Posted inNews
ਏਅਰ ਇੰਡੀਆ: ਮੁੰਬਈ ਜਾਣ ਵਾਲੀ ਉਡਾਣ ਤਕਨੀਕੀ ਨੁਕਸ ਕਾਰਨ ਜੈਪੁਰ ਪਰਤੀ
ਨਵੀਂ ਦਿੱਲੀ : ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਤਕਨੀਕੀ ਖ਼ਾਮੀ ਦੇ ਚਲਦਿਆਂ ਥੋੜ੍ਹੀ ਦੇਰ ਬਾਅਦ ਜੈਪੁਰ ਪਰਤਨਾ ਪਿਆ, ਹਾਲਾਂਕਿ ਇਹ ਚੇਤਾਵਨੀ ਗ਼ਲਤ ਨਿਕਲੀ। ਜੈਪੁਰ ਅਤੇ ਮੁੰਬਈ ਵਿਚਕਾਰ ਚੱਲ ਰਹੀ ਉਡਾਣ AI612 ਸਾਵਧਾਨੀ ਵਜੋਂ ਦੁਪਹਿਰ 1.35 ਵਜੇ ਦੇ ਕਰੀਬ ਰਵਾਨਾ…


























