Posted inNews
ਕੋਟ ਈਸੇ ਖਾਂ ਵਿਖੇ ਪਟਾਕਿਆਂ ਕਾਰਨ ਕਬਾੜ ਦੀ ਦੁਕਾਨ ਨੂੰ ਅੱਗ
ਧਰਮਕੋਟ/ਕੋਟ ਈਸੇ ਖਾਂ: ਦੀਵਾਲੀ ਦੀ ਰਾਤ ਇੱਥੇ ਅੰਮ੍ਰਿਤਸਰ ਰੋਡ ਉੱਤੇ ਸਥਿਤ ਗੂੰਬਰ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਪਟਾਕਿਆਂ ਕਰਕੇ ਲੱਗੀ ਅੱਗ ਨੇ ਕੁਝ ਮਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ…
























