ਪਾਕਿਸਤਾਨ ਨੇ ਸਰਬਜੀਤ ਕੌਰ ਨੂੰ ਸਰਹੱਦ ’ਤੇ ਭੇਜਿਆ; ਅਟਾਰੀ ਰਸਤੇ ਲਿਆਂਦਾ ਜਾਵੇਗਾ ਭਾਰਤ

ਪਾਕਿਸਤਾਨ ਨੇ ਸਰਬਜੀਤ ਕੌਰ ਨੂੰ ਸਰਹੱਦ ’ਤੇ ਭੇਜਿਆ; ਅਟਾਰੀ ਰਸਤੇ ਲਿਆਂਦਾ ਜਾਵੇਗਾ ਭਾਰਤ

ਚੰਡੀਗੜ੍ਹ: ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਪੁੱਜੀ ਭਾਰਤੀ ਮਹਿਲਾ ਸਰਬਜੀਤ ਕੌਰ ਨੂੰ ਬੀਤੇ ਦਿਨੀਂ ਪਾਕਿਸਤਾਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਪਾਕਿਸਤਾਨ ਵਲੋਂ ਉਸ ਨੂੰ…
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌੰਦ ਅਕਾਲ ਤਖਤ ਅੱਗੇ ਪੇਸ਼

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌੰਦ ਅਕਾਲ ਤਖਤ ਅੱਗੇ ਪੇਸ਼

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਦ ਆਖਿਆ ਕਿ ਉਹ ਆਪਣੇ ਵਿਭਾਗ ਵਿੱਚ ਕੋਈ ਗੁਰਸਿੱਖ ਅਤੇ ਸਿੱਖ ਧਰਮ ਦੇ ਗਿਆਤਾ ਅਧਿਕਾਰੀ ਨੂੰ ਨਿਯੁਕਤ ਕਰਨ ਤਾਂ ਕਿ ਭਵਿੱਖ ਵਿੱਚ ਸਿੱਖ ਧਰਮ ਸਬੰਧੀ…
ਮੋਦੀ ਜਾਣਦੇ ਸਨ ਕਿ ਰੂਸ ਤੋਂ ਤੇਲ ਖਰੀਦਣ ’ਤੇ ਮੈਂ ਖੁਸ਼ ਨਹੀਂ ਹਾਂ: ਟਰੰਪ

ਮੋਦੀ ਜਾਣਦੇ ਸਨ ਕਿ ਰੂਸ ਤੋਂ ਤੇਲ ਖਰੀਦਣ ’ਤੇ ਮੈਂ ਖੁਸ਼ ਨਹੀਂ ਹਾਂ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਣ ’ਤੇ ਟੈਕਸ ਵਧਾਉਣ ਬਾਰੇ ਭਾਰਤ ਨੂੰ ਇੱਕ ਹੋਰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਸਨ ਕਿ ਭਾਰਤ ਵਲੋਂ ਰੂਸ ਤੋਂ ਤੇਲ…
ਚੰਡੀਗੜ੍ਹ ਵਿੱਚ ਧੁੰਦ ਤੋਂ ਰਾਹਤ; ਠੰਢ ਜਾਰੀ

ਚੰਡੀਗੜ੍ਹ ਵਿੱਚ ਧੁੰਦ ਤੋਂ ਰਾਹਤ; ਠੰਢ ਜਾਰੀ

ਚੰਡੀਗੜ੍ਹ: ਚੰਡੀਗੜ੍ਹ ਤੇ ਮੁਹਾਲੀ ਵਿਚ ਅੱਜ ਸਵੇਰ ਵੇਲੇ ਧੁੰਦ ਨਹੀਂ ਪਈ ਤੇ ਇੱਥੇ ਕਈ ਥਾਵਾਂ ’ਤੇ ਹਲਕੀ ਧੁੱਪ ਨਿਕਲ ਆਈ ਪਰ ਇਸ ਇਸ ਵੇਲੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਠੰਢ ਦੀ ਲਪੇਟ ਵਿਚ ਹਨ। ਮੌਸਮ ਵਿਭਾਗ ਨੇ 8 ਜਨਵਰੀ ਤਕ ਸੰਘਣੀ ਧੁੰਦ…
ਹਸਪਤਾਲ ਵਿੱਚੋਂ ਮ੍ਰਿਤਕ ਦੇਹ ਗਾਇਬ ਹੋਣ ਦਾ ਮਾਮਲਾ: ਚਾਰ ਡਾਕਟਰਾਂ ਖ਼ਿਲਾਫ਼ ਕੇਸ

ਹਸਪਤਾਲ ਵਿੱਚੋਂ ਮ੍ਰਿਤਕ ਦੇਹ ਗਾਇਬ ਹੋਣ ਦਾ ਮਾਮਲਾ: ਚਾਰ ਡਾਕਟਰਾਂ ਖ਼ਿਲਾਫ਼ ਕੇਸ

ਧਰਮਕੋਟ: ਹਲਕੇ ਦੇ ਪਿੰਡ ਕੜਾਹੇ ਵਾਲਾ ਦੀ ਬਜ਼ੁਰਗ ਔਰਤ ਜਸਬੀਰ ਕੌਰ ਦੀ ਲਾਸ਼ ਨੂੰ ਗਾਇਬ ਕਰਨ ਦੇ ਦੋਸ਼ ਹੇਠ ਪੁਲੀਸ ਨੇ ਸਬੰਧਤ ਹਸਪਤਾਲ ਦੇ ਚਾਰ ਡਾਕਟਰਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਕੜਾਹੇ ਵਾਲਾ ਦੇ ਸਾਬਕਾ…
ਟਰੰਪ ਵੱਲੋਂ ਵੈਨੇਜ਼ੁਏਲਾ ਦੀ ਅੰਤਰਿਮ ਰਾਸ਼ਟਰਪਤੀ ਨੂੰ ਧਮਕੀ

ਟਰੰਪ ਵੱਲੋਂ ਵੈਨੇਜ਼ੁਏਲਾ ਦੀ ਅੰਤਰਿਮ ਰਾਸ਼ਟਰਪਤੀ ਨੂੰ ਧਮਕੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨੇਜ਼ੁਏਲਾ ਦੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਅਮਰੀਕਾ ਦੇ ਹੁਕਮਾਂ ਦਾ ਪਾਲਣ ਨਾ ਕੀਤਾ ਤਾਂ ਉਨ੍ਹਾਂ ਦਾ ਹਸ਼ਰ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ…
ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਵਿੱਚ 32 ਕਿਊਬਾ ਦੇ ਅਧਿਕਾਰੀ ਮਾਰੇ ਗਏ: ਕਿਊਬਾ

ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਵਿੱਚ 32 ਕਿਊਬਾ ਦੇ ਅਧਿਕਾਰੀ ਮਾਰੇ ਗਏ: ਕਿਊਬਾ

ਹਵਾਨਾ: ਕਿਊਬਾ ਸਰਕਾਰ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ ਵਿੱਚ 32 ਕਿਊਬਾ ਅਧਿਕਾਰੀ ਮਾਰੇ ਗਏ ਹਨ। ਕਿਊਬਾ ਦੀ ਫੌਜ ਅਤੇ ਪੁਲੀਸ ਦੇ ਅਧਿਕਾਰੀ ਇੱਕ ਮਿਸ਼ਨ ’ਤੇ ਸਨ ਜਦੋਂ ਅਮਰੀਕਾ ਨੇ ਵੈਨੇਜ਼ੁਏਲਾ ਖ਼ਿਲਾਫ਼ ਫੌਜੀ ਕਾਰਵਾਈ ਕੀਤੀ। ਕਿਊਬਾ ਨੇ ਇਨ੍ਹਾਂ…
ਵਿਆਹ ’ਚ ‘ਆਪ’ ਦੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ

ਵਿਆਹ ’ਚ ‘ਆਪ’ ਦੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ: ਇੱਥੇ ਵਿਆਹ ’ਚ ਆਏ ‘ਆਪ’ ਸਰਪੰਚ ਦੀ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਸ਼ਨਾਖਤ ਤਰਨ ਤਾਰਨ ਦੇ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ਝਰਮਲ ਸਿੰਘ ਵਜੋਂ ਹੋਈ ਹੈ। ਉਹ ਇੱਥੇ ਵੇਰਕਾ ਬਾਈਪਾਸ ਨੇੜੇ ਸਥਿਤ ਪੈਲੇਸ ਵਿੱਚ…

ਰਾਜਸਥਾਨ ਵਿੱਚ ਹਾਈਵੇਅ ’ਤੇ ਬੱਸ ਪਲਟੀ; 3 ਹਲਾਕ, 10 ਜ਼ਖਮੀ

ਜੈਪੁਰ: ਸਾਂਚੋਰ ਤੋਂ ਜੈਪੁਰ ਜਾ ਰਹੀ ਇੱਕ ਬੱਸ ਅਹੋਰ ਪੁਲੀਸ ਸਟੇਸ਼ਨ ਖੇਤਰ ਦੇ ਨੇੜੇ ਇੱਕ ਹਾਈਵੇਅ ’ਤੇ ਪਲਟ ਗਈ ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਐਤਵਾਰ ਦੇਰ ਰਾਤ ਵਾਪਰਿਆ। ਅਹੋਰ ਸਟੇਸ਼ਨ ਹਾਊਸ…
ਡੇਰਾ ਮੁਖੀ ਰਾਮ ਰਹੀਮ ਨੂੰ ਮੁੜ 40 ਦਿਨਾਂ ਦੀ ਪੈਰੋਲ

ਡੇਰਾ ਮੁਖੀ ਰਾਮ ਰਹੀਮ ਨੂੰ ਮੁੜ 40 ਦਿਨਾਂ ਦੀ ਪੈਰੋਲ

ਚੰਡੀਗਡ਼੍ਹ: ਜਿਨਸੀ ਸ਼ੋਸ਼ਣ ਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਹੇਠ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲੀ ਹੈ। ਡੇਰਾ ਮੁਖੀ ਨੂੰ ਹਰਿਆਣਾ ਦੇ ਸਿਰਸਾ ਸਥਿਤ…
ਜਥੇਦਾਰ ਗੜਗੱਜ ਅੱਜ ਸੌਂਦ ਤੇ ਦਿੱਲੀ ਕਮੇਟੀ ਦਾ ਪੱਖ ਸੁਣਨਗੇ

ਜਥੇਦਾਰ ਗੜਗੱਜ ਅੱਜ ਸੌਂਦ ਤੇ ਦਿੱਲੀ ਕਮੇਟੀ ਦਾ ਪੱਖ ਸੁਣਨਗੇ

ਅੰਮ੍ਰਿਤਸਰ: ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਲਕੇ 5 ਜਨਵਰੀ ਨੂੰ ਵੱਖ-ਵੱਖ ਮਾਮਲਿਆਂ ਵਿੱਚ ਤਲਬ ਕੀਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਦਾ ਪੱਖ…

ਮਗਨਰੇਗਾ ਮੁਲਾਜ਼ਮ ਪੱਕੇ ਕਰਨ ਲਈ ਨੀਤੀ ਬਣਾਏ ਕੇਂਦਰ: ਹਾਈ ਕੋਰਟ

ਚੰਡੀਗਡ਼੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਗਨਰੇਗਾ ਤਹਿਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਸਪੱਸ਼ਟ ਨੀਤੀ ਨਾ ਹੋਣ ’ਤੇ ਗੰਭੀਰ ਸਵਾਲ ਚੁੱਕੇ ਹਨ। ਮਗਨਰੇਗਾ ਦੀ ਥਾਂ ਹੁਣ ‘ਵੀ ਬੀ-ਜੀ ਰਾਮ ਜੀ’ ਨੇ ਲੈ…

ਲਾਪਤਾ ਸਰੂਪ ਮਾਮਲਾ: ਹੁਣ ਤੱਕ ਸੱਤ ਮੋਬਾਈਲ ਤੇ ਹੋਰ ਸਾਮਾਨ ਜ਼ਬਤ

ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਰਸਮੀ ਤੌਰ ’ਤੇ ਆਪਣੀ ਹੁਣ ਤੱਕ ਦੀ ਕਾਰਵਾਈ ਦਾ ਵੇਰਵਾ ਜਾਰੀ ਕੀਤਾ ਹੈ। ਸਿਟ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਦੋ…
ਪਿਤਾ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

ਪਿਤਾ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

ਲੰਬੀ: ਪਿੰਡ ਮਿੱਡਾ ਵਿੱਚ ਅੱਜ ਪਿਤਾ ਵੱਲੋਂ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕਰੀਬ 18 ਸਾਲਾ ਚਮਨਦੀਪ ਕੌਰ ਵਜੋਂ ਹੋਈ ਹੈ। ਇਸ ਧੀ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ, ਜਦਕਿ…
ਲਾਪਤਾ ਸਰੂਪ ਮਾਮਲਾ: ਸਿੱਟ ਵੱਲੋਂ ਪੰਜਾਬ ਵਿੱਚ 15 ਥਾਵਾਂ ’ਤੇ  ਛਾਪੇਮਾਰੀ

ਲਾਪਤਾ ਸਰੂਪ ਮਾਮਲਾ: ਸਿੱਟ ਵੱਲੋਂ ਪੰਜਾਬ ਵਿੱਚ 15 ਥਾਵਾਂ ’ਤੇ ਛਾਪੇਮਾਰੀ

ਪੀ. ਕੇ. ਜੈਸਵਾਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਅੱਜ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਰੋਪੜ ਵਿੱਚ ਲਗਪਗ 15 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਤਲਾਸ਼ੀ ਇਸ…
Punjab News: ਮੋਗਾ ਵਿੱਚ ਤੜਕਸਾਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Punjab News: ਮੋਗਾ ਵਿੱਚ ਤੜਕਸਾਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਮੋਗਾ: ਇੱਥੇ ਧਰਮਕੋਟ ਸਬ ਡਿਵੀਜ਼ਨ ਅਧੀਨ ਪਿੰਡ ਭਿੰਡਰ ਕਲਾਂ ਵਿਖੇ ਅੱਜ ਸਵੇਰੇ ਇੱਕ ਕਾਂਗਰਸ ਪਾਰਟੀ ਸਮਰਥਕ ਨੌਜਵਾਨ ਦੀ ਅੰਨ੍ਹੇਵਾਹ ਗੋਲੀਆਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਉਮਰਸੀਰ ਸਿੰਘ (35) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸਵੇਰੇ ਆਪਣੇ ਸਵਿਫ਼ਟ ਕਾਰ…
ਯੂ ਜੀ ਸੀ ਵੱਲੋਂ ਧਰਮਸ਼ਾਲਾ ਦੀ ਕਾਲਜ ਵਿਦਿਆਰਥਣ ਦੀ ਮੌਤ ਦੀ ਜਾਂਚ ਲਈ ਕਮੇਟੀ ਗਠਿਤ

ਯੂ ਜੀ ਸੀ ਵੱਲੋਂ ਧਰਮਸ਼ਾਲਾ ਦੀ ਕਾਲਜ ਵਿਦਿਆਰਥਣ ਦੀ ਮੌਤ ਦੀ ਜਾਂਚ ਲਈ ਕਮੇਟੀ ਗਠਿਤ

ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਸ਼ਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਸਰਕਾਰੀ ਡਿਗਰੀ ਕਾਲਜ ਵਿੱਚ ਇੱਕ ਵਿਦਿਆਰਥਣ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ,ਜਿਸ ਵਿੱਚ ਰੈਗਿੰਗ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਯੂ ਜੀ ਸੀ ਨੇ ਇਸ ਘਟਨਾ ਦੀ ਪੜਤਾਲ…
ਕੋਲਕਾਤਾ ਨਾਈਟ ਰਾਈਡਰਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਰਿਲੀਜ਼ ਕਰੇ: ਬੀ ਸੀ ਸੀ ਆਈ

ਕੋਲਕਾਤਾ ਨਾਈਟ ਰਾਈਡਰਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਰਿਲੀਜ਼ ਕਰੇ: ਬੀ ਸੀ ਸੀ ਆਈ

ਗੁਹਾਟੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 2026 ਐਡੀਸ਼ਨ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਆਪਣੀ ਟੀਮ ਵਿੱਚੋਂ ਰਿਲੀਜ਼ ਕਰਨ ਲਈ ਕਿਹਾ ਹੈ। ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿੱਚ…
Grok AI ਨਾਲ ਤਿਆਰ ਔਰਤਾਂ ਅਤੇ ਨਾਬਾਲਗਾਂ ਦੀਆਂ ਅਸ਼ਲੀਲ ਤਸਵੀਰਾਂ X ’ਤੇ, ਦੁਨੀਆ ਭਰ ’ਚ ਹੰਗਾਮਾ

Grok AI ਨਾਲ ਤਿਆਰ ਔਰਤਾਂ ਅਤੇ ਨਾਬਾਲਗਾਂ ਦੀਆਂ ਅਸ਼ਲੀਲ ਤਸਵੀਰਾਂ X ’ਤੇ, ਦੁਨੀਆ ਭਰ ’ਚ ਹੰਗਾਮਾ

ਵਾਸ਼ਿੰਗਟਨ/ਡੈਟ੍ਰੋਇਟ: ਏਲਨ ਮਸਕ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ 'ਗਰੋਕ' (Grok) ਵੱਲੋਂ ਔਰਤਾਂ ਅਤੇ ਨਾਬਾਲਗਾਂ ਦੀਆਂ ਜਿਨਸੀ ਅਤੇ ਅਸ਼ਲੀਲ ਤਸਵੀਰਾਂ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਰੀਓ ਡੀ ਜਨੇਰੋ ਦੀ…
ਟਰਾਂਸਪੋਰਟ ਕੈਨੇਡਾ ਵੱਲੋਂ ਏਅਰ ਇੰਡੀਆ ਨੂੰ ਸ਼ਰਾਬ ਦੇ ਨਿਯਮਾਂ ਬਾਰੇ ਚਿਤਾਵਨੀ

ਟਰਾਂਸਪੋਰਟ ਕੈਨੇਡਾ ਵੱਲੋਂ ਏਅਰ ਇੰਡੀਆ ਨੂੰ ਸ਼ਰਾਬ ਦੇ ਨਿਯਮਾਂ ਬਾਰੇ ਚਿਤਾਵਨੀ

ਵੈਨਕੂਵਰ: ਪਿਛਲੇ ਹਫਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਉਡਾਣ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਬਾਅਦ ਕੈਨੇਡਾ ਦੀ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰਲਾਈਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ…
ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਮੁਕਾਬਲੇ ਦੌਰਾਨ 12 ਤੋਂ ਵੱਧ ਨਕਸਲੀ ਹਲਾਕ

ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਮੁਕਾਬਲੇ ਦੌਰਾਨ 12 ਤੋਂ ਵੱਧ ਨਕਸਲੀ ਹਲਾਕ

ਸੁਕਮਾ/ਬੀਜਾਪੁਰ: ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ 12 ਤੋਂ ਵੱਧ ਨਕਸਲੀ ਮਾਰੇ ਗਏ ਹਨ। ਪੁਲੀਸ ਅਨੁਸਾਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਸੁਕਮਾ ਜ਼ਿਲ੍ਹੇ ਵਿੱਚ 10 ਤੋਂ ਵੱਧ ਅਤੇ ਗੁਆਂਢੀ ਬੀਜਾਪੁਰ ਜ਼ਿਲ੍ਹੇ ਵਿੱਚ ਦੋ ਨਕਸਲੀ…
ਟਰੰਪ ਅਤੇ ਇਰਾਨੀ ਅਧਿਕਾਰੀਆਂ ਵਿਚਾਲੇ ਪ੍ਰਦਰਸ਼ਨਾਂ ਨੂੰ ਲੈ ਕੇ ਧਮਕੀਆਂ ਦਾ ਦੌਰ ਜਾਰੀ

ਟਰੰਪ ਅਤੇ ਇਰਾਨੀ ਅਧਿਕਾਰੀਆਂ ਵਿਚਾਲੇ ਪ੍ਰਦਰਸ਼ਨਾਂ ਨੂੰ ਲੈ ਕੇ ਧਮਕੀਆਂ ਦਾ ਦੌਰ ਜਾਰੀ

ਦੁਬਈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੋਟੀ ਦੇ ਇਰਾਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ-ਦੂਜੇ ਨੂੰ ਸਖ਼ਤ ਚਿਤਾਵਨੀਆਂ ਦਿੱਤੀਆਂ ਹਨ, ਕਿਉਂਕਿ ਇਸਲਾਮਿਕ ਗਣਰਾਜ ਦੇ ਕਈ ਹਿੱਸਿਆਂ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਜੂਨ ਵਿੱਚ ਅਮਰੀਕਾ ਵੱਲੋਂ ਇਰਾਨੀ ਪਰਮਾਣੂ ਸਾਈਟਾਂ 'ਤੇ…
ਪੰਜਾਬ ਮੰਡੀ ਬੋਰਡ ਨੇ ਛੇ ਕਰੋੜ ਬਚਾਏ

ਪੰਜਾਬ ਮੰਡੀ ਬੋਰਡ ਨੇ ਛੇ ਕਰੋੜ ਬਚਾਏ

ਚੰਡੀਗੜ੍ਹ: ਪੰਜਾਬ ਮੰਡੀ ਬੋਰਡ ਨੇ ‘ਬੱਚਤ ਫ਼ਾਰਮੂਲਾ’ ਤਹਿਤ ਪੁਰਾਣੇ ਕਰਜ਼ੇ ਦੀਆਂ ਅਗਾਊਂ ਕਿਸ਼ਤਾਂ ਲਾਹ ਕੇ ਕਰੀਬ ਛੇ ਕਰੋੜ ਰੁਪਏ ਬਚਾਏ ਹਨ। ਪਹਿਲਾਂ ਪੰਜਾਬ ਮੰਡੀ ਬੋਰਡ ਨੂੰ ਕਰਜ਼ੇ ਦੀ ਕਿਸ਼ਤ ਭਰਨ ਲਈ ਕਾਫ਼ੀ ਪਾਪੜ ਵੇਲਣੇ ਪੈਂਦੇ ਸਨ। ਹੁਣ ਜਦੋਂ ਮੰਡੀ ਬੋਰਡ ਨੂੰ…
ਹਾਕੀ ਇੰਡੀਆ ਲੀਗ ਅੱਜ ਤੋਂ

ਹਾਕੀ ਇੰਡੀਆ ਲੀਗ ਅੱਜ ਤੋਂ

ਚੇਨਈ: ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਦੇ ਪੁਰਸ਼ ਵਰਗ ਦੇ ਉਦਘਾਟਨੀ ਮੈਚ ਵਿੱਚ ਸ਼ਨਿਚਰਵਾਰ ਨੂੰ ਇੱਥੇ ਤਾਮਿਲਨਾਡੂ ਡਰੈਗਨਜ਼ ਦੀ ਟੀਮ ਹੈਦਰਾਬਾਦ ਤੂਫ਼ਾਨਜ਼ ਨਾਲ ਭਿੜੇਗੀ। ਮੁੜ ਸ਼ੁਰੂ ਹੋਏ ਐੱਚ ਆਈ ਐੱਲ ਦਾ ਇਹ ਦੂਜਾ ਐਡੀਸ਼ਨ ਕਈ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ।…

ਨੇਪਾਲ ਦੇ ਪੂਰਬੀ ਹਿੱਸੇ ਵਿੱਚ ਭੂਚਾਲ ਦੇ ਝਟਕੇ

ਕਾਠਮੰਡੂ: ਪੂਰਬੀ ਨੇਪਾਲ ਦੇ ਤਾਪਲੇਜੰਗ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਸਵੇਰੇ 4.6 ਤੀਬਰਤਾ ਦਾ ਭੂਚਾਲ ਆਇਆ,ਜਿਸ ਦੇ ਝਟਕੇ ਗੁਆਂਢੀ ਜ਼ਿਲ੍ਹਿਆਂ ਸੰਖੁਵਾਸਭਾ ਅਤੇ ਪਾਂਚਥਰ ਵਿੱਚ ਵੀ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਅਨੁਸਾਰ ਭੂਚਾਲ ਸਵੇਰੇ 6:13 ਵਜੇ ਆਇਆ ਅਤੇ ਇਸ ਦਾ…
ਕਾਰ ਵਿੱਚ ਕਿਲਕਾਰੀ: ਜੀਹਦੇ ਲਈ ਪੰਜਾਬੀ ਜਾਣੇ ਜਾਂਦੇ ਨੇ

ਕਾਰ ਵਿੱਚ ਕਿਲਕਾਰੀ: ਜੀਹਦੇ ਲਈ ਪੰਜਾਬੀ ਜਾਣੇ ਜਾਂਦੇ ਨੇ

ਟੋਰਾਂਟੋ: ਭਾਰਤੀ ਮੂਲ ਦੇ ਕੈਬ ਡਰਾਈਵਰ ਨੇ ਸਰਦੀ ਦੀ ਠੰਢੀ ਰਾਤ ਇੱਕ ਜੋੜੇ ਜਿਸ ਵਿੱਚ ਗਰਭਵਤੀ ਔਰਤ ਸ਼ਾਮਲ ਸੀ, ਨੂੰ ਆਪਣੀ ਟੈਕਸੀ ਵਿੱਚ ਬਿਠਾਇਆ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ, ਰਸਤੇ ਵਿੱਚ ਔਰਤ ਨੇ ਟੈਕਸੀ ਦੇ ਅੰਦਰ ਹੀ ਬੱਚੇ ਨੂੰ ਜਨਮ ਦੇ…

ਪਾਕਿਸਤਾਨ ’ਚ ਅੱਠ ਪੱਤਰਕਾਰਾਂ ਨੂੰ ਉਮਰ ਕੈਦ

ਕਰਾਚੀ: ਪਾਕਿਸਤਾਨ ਦੇ ਅੱਠ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਟਿੱਪਣੀਕਾਰਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੱਖ ’ਚ ਆਵਾਜ਼ ਬੁਲੰਦ ਕਰਨ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਅਤਿਵਾਦ ਵਿਰੋਧੀ ਅਦਾਲਤ ਨੇ ਯੂਟਿਊਬਰਾਂ ਆਦਿਲ ਰਾਜਾ ਤੇ ਸੱਯਦ ਅਕਬਰ ਹੁਸੈਨ ਅਤੇ ਪੱਤਰਕਾਰਾਂ ਵਜਾਹਤ,…

ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਜਹਾਜ਼ ਰਨਵੇਅ ਤੋਂ ਖਿਸਕਿਆ

ਕਾਠਮੰਡੂ: ਕਾਠਮੰਡੂ ਤੋਂ ਭਦਰਪੁਰ ਜਾ ਰਹੀ ਬੁੱਧਾ ਏਅਰ ਦਾ ਜਹਾਜ਼ ਨੰਬਰ 901 ਸ਼ੁੱਕਰਵਾਰ ਦੇਰ ਰਾਤ ਨੇਪਾਲ ਦੇ ਝਾਪਾ ਜ਼ਿਲ੍ਹੇ ਦੇ ਭਦਰਪੁਰ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਰਨਵੇਅ ਤੋਂ ਖਿਸਕ ਗਿਆ। ਅਧਿਕਾਰੀਆਂ ਅਨੁਸਾਰ ਜਹਾਜ਼ ਵਿੱਚ 51 ਯਾਤਰੀ ਅਤੇ ਚਾਲਕ ਦਲ ਦੇ 4…

ਸਾਰਕ ਦੀ ਭਾਵਨਾ ਅਜੇ ਕਾਇਮ: ਯੂਨਸ

ਢਾਕਾ: ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਕਿ ‘ਸਾਰਕ ਦੀ ਭਾਵਨਾ ਜ਼ਿੰਦਾ ਹੈ’। ਇਸ ਗੱਲ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਅੰਤਿਮ ਸੰਸਕਾਰ ਮੌਕੇ ਦੱਖਣ ਏਸ਼ਿਆਈ ਮੁਲਕਾਂ ਦੇ ਆਗੂ ਦੇਸ਼…

ਚੀਨੀ ਟੈਰਿਫ ਨਾਲ ਆਸਟਰੇਲਿਆਈ ਬੀਫ ਉਦਯੋਗ ’ਚ ਹਾਹਾਕਾਰ

ਬ੍ਰਿਸਬੇਨ: ਚੀਨ ਵੱਲੋਂ ਆਪਣੇ ਸਥਾਨਕ ਮੀਟ ਉਦਯੋਗ ਨੂੰ ਸੁਰੱਖਿਆ ਦੇਣ ਲਈ ਪਹਿਲੀ ਜਨਵਰੀ 2026 ਤੋਂ ਮੀਟ ਦੀ ਦਰਾਮਦ ’ਤੇ 55 ਫੀਸਦ ਦਾ ਵਾਧੂ ਸੁਰੱਖਿਆ ਟੈਰਿਫ (ਟੈਕਸ) ਲਗਾਉਣ ਦੇ ਫੈਸਲੇ ਨੇ ਆਸਟਰੇਲਿਆਈ ਮੀਟ ਉਦਯੋਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਕਦਮ…