Posted inNews
ਮਾਨਸਰੋਵਰ ਯਾਤਰਾ: ਲਿਪੁਲੇਖ ਰਾਹੀਂ ਤਿੱਬਤ ’ਚ ਦਾਖ਼ਲ ਹੋਇਆ 45 ਸ਼ਰਧਾਲੂਆਂ ਦਾ ਜਥਾ
ਪਿਥੌਰਾਗੜ੍ਹ : ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਜਾ ਰਹੇ 45 ਸ਼ਰਧਾਲੂਆਂ ਦਾ ਪਹਿਲਾ ਜਥਾ ਅੱਜ 17,500 ਫੁੱਟ ਦੀ ਉਚਾਈ ’ਤੇ ਸਥਿਤ ਲਿਪੁਲੇਖ ਪਾਸ ਰਾਹੀਂ ਤਿੱਬਤ ’ਚ ਦਾਖ਼ਲ ਹੋ ਗਿਆ। ਯਾਤਰਾ ਦੀ ਨੋਡਲ ਏਜੰਸੀ ਕੁਮਾਊ ਮੰਡਲ ਵਿਕਾਸ ਨਿਗਮ ਦੇ ਸੂਤਰਾਂ ਨੇ ਦੱਸਿਆ ਕਿ…

























