Posted inNews
ਬਿਹਾਰ: 24 ਘੰਟਿਆਂ ’ਚ ਸੱਤ ਹੱਤਿਆਵਾਂ
ਪੂਰਨੀਆ/ਨਾਲੰਦਾ (ਬਿਹਾਰ) : ਬਿਹਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਦੋ ਵੱਖ-ਵੱਖ ਘਟਨਾਵਾਂ ਵਿੱਚ ਘੱਟੋ-ਘੱਟ ਸੱਤ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਪੂਰਨੀਆ ਜ਼ਿਲ੍ਹੇ ਵਿੱਚ, ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜਾਦੂ-ਟੂਣਾ ਕਰਨ ਦੇ ਸ਼ੱਕ ਵਿੱਚ ਪਿੰਡ ਵਾਸੀਆਂ ਨੇ ਜਾਨੋਂ ਮਾਰ ਦਿੱਤਾ…


















