Posted inNews
ਕਾਂਗਰਸ ਹੀ ਆਰਐੱਸਐੱਸ-ਭਾਜਪਾ ਨੂੰ ਹਰਾ ਸਕਦੀ ਹੈ: ਰਾਹੁਲ
ਮੋਡਾਸਾ (ਗੁਜਰਾਤ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਭਾਵੇਂ ਗੁਜਰਾਤ ਵਿੱਚ ਪਾਰਟੀ ਵਰਕਰ ‘ਨਿਰਾਸ਼’ ਨਜ਼ਰ ਆ ਰਹੇ ਹਨ ਪਰ ਸਿਰਫ਼ ਉਨ੍ਹਾਂ ਦੀ ਪਾਰਟੀ ਹੀ ਆਰਐੱਸਐੱਸ-ਭਾਜਪਾ ਨੂੰ ਹਰਾ ਸਕਦੀ ਹੈ। ਹਫ਼ਤੇ ਵਿੱਚ ਗੁਜਰਾਤ ਦੇ ਆਪਣੇ ਦੂਜੇ ਦੌਰੇ ਦੌਰਾਨ…























