Posted inJalandhar
ਵਾਰਡ ਨੰਬਰ 35 ਤੋਂ ‘ਆਪ’ ਉਮੀਦਵਾਰ ਸਿਮਰਨਜੋਤ ਕੌਰ ਓਬਰਾਏ ਵਲੋਂ ਨਾਮਜ਼ਦਗੀ ਪੱਤਰ ਦਾਖਲ
ਜਲੰਧਰ (ਪੂਜਾ ਸ਼ਰਮਾ) 'ਆਪ' ਉਮੀਦਵਾਰ ਸਿਮਰਨਜੋਤ ਕੌਰ ਓਬਰਾਏ ਨੇ ਵਾਰਡ ਨੰਬਰ 35 ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜਲੰਧਰ ਦੇ 85 ਵਾਰਡਾਂ ਵਿੱਚ ਨਗਰ ਨਿਗਮ ਚੋਣਾਂ 21 ਦਸੰਬਰ 2024 ਨੂੰ ਹੋਣਗੀਆਂ। ਜਿਸ ਲਈ ਅੱਜ 12 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ…