Posted inNews
ਸੋਸ਼ਲ ਮੀਡੀਆ ’ਤੇ ਹਵਾਈ ਫਾਇਰ ਦੀ ਵੀਡੀਓ ਪਾਉਣ ’ਤੇ ਕੇਸ ਦਰਜ
ਸ਼ਹਿਣਾ : ਸੋਸ਼ਲ ਮੀਡੀਏ ’ਤੇ ਹਵਾਈ ਫਾਇੰਗ ਕਰਨ ਸਬੰਧੀ ਅਤੇ ਗੀਤ ਲਾਉਣ ਸਬੰਧੀ ਵੀਡੀਓ ਅਪਲੋਡ ਕਰਨ ’ਤੇ ਥਾਣਾ ਸ਼ਹਿਣਾ ਥਾਣੇ ਅਧੀਨ ਆਉਂਦੇ ਪਿੰਡ ਭਗਤਪੁਰਾ ਦੇ ਦੋ ਵਿਅਕਤੀਆਂ ਖਿਲਾਫ਼ ਧਾਰਾ 125, 223, 3 ਬੀਐੱਨਐੱਸ ਦੀ ਉਲੰਘਣਾ ਦਾ ਪਰਚਾ ਦਰਜ ਕੀਤਾ ਗਿਆ ਹੈ।…















