Posted inNews
ਸਰਕਾਰ ਅੱਜ ਲਾਂਚ ਕਰੇਗੀ ਭਾਰਤ ਪੇਸ਼ੀਨਗੋਈ ਪ੍ਰਣਾਲੀ
ਨਵੀਂ ਦਿੱਲੀ : ਸਰਕਾਰ ਭਲਕੇ 26 ਮਈ ਨੂੰ ਇਕ ਨਵੀਂ ‘ਭਾਰਤ ਪੇਸ਼ੀਨਗੋਈ ਪ੍ਰਣਾਲੀ’ (ਬੀਐੱਫਐੱਸ) ਲਾਂਚ ਕਰੇਗੀ ਜਿਸ ਨਾਲ ਮੌਸਮ ਵਿਭਾਗ ਵਧੇਰੇ ਦਰੁਸਤ ਤੇ ਸਥਾਨਕ ਪੇਸ਼ੀਨਗੋਈ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇਗਾ। ਪੁਣੇ ਸਥਿਤ ਮੌਸਮ ਵਿਗਿਆਨ ਦੀ ਸੰਸਥਾ (ਆਈਆਈਟੀਐੱਮ) ਵੱਲੋਂ ਵਿਕਸਿਤ ਇਹ…















