Posted inNews
ਡੁੱਬੇ ਲਾਇਬੇਰੀਅਨ ਜਹਾਜ਼ ਦੇ ਕੰਟੇਨਰ ਸਾਹਿਲ ’ਤੇ ਪਹੁੰਚੇ
ਕੋਲਮ : ਕੇਰਲਾ ਦੇ ਸਾਹਿਲ ’ਤੇ ਲਾਇਬੇਰੀਅਨ ਮਾਲਵਾਹਕ ਜਹਾਜ਼ ਡੁੱਬਣ ਮਗਰੋਂ ਉਸ ਵਿਚ ਰੱਖੇ ਕੰਟੇਨਰ ਪਾਣੀ ਵਿਚ ਵਹਿ ਕੇ ਇਥੇ ਸਾਹਿਲ ’ਤੇ ਆਉਣ ਲੱਗੇ ਹਨ। ਸਾਹਿਲੀ ਪੁਲੀਸ ਨੇ ਦੱਸਿਆ ਕਿ ਦੱਖਣੀ ਕੋਲਮ ਤੱਟ ’ਤੇ ਕੁਝ ਕੰਟੇਨਰ ਮਿਲੇ ਹਨ। ਪੁਲੀਸ ਨੇ ਕਿਹਾ…

















