Posted inNews
Khalistani links: ਐੱਨਆਈਏ ਵੱਲੋਂ ਮੈਕਲੋਡਗੰਜ ਵਿਚ ਛਾਪੇ
ਮੈਕਲੋਡਗੰਜ : ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦੇ 90ਵੇਂ ਜਨਮ ਦਿਨ ਨੂੰ ਲੈ ਕੇ ਜਾਰੀ ਜਸ਼ਨਾਂ ਦਰਮਿਆਨ ਕੌਮੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਮੈਕਲੋਡਗੰਜ ਵਿਚ ਸਥਾਨਕ ਸੰਚਾਰ ਕੇਂਦਰ ਦੇ ਮਾਲਕ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਉਸ ਦੇ ਭਾਰਤ…
























