ ਦੀ ਸਿਉਕ

ਸੁਨੀਤਾ ਅਤੇ ਰਮਨ ਦੋਵੇਂ ਚੰਗੀ ਨੌਕਰੀ ਕਰਦੇ ਸਨ। ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ। ਪਰਮਾਤਮਾ ਦੀ ਮਿਹਰ ਨਾਲ ਸਭ ਪਾਸੇ ਲਹਿਰਾਂ ਬਹਿਰਾਂ ਸਨ।          ਬਸ ਸੁਨੀਤਾ ਰਮਨ ਦੀ ਇੱਕ ਆਦਤ ਤੋਂ…
ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਗ੍ਰਿਫਤਾਰ। ਦੋ 32 ਬੋਰ ਪਿਸਤੌਲ ਸੱਤ ਕਾਰਤੂਸ ਬਰਾਮਦ

ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਗ੍ਰਿਫਤਾਰ। ਦੋ 32 ਬੋਰ ਪਿਸਤੌਲ ਸੱਤ ਕਾਰਤੂਸ ਬਰਾਮਦ

ਇੱਕ ਵੱਡੀ ਸਫਲਤਾ ਵਿੱਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 32 ਬੋਰ ਦੇ ਦੋ ਪਿਸਤੌਲਾਂ ਸਮੇਤ ਸੱਤ ਕਾਰਤੂਸ ਬਰਾਮਦ ਕੀਤੇ…