Posted inNews
ਜੈਸ਼ੰਕਰ ਵੱਲੋਂ ਅਤਿਵਾਦ ਖ਼ਿਲਾਫ਼ ਡਟਣ ਲਈ ਹੌਂਡੂਰਸ ਦੀ ਸ਼ਲਾਘਾ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਹੌਂਡੂਰਸ ਦੇ ਹਮਰੁਤਬਾ ਐਡੁਆਰਡੋ ਐਨਰਿਕ ਰੇਇਨਾ ਗਾਰਸੀਆ ਨਾਲ ਇਥੇ ਮੀਟਿੰਗ ਕਰਕੇ ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ਬਾਰੇ ਚਰਚਾ ਕੀਤੀ। ਭਾਰਤ ਦੌਰੇ ’ਤੇ ਆਏ ਗਾਰਸੀਆ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ…



















