Posted inNews
ਹਿਮਾਚਲ ’ਚ ਤਬਾਹੀ ਮਚਾਉਣ ਵਾਲੀ ਸਵਾਂ ਨਦੀ ਬਣੀ ਪੰਜਾਬ ਲਈ ‘ਸਿਰਦਰਦੀ’
ਰੂਪਨਗਰ : ਕਿਸੇ ਸਮੇਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਭਾਰੀ ਤਬਾਹ ਮਚਾਉਣ ਵਾਲੀ ਸਵਾਂ ਨਦੀ ਇਸ ਸਮੇਂ ਪੰਜਾਬ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਜਿੱਥੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣੇ ਇਲਾਕੇ ਵਿੱਚ ਸਵਾਂ ਨਦੀ ਦੇ ਵਹਾਅ ਨੂੰ ਸੁਚਾਰੂ…



















