Posted inNews
ਜਹਾਜ਼ ਹਾਦਸਾ: ਰੂਪਾਨੀ ਸਮੇਤ 80 ਪੀੜਤਾਂ ਦੀ ਹੋਈ ਪਛਾਣ
ਅਹਿਮਦਾਬਾਦ : ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਾਰੇ ਗਏ 241 ਯਾਤਰੀਆਂ ਵਿਚੋਂ 80 ਦੀ ਡੀਐੱਨਏ ਟੈਸਟਿੰਗ ਜ਼ਰੀਏ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੇ ਡੀਐੱਨਏ ਦਾ ਵੀ ਮਿਲਾਣ ਹੋ ਗਿਆ ਹੈ। ਰੂਪਾਨੀ ਦੀ ਦੇਹ…

















