Posted inNews
ਪੁਸ਼ਕਰ ਮੇਲਾ: 15 ਕਰੋੜ ਰੁਪਏ ਦਾ ਘੋੜਾ
ਪੁਸ਼ਕਰ: ਰਾਜਸਥਾਨ ਦੇ ਪੁਸ਼ਕਰ ਵਿੱਚ ਲੱਗ ਰਹੇ ਸਾਲਾਨਾ ਪਸ਼ੂ ਮੇਲੇ ਵਿੱਚ ਚੰਡੀਗੜ੍ਹ ਦੇ ਗੈਰੀ ਗਿੱਲ ਦੇ ਅਸਤਬਲ ਦੇ ਢਾਈ ਸਾਲਾ ਘੋੜੇ ਸ਼ਾਹਬਾਜ਼ ਨੂੰ ਦੇਖਣ ਲਈ ਲੋਕਾਂ ਦੀ ਭੀੜ ਉਮੜ ਰਹੀ ਹੈ। ਮੇਲੇ ਵਿੱਚ 15 ਕਰੋੜ ਰੁਪਏ ਦਾ ਘੋੜਾ ਅਤੇ 23 ਕਰੋੜ…




























