ਮੈਸੀ ਦੇ ਪ੍ਰੋਗਰਾਮ ’ਚ ਘੜਮੱਸ: ਬੰਗਾਲ ਦੇ ਰਾਜਪਾਲ ਅਤੇ ਜਾਂਚ ਕਮੇਟੀ ਵੱਲੋਂ ਸਟੇਡੀਅਮ ਦਾ ਦੌਰਾ

ਮੈਸੀ ਦੇ ਪ੍ਰੋਗਰਾਮ ’ਚ ਘੜਮੱਸ: ਬੰਗਾਲ ਦੇ ਰਾਜਪਾਲ ਅਤੇ ਜਾਂਚ ਕਮੇਟੀ ਵੱਲੋਂ ਸਟੇਡੀਅਮ ਦਾ ਦੌਰਾ

ਕੋਲਕਾਤਾ: ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੈਸੀ ਦੀ ਆਮਦ ’ਤੇ ਇਥੇ ਸਾਲਟ ਲੇਕ ਸਟੇਡੀਅਮ ’ਚ ਪਏ ਘੜਮੱਸ ਦੇ ਇਕ ਦਿਨ ਮਗਰੋਂ ਪੱਛਮੀ ਬੰਗਾਲ ਦੇ ਰਾਜਪਾਲ ਸੀ ਪੀ ਆਨੰਦ ਬੋਸ ਅਤੇ ਜਾਂਚ ਕਮੇਟੀ ਦੇ ਮੈਂਬਰਾਂ ਨੇ ਅੱਜ ਸਟੇਡੀਅਮ ਦਾ ਦੌਰਾ ਕਰਕੇ ਹਾਲਾਤ ਦਾ…
ਐਡਮੰਟਨ ’ਚ ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਹੱਤਿਆ

ਐਡਮੰਟਨ ’ਚ ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਹੱਤਿਆ

ਵੈਨਕੂਵਰ/ਮਾਨਸਾ: ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਹਮਲਾਵਰਾਂ ਨੇ ਬੀਤੇ ਦਿਨ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (27) ਵਾਸੀ ਪਿੰਡ ਬਰ੍ਹੇ ਅਤੇ ਰਣਵੀਰ ਸਿੰਘ (18) ਵਾਸੀ ਸੈਦੇਵਾਲਾ (ਬੋਹਾ) ਵਜੋਂ ਹੋਈ…
ਜੈਸ਼ੰਕਰ ਵੱਲੋਂ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ

ਦੁਬਈ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ’ਚ ਉੱਚ ਪੱਧਰੀ ਕੌਮਾਂਤਰੀ ਸਿਖਰ ਸੰਮੇਲਨ ਦੌਰਾਨ ਯੂਰੋਪ, ਬਰਤਾਨੀਆ ਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਕਈ ਅਹਿਮ ਭੂ-ਰਾਜਨੀਤਕ ਤੇ ਸੁਰੱਖਿਆ ਸਬੰਧੀ ਚੁਣੌਤੀਆਂ ਬਾਰੇ ਚਰਚਾ ਲਈ ਦੁਨੀਆ ਭਰ…
ਕੰਬੋਡੀਆ ਦੇ ਹਮਲੇ ’ਚ ਥਾਈਲੈਂਡ ਦਾ ਨਾਗਰਿਕ ਹਲਾਕ

ਕੰਬੋਡੀਆ ਦੇ ਹਮਲੇ ’ਚ ਥਾਈਲੈਂਡ ਦਾ ਨਾਗਰਿਕ ਹਲਾਕ

ਕੰਥਰਲਕ: ਥਾਈਲੈਂਡ ਸਰਕਾਰ ਨੇ ਦੱਸਿਆ ਕਿ ਅੱਜ ਕੰਬੋਡੀਆ ਤੋਂ ਹੋਏ ਰਾਕੇਟ ਹਮਲੇ ਵਿੱਚ 63 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਦੋਵੇਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਸਰਹੱਦ ’ਤੇ ਜਾਰੀ ਲੜਾਈ ਵਿੱਚ ਕਿਸੇ ਆਮ ਨਾਗਰਿਕ ਦੀ ਪਹਿਲੀ ਮੌਤ ਹੈ।…

ਡਰੋਨ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ

ਪਿਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਬੰਨੂ ਜ਼ਿਲ੍ਹੇ ਵਿੱਚ ਕੁਆਡਕਾਪਟਰ ਡਰੋਨ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਬੱਚਾ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਇਹ ਹਾਦਸਾ ਬੀਤੀ ਦੇਰ ਰਾਤ ਮੁਮੰਦ ਖੇਲ ਦੇ ਰਿਹਾਇਸ਼ੀ ਇਲਾਕੇ…

ਹਾਂਗਕਾਂਗ ’ਚ ਸਭ ਤੋਂ ਵੱਡੀ ਲੋਕਤੰਤਰ ਪੱਖੀ ਪਾਰਟੀ ਭੰਗ

ਹਾਂਗਕਾਂਗ: ਹਾਂਗਕਾਂਗ ਦੀ ਸਭ ਤੋਂ ਵੱਡੀ ਲੋਕਤੰਤਰ ਪੱਖੀ ਡੈਮੋਕਰੈਟਿਕ ਪਾਰਟੀ ਨੂੰ ਭੰਗ ਕਰਨ ਲਈ ਐਤਵਾਰ ਨੂੰ ਵੋਟਿੰਗ ਹੋਈ। ਕਰੀਬ 30 ਸਾਲ ਤੱਕ ਪਾਰਟੀ ਦੇ ਸਰਗਰਮ ਰਹਿਣ ਮਗਰੋਂ ਇਹ ਇਕ ਯੁੱਗ ਦੇ ਅੰਤ ਦਾ ਪ੍ਰਤੀਕ ਹੈ। ਡੈਮੋਕਰੈਟਿਕ ਪਾਰਟੀ ਦੇ ਚੇਅਰਪਰਸਨ ਲੋ ਕਿਨ-ਹੇਈ ਨੇ…

ਬੰਗਲਾਦੇਸ਼ ਚੋਣ ਕਮਿਸ਼ਨ ਨੇ ਵਾਧੂ ਸੁਰੱਖਿਆ ਮੰਗੀ

ਢਾਕਾ: ਬੰਗਲਾਦੇਸ਼ ਵਿੱਚ ਹਥਿਆਰਬੰਦ ਲੋਕਾਂ ਵੱਲੋਂ ਅਗਾਮੀ ਸੰਸਦੀ ਚੋਣਾਂ ਲਈ ਉਮੀਦਵਾਰ ਤੇ ਪਿਛਲੇ ਸਾਲ ਹੋਏ ਪ੍ਰਦਰਸ਼ਨਾਂ ਦੇ ਮੋਹਰੀ ਆਗੂ ਨੂੰ ਗੋਲੀ ਮਾਰੇ ਜਾਣ ਮਗਰੋਂ ਮੁੜ ਪੈਦਾ ਹੋਈ ਅਸ਼ਾਂਤੀ ਕਾਰਨ ਚੋਣ ਕਮਿਸ਼ਨ (ਈ ਸੀ) ਨੇ ਆਪਣੇ ਮੁਖੀ, ਹੋਰ ਕਮਿਸ਼ਨਰਾਂ ਤੇ ਅਧਿਕਾਰੀਆਂ…

ਵਿਟਕੌਫ ਤੇ ਕੁਸ਼ਨਰ ਯੂਕਰੇਨ ਸ਼ਾਂਤੀ ਵਾਰਤਾ ਲਈ ਬਰਲਿਨ ਪੁੱਜੇ

ਬਰਲਿਨ:  ਯੂਕਰੇਨ ’ਚ ਜੰਗ ਦੇ ਖਾਤਮੇ ਲਈ ਵਾਰਤਾ ਦੇ ਇਕ ਹੋਰ ਗੇੜ ਵਾਸਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਉਨ੍ਹਾਂ ਦੇ ਜਵਾਈ ਜੇਰਡ ਕੁਸ਼ਨਰ ਬਰਲਿਨ ਪਹੁੰਚ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ…

ਪਰਵਾਸੀਆਂ ਨਾਲ ਜੁੜਿਆ ਮਾਮਲਾ ਸਿਆਸੀ ਏਜੰਡਾ ਬਣਿਆ

ਲੰਡਨ: ਬੀਤੇ ਇਕ ਵਰ੍ਹੇ ਤੋਂ ਬਰਤਾਨੀਆ ਸਮੇਤ ਕਈ ਯੂਰੋਪੀਅਨ ਮੁਲਕਾਂ ’ਚ ਪਰਵਾਸੀਆਂ ਖ਼ਿਲਾਫ਼ ਪ੍ਰਦਰਸ਼ਨ ਹੋਏ ਹਨ। ਵੱਖ-ਵੱਖ ਮੁਲਕਾਂ ਵੱਲੋਂ ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵਾਲੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਲੰਡਨ ’ਚ ਲੱਖਾਂ ਲੋਕਾਂ ਨੇ ਮਾਰਚ ਕਰਦਿਆਂ ‘ਪਰਵਾਸੀਆਂ ਨੂੰ ਘਰੇ ਭੇਜੋ’ ਦੇ…
ਦਿੱਲੀ ’ਚ ਹਵਾ ਪ੍ਰਦੂਸ਼ਣ: ਡਾ. ਅਮਰ ਸਿੰਘ ਨੇ ਲੋਕ ਸਭਾ ’ਚ ਕੰਮ ਰੋਕੂ ਮਤਾ ਰੱਖਿਆ

ਦਿੱਲੀ ’ਚ ਹਵਾ ਪ੍ਰਦੂਸ਼ਣ: ਡਾ. ਅਮਰ ਸਿੰਘ ਨੇ ਲੋਕ ਸਭਾ ’ਚ ਕੰਮ ਰੋਕੂ ਮਤਾ ਰੱਖਿਆ

ਰਾਏਕੋਟ: ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੰਦੇ ਸਾਰ ਕੰਮ ਰੋਕੂ ਮਤਾ ਪੇਸ਼ ਕਰਦਿਆਂ ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਚ ਚਿੰਤਾਜਨਕ ਗਿਰਾਵਟ ਕਾਰਨ ਗੰਭੀਰ ਸਥਿਤੀ ਨੂੰ ਦੇਖਦਿਆਂ ਫ਼ੌਰੀ ਚਰਚਾ…
‘ਹੁਣ ਦੱਸੋ ਕੌਣ ਮਾਨਸਿਕ ਤੌਰ ’ਤੇੇ ਅਸਥਿਰ’: ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਘੇਰਿਆ

‘ਹੁਣ ਦੱਸੋ ਕੌਣ ਮਾਨਸਿਕ ਤੌਰ ’ਤੇੇ ਅਸਥਿਰ’: ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਘੇਰਿਆ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਅੱਤਲ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਦੀ ਸਖ਼ਤ ਆਲੋਚਨਾ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਹੈ। ਕੈਪਟਨ ਨੇ ‘ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ…
ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਮਾਨ ਤੋਂ ਸੁਰੱਖਿਆ ਮੰਗੀ

ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਮਾਨ ਤੋਂ ਸੁਰੱਖਿਆ ਮੰਗੀ

ਚੰਡੀਗੜ੍ਹ: ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਬਿਆਨ ਨਾਲ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਕਵਰ ਦੀ ਮੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਦੀ ਚੁੱਪ…
ਤਿੰਨ ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਟਰੰਪ ਦੇ ਭਾਰਤ ’ਤੇ 50 ਫੀਸਦ ਟੈਰਿਫ ਨੂੰ ਖਤਮ ਕਰਨ ਦੀ ਮੰਗ

ਤਿੰਨ ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਟਰੰਪ ਦੇ ਭਾਰਤ ’ਤੇ 50 ਫੀਸਦ ਟੈਰਿਫ ਨੂੰ ਖਤਮ ਕਰਨ ਦੀ ਮੰਗ

ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧੀ ਸਭਾ ਦੇ ਤਿੰਨ ਮੈਂਬਰਾਂ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੌਮੀ ਐਮਰਜੈਂਸੀ ਐਲਾਨ ਨੂੰ ਖਤਮ ਕਰਨ ਸਬੰਧੀ ਮਤਾ ਪੇਸ਼ ਕੀਤਾ, ਜਿਸ ਵਿੱਚ ਭਾਰਤ ਤੋਂ ਦਰਾਮਦ ਵਸਤਾਂ ’ਤੇ 50 ਫੀਸਦ ਤੱਕ ਦੇ ਟੈਰਿਫ ਲਗਾਏ ਗਏ ਸਨ।…
ਮੈਸੀ ਮੇਨੀਆ ਵਿਚ ਰੰਗਿਆ ਕੋਲਕਾਤਾ; ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ

ਮੈਸੀ ਮੇਨੀਆ ਵਿਚ ਰੰਗਿਆ ਕੋਲਕਾਤਾ; ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ

ਕੋਲਕਾਤਾ: ਅਰਜਨਟੀਨਾ ਦਾ ਸੁਪਰਸਟਾਰ ਫੁਟਬਾਲਰ ਲਿਓਨਲ ਮੈਸੀ (Lionel Messi) ਤਿੰਨ ਦਿਨਾ ਭਾਰਤ ਦੌਰੇ ਲਈ ਸ਼ਨਿੱਚਰਵਾਰ ਵੱਡੇ ਤੜਕੇ ਢਾਈ ਵਜੇ ਦੇ ਕਰੀਬ ਕੋਲਕਾਤਾ ਪਹੁੰਚਿਆ। ਠੰਢ ਦੇ ਬਾਵਜੂਦ ਅੱਧੀ ਰਾਤ ਤੋਂ ਹਵਾਈ ਅੱਡੇ ਦੇ ਬਾਹਰ ਉਡੀਕ ਕਰ ਰਹੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ…
ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਤੇ ਸੰਸਦ ਮੈਂਬਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਤੇ ਸੰਸਦ ਮੈਂਬਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ: ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਸ਼ਨਿੱਚਰਵਾਰ ਨੂੰ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ ਉਨ੍ਹਾਂ ਸੁਰੱਖਿਆ ਬਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜੋ 2001 ਵਿੱਚ ਸੰਸਦ ਭਵਨ ’ਤੇ ਅਤਿਵਾਦੀ ਹਮਲੇ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਹਮਲੇ…
ਉੱਚ ਸਿੱਖਿਆ ਨਿਗਰਾਨ ਕਾਇਮ ਕਰਨ ’ਤੇ ਮੋਹਰ

ਉੱਚ ਸਿੱਖਿਆ ਨਿਗਰਾਨ ਕਾਇਮ ਕਰਨ ’ਤੇ ਮੋਹਰ

ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਇਕੋ-ਇਕ ਉੱਚ ਸਿੱਖਿਆ ਨਿਗਰਾਨ ਕਾਇਮ ਕਰਨ ਸਬੰਧੀ ਬਿੱਲ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯੂ ਜੀ ਸੀ ਅਤੇ ਏ ਆਈ ਸੀ ਟੀ ਈ ਜਿਹੀਆਂ ਸੰਸਥਾਵਾਂ ਦੀ ਥਾਂ ਲਵੇਗਾ। ਪ੍ਰਸਤਾਵਿਤ ਬਿੱਲ ਨੂੰ ਵਿਕਸਤ ਭਾਰਤ ਸਿਕਸ਼ਾ…
ਸਰਕਾਰ ਨੇ ਟਿੱਬੀ ਏਥਾਨੌਲ ਪਲਾਂਟ ਦਾ ਨਿਰਮਾਣ ਰੋਕਿਆ

ਸਰਕਾਰ ਨੇ ਟਿੱਬੀ ਏਥਾਨੌਲ ਪਲਾਂਟ ਦਾ ਨਿਰਮਾਣ ਰੋਕਿਆ

ਅਬੋਹਰ/ਸ੍ਰੀਗੰਗਾਨਗਰ: ਹਨੂੰਮਾਨਗੜ੍ਹ ਦੀ ਰਥੀਖੇੜਾ ਗ੍ਰਾਮ ਪੰਚਾਇਤ ਵਿੱਚ ਪ੍ਰਸਤਾਵਿਤ 40 ਮੈਗਾਵਾਟ ਡਿਊਨ ਏਥਾਨੌਲ ਪਲਾਂਟ ਦੇ ਵਿਰੁੱਧ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿੱਚ ਕੱਲ੍ਹ ਦੇਰ ਰਾਤ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਲਗਪਗ 450 ਕਰੋੜ ਰੁਪਏ ਦੀ…
ਮਿਠਾਈ ਖਾਣ ਤੋਂ ਬਾਅਦ 10 ਤੋਂ ਵੱਧ ਪੁਲੀਸ ਕਰਮੀ ਹਸਪਤਾਲ ’ਚ ਦਾਖਲ

ਮਿਠਾਈ ਖਾਣ ਤੋਂ ਬਾਅਦ 10 ਤੋਂ ਵੱਧ ਪੁਲੀਸ ਕਰਮੀ ਹਸਪਤਾਲ ’ਚ ਦਾਖਲ

ਜੈਪੁਰ: ਇੱਕ ਮਿਠਾਈ ਦੀ ਦੁਕਾਨ ਤੋਂ ਮਿਠਾਈ ਖਾਣ ਤੋਂ ਬਾਅਦ ਕਥਿਤ ਤੌਰ ’ਤੇ ਬਿਮਾਰ ਹੋਣ ਕਾਰਨ 10 ਤੋਂ ਵੱਧ ਪੁਲੀਸ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਲਾਂਕਿ ਇਸ ਘਟਨਾ ਤੋਂ ਬਾਅਦ ਜਿਸ ਤੋਂ ਬਾਅਦ ਰਾਜ…

ਖੇਤਾਂ ਵਿੱਚੋਂ ਪਰਵਾਸੀ ਮਹਿਲਾ ਦੀ ਲਾਸ਼ ਮਿਲੀ, ਮਾਮਲਾ ਦਰਜ

ਧਰਮਕੋਟ/ਕੋਟ ਈਸੇ ਖਾਂ: ਥਾਣਾ ਕੋਟ ਈਸੇ ਖਾਂ ਦੇ ਅਧੀਨ ਪਿੰਡ ਲੁਹਾਰਾ ਦੇ ਖੇਤਾਂ ਵਿੱਚੋਂ ਕੁੱਝ ਦਿਨ ਪਹਿਲਾਂ ਲਾਪਤਾ ਹੋਈ ਪਰਵਾਸੀ ਮਹਿਲਾ ਦੀ ਲਾਸ਼ ਮਿਲੀ ਹੈ। ਪਰਿਵਾਰ ਨੇ ਉਸ ਦੀ ਲਾਸ਼ ਨੂੰ ਨਗਨ ਹਾਲਤ ਵਿੱਚ ਭੱਠੇ ਦੇ ਨਜ਼ਦੀਕ ਖੇਤਾਂ ਵਿੱਚੋਂ ਬਰਾਮਦ ਕੀਤਾ…
ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਰਿਸ਼ਤੇਦਾਰ ਗੱਭਰੂ ਦਾ ਚਾਕੂ ਮਾਰ ਕੇ ਕਤਲ

ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਰਿਸ਼ਤੇਦਾਰ ਗੱਭਰੂ ਦਾ ਚਾਕੂ ਮਾਰ ਕੇ ਕਤਲ

ਜਲੰਧਰ: ਸਾਬਕਾ ‘ਆਪ’ ਵਿਧਾਇਕ ਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਨੇੜਲੇ ਰਿਸ਼ਤੇਦਾਰ 16 ਸਾਲਾ ਲੜਕੇ ਦਾ ਸ਼ੁੱਕਰਵਾਰ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ ਹੈ। ਨਾਬਾਲਗ ਦੀ ਪਛਾਣ ਵਿਕਾਸ ਵਜੋਂ ਹੋਈ ਹੈ।  ਤਿੰਨ ਨੌਜਵਾਨਾਂ ਨੇ ਮਾਮੂਲੀ ਤਕਰਾਰ ਮਗਰੋਂ ਬਸਤੀ ਦਾਨਿਸ਼ਮੰਦਾਂ ਇਲਾਕੇ…
ਦਿੱਲੀ ਦਾ ਹਵਾ ਗੁਣਵੱਤਾ ‘ਗੰਭੀਰ’ ਹੋਣ ਦੇ ਨੇੜੇ

ਦਿੱਲੀ ਦਾ ਹਵਾ ਗੁਣਵੱਤਾ ‘ਗੰਭੀਰ’ ਹੋਣ ਦੇ ਨੇੜੇ

ਨਵੀਂ ਦਿੱਲੀ: ਕੌਮੀ ਰਾਜਧਾਨੀ ਸ਼ਨਿਚਰਵਾਰ ਨੂੰ ਸੰਘਣੇ ਧੂੰਏਂ ਦੀ ਪਰਤ ਨੇ ਢੱਕ ਲਿਆ ਜਿਸ ਕਾਰਨ ਹਵਾ ਗੁਣਵੱਤਾ ਸੂਚਕ ਅੰਕ (AQI) 397 ਦਰਜ ਕੀਤਾ ਗਿਆ, ਜੋ ਕਿ 'ਗੰਭੀਰ' (severe) ਸ਼੍ਰੇਣੀ ਦੇ ਕੰਢੇ 'ਤੇ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ…
ਬੁੱਢੇ ਦਰਿਆ ’ਚ ਅਣਸੋਧਿਆ ਪਾਣੀ ਡਿੱਗਣ ਤੋਂ ਰੋਕਿਆ

ਬੁੱਢੇ ਦਰਿਆ ’ਚ ਅਣਸੋਧਿਆ ਪਾਣੀ ਡਿੱਗਣ ਤੋਂ ਰੋਕਿਆ

ਲੁਧਿਆਣਾ: ਬੁੱਢੇ ਦਰਿਆ ਨੂੰ ਸਾਫ ਕਰਨ ਦੇ ਪ੍ਰਾਜੈਕਟ ਤਹਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿੱਤੇ ਅਲਟੀਮੇਟਮ ਮਗਰੋਂ ਲੁਧਿਆਣਾ ਨਗਰ ਨਿਗਮ ਨੇ ਸਖ਼ਤੀ ਦਿਖਾਈ। ਇਸ ਦੇ ਨਤੀਜੇ ਵਜੋਂ ਬੁੱਢੇ ਦਰਿਆ ਵਿੱਚ ਡੇਗੇ ਜਾ ਰਹੇ ਅਣਸੋਧੇ ਪਾਣੀ ਨੂੰ ਰੋਕ ਦਿੱਤਾ…
ਪੂਤਿਨ ਦੀ ਮੀਟਿੰਗ ’ਚ ਜਬਰੀ ਦਾਖਲ ਹੋਏ ਪਾਕਿਸਤਾਨੀ ਪ੍ਰਧਾਨ ਮੰਤਰੀ

ਪੂਤਿਨ ਦੀ ਮੀਟਿੰਗ ’ਚ ਜਬਰੀ ਦਾਖਲ ਹੋਏ ਪਾਕਿਸਤਾਨੀ ਪ੍ਰਧਾਨ ਮੰਤਰੀ

ਮਾਸਕੋ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੀਟਿੰਗ ਵਿਚ ਜਬਰੀ ਦਾਖਲ ਹੋ ਗਏ। ਉਨ੍ਹਾਂ ਨੂੰ ਪੂਤਿਨ ਨਾਲ ਮੀਟਿੰਗ ਕਰਨ ਲਈ 40 ਮਿੰਟ ਉਡੀਕ ਕਰਨੀ ਪਈ ਸੀ। ਉਸ ਵੇਲੇ ਪੂਤਿਨ ਤੁਰਕਿਸ਼ ਰਾਸ਼ਟਰਪਤੀ ਨਾਲ ਮੀਟਿੰਗ ਕਰ ਰਹੇ…
ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਧਮਾਕਾ ਕਰਨ ਦੀ ਧਮਕੀ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਧਮਾਕਾ ਕਰਨ ਦੀ ਧਮਕੀ

ਅੰਮ੍ਰਿਤਸਰ: ਅੱਜ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਵਿੱਚ ਧਮਕੀ ਵਾਲੇ ਈਮੇਲ ਮਿਲੇ ਹਨ, ਜਿਸ ਤੋਂ ਬਾਅਦ ਸਕੂਲਾਂ ਵਿੱਚ ਚਿੰਤਾ ਵਾਲਾ ਮਾਹੌਲ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ…
ਸੁਨੀਲ ਗਾਵਸਕਰ ਦੇ ‘ਸ਼ਖਸੀਅਤ ਅਧਿਕਾਰਾਂ’ ਦੀ ਸੁਰੱਖਿਆ ਲਈ 7 ਦਿਨਾਂ ਵਿੱਚ ਕਾਰਵਾਈ ਦੇ ਆਦੇਸ਼

ਸੁਨੀਲ ਗਾਵਸਕਰ ਦੇ ‘ਸ਼ਖਸੀਅਤ ਅਧਿਕਾਰਾਂ’ ਦੀ ਸੁਰੱਖਿਆ ਲਈ 7 ਦਿਨਾਂ ਵਿੱਚ ਕਾਰਵਾਈ ਦੇ ਆਦੇਸ਼

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਵਿਚੋਲਿਆਂ ਨੂੰ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਸੁਨੀਲ ਗਾਵਸਕਰ ਦੀ ਸ਼ਖਸੀਅਤ ਦੇ ਅਧਿਕਾਰਾਂ (Personality Rights) ਦੀ ਸੁਰੱਖਿਆ ਦੀ ਮੰਗ ਕਰਨ ਵਾਲੀ ਅਰਜ਼ੀ 'ਤੇ ਸੱਤ ਦਿਨਾਂ ਦੇ ਅੰਦਰ ਕਾਰਵਾਈ ਕਰਨ ਦਾ ਨਿਰਦੇਸ਼…
ਪੰਜਾਬ ਦੇ ਸਾਬਕਾ ਰਾਜਪਾਲ ਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਦੇਹਾਂਤ

ਪੰਜਾਬ ਦੇ ਸਾਬਕਾ ਰਾਜਪਾਲ ਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਦੇਹਾਂਤ

ਲਾਤੂਰ: ਸੀਨੀਅਰ ਕਾਂਗਰਸ ਆਗੂ, ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦਾ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਪਿੱਤਰੀ ਕਸਬੇ ਲਾਤੂਰ ਵਿਚ ਦੇਹਾਂਤ ਹੋ ਗਿਆ। ਪਾਟਿਲ 90 ਸਾਲਾਂ ਦੇ ਸਨ ਤੇ ਪਰਿਵਾਰਕ ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।…
ਆਂਧਰਾ ਪ੍ਰਦੇਸ਼ ਵਿਚ ਬੱਸ ਪਲਟੀ; 9 ਮੌਤਾਂ, 23 ਜ਼ਖ਼ਮੀ

ਆਂਧਰਾ ਪ੍ਰਦੇਸ਼ ਵਿਚ ਬੱਸ ਪਲਟੀ; 9 ਮੌਤਾਂ, 23 ਜ਼ਖ਼ਮੀ

ਚਿੰਤੂਰ(ਆਂਧਰਾ ਪ੍ਰਦੇਸ਼): ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿਚ ਸ਼ੁੱਕਰਵਾਰ ਵੱਡੇ ਤੜਕੇ ਬੱਸ ਦੇ ਸੜਕ ਕੰਢੇ ਪਲਟਣ ਕਰਕੇ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 23 ਹੋਰ ਜ਼ਖਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ’ਚੋਂ ਚਾਰ ਦੀ ਹਾਲਤ ਨਾਜ਼ੁਕ ਹੈ।…
ਸਰਦ ਰੁੱਤ ਇਜਲਾਸ: ਲੋਕ ਸਭਾ 12 ਵਜੇ ਤੱਕ ਮੁਅੱਤਲ

ਸਰਦ ਰੁੱਤ ਇਜਲਾਸ: ਲੋਕ ਸਭਾ 12 ਵਜੇ ਤੱਕ ਮੁਅੱਤਲ

ਨਵੀਂ ਦਿੱਲੀ: ਸਾਬਕਾ ਗ੍ਰਹਿ ਮੰੰਤਰੀ ਸ਼ਿਵਰਾਜ ਪਾਟਿਲ ਤੇ 13 ਦਸੰਬਰ 2001 ਦੇ ਸੰਸਦ ’ਤੇ ਹਮਲੇ ਵਿਚ ਸ਼ਹੀਦ ਹੋਏ ਸੁਰੱਖਿਆ ਬਲਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਸੁਪਰੀਮ ਕੋਰਟ ਦੀਆਂ ਸੇਧਾਂ: ਯੂ ਏ ਪੀ ਏ ਕੇਸਾਂ ਦੀ ਨਜ਼ਰਸਾਨੀ ਹੋਵੇਗੀ

ਸੁਪਰੀਮ ਕੋਰਟ ਦੀਆਂ ਸੇਧਾਂ: ਯੂ ਏ ਪੀ ਏ ਕੇਸਾਂ ਦੀ ਨਜ਼ਰਸਾਨੀ ਹੋਵੇਗੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸਾਰੇ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਨੂੰ ਕਿਹਾ ਹੈ ਕਿ ਉਹ ਆਪਣੇ ਸੂਬਿਆਂ ’ਚ ਯੂ ਏ ਪੀ ਏ ਜਿਹੇ ਕਾਨੂੰਨਾਂ ਤਹਿਤ ਦਰਜ ਬਕਾਇਆ ਮੁਕੱਦਮਿਆਂ ਦੀ ਪੜਤਾਲ ਕਰਨ ਕਿਉਂਕਿ ਇਸ ਨਾਲ ਮੁਲਜ਼ਮ ’ਤੇ ਸਬੂਤ ਦੇਣ…
ਕੈਨੇਡਾ: ਬਰੈਂਪਟਨ ਪਲਾਜ਼ੇ ਵਿਚ ਗੋਲੀਆਂ ਚਲਾਉਣ ਵਾਲੇ ਤਿੰਨ ਭਰਾ ਕਾਬੂ, ਚੌਥੇ ਦੀ ਭਾਲ

ਕੈਨੇਡਾ: ਬਰੈਂਪਟਨ ਪਲਾਜ਼ੇ ਵਿਚ ਗੋਲੀਆਂ ਚਲਾਉਣ ਵਾਲੇ ਤਿੰਨ ਭਰਾ ਕਾਬੂ, ਚੌਥੇ ਦੀ ਭਾਲ

ਵੈਨਕੂਵਰ: ਪਿਛਲੇ ਹਫਤੇ ਬਰੈਂਪਟਨ ਦੇ ਪਲਾਜ਼ੇ ਵਿੱਚ ਕਾਰ ਪਾਰਕਿੰਗ ਦੀ ਨਿੱਕੀ ਜਿਹੀ ਗੱਲ ’ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਚਾਰ ਜਣਿਆਂ ’ਚੋਂ ਤਿੰਨ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ, ਜਦ ਕਿ ਚੌਥੇ ਦੀ ਭਾਲ ਜਾਰੀ ਹੈ। ਮੁਲਜ਼ਮਾਂ ਦੀ ਪਛਾਣ…