Posted inNews
ਕੇਂਦਰ ਸਰਕਾਰ ਵੱਲੋਂ ਸੰਸਦ ਦਾ ਵਿਸ਼ੇਸ਼ ਇਜਲਾਸ 16 ਨੂੰ ਸੱਦਣ ਬਾਰੇ ਵਿਚਾਰਾਂ
ਨਵੀਂ ਦਿੱਲੀ : ਕੇਂਦਰ ਸਰਕਾਰ ‘ਅਪਰੇਸ਼ਨ ਸਿੰਧੂਰ’ ਉੱਤੇ ਚਰਚਾ ਲਈ 16 ਜੂਨ ਨੂੰ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ। ਵਿਰੋਧੀ ਧਿਰ ਵੱਲੋਂ ਫ਼ੌਜ ਅਤੇ ਵਿਦੇਸ਼ੀ ਨੀਤੀ ਤੇ ਰਣਨੀਤੀ ਦੇ ਨਾਲ-ਨਾਲ ਪਹਿਲਗਾਮ ਹਮਲੇ ’ਤੇ ਸਦਨ ਵਿੱਚ ਚਰਚਾ ਦੀ ਵਧਦੀ ਮੰਗ ਦੌਰਾਨ…






















