Posted inNews
loose FASTag Blacklisting: ਸ਼ੀਸ਼ੇ ’ਤੇ ਨਾ ਚਿਪਕਾਏ FASTag ਵਾਲੇ ਖ਼ਪਤਕਾਰਾਂ ਨੂੰ ਬਲੈਕਲਿਸਟ ਕਰੇਗਾ NHAI
ਨਵੀਂ ਦਿੱਲੀ : ਸਰਕਾਰੀ ਮਾਲਕੀ ਵਾਲੇ ਸੜਕੀ ਅਦਾਰੇ ਐਨਐਚਏਆਈ (National Highways Authority of India – NHAI) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਸੁਚਾਰੂ ਟੋਲਿੰਗ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਲੂਜ਼ ਫਾਸਟੈਗ (ਭਾਵ ਜਿਹੜੇ ਫਾਸਟੈਗ ਵਾਹਨ ਦੇ ਸ਼ੀਸ਼ੇ ਉਤੇ ਨਹੀਂ ਚਿਪਕਾਏ ਗਏ…




















