Posted inNews ਪਾਕਿਸਤਾਨ: ਬੱਸ ਖੱਡ ’ਚ ਡਿੱਗੀ; 9 ਹਲਾਕ; 30 ਜ਼ਖਮੀ ਇਸਲਾਮਾਬਾਦ : ਇੱਥੇ ਇੱਕ ਬੱਸ ਖੱਡ ਵਿਚ ਡਿੱਗ ਗਈ ਜਿਸ ਕਾਰਨ 9 ਹਲਾਕ ਹੋ ਗਏ ਤੇ 30 ਤੋਂ ਵੱਧ ਜ਼ਖਮੀ ਹੋ ਗਏ। ਇਹ ਬੱਸ ਇਸਲਾਮਾਬਾਦ ਤੋਂ ਲਾਹੌਰ ਜਾ ਰਹੀ ਸੀ ਤੇ ਇਸ ਵਿਚ 40 ਯਾਤਰੀ ਸਵਾਰ ਸਨ। ਇਹ ਬੱਸ ਪੰਜਾਬ… Posted by By Editor 28th July 2025
Posted inNews ਕੈਨੇਡਾ ’ਚ ਟਰਾਲੇ ਚੋਰੀ ਕਰਨ ਦੇ ਦੋਸ਼ ਹੇਠ ਭਾਰਤੀ ਗ੍ਰਿਫਤਾਰ ਵੈਨਕੂਵਰ : ਪੀਲ ਪੁਲੀਸ ਨੇ ਕੈਲੇਡਨ ਦੇ ਰਹਿਣ ਵਾਲੇ ਭਾਰਤੀ ਦੇ ਘਰ ਛਾਪਾ ਮਾਰ ਕੇ ਉਥੋਂ ਚੋਰੀ ਕੀਤੇ 6 ਟਰਾਲੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਪਛਾਣ ਲੁਕੋਣ ਲਈ ਉਨ੍ਹਾਂ ਦੇ ਨੰਬਰਾਂ ਅਤੇ ਹੁਲੀਏ ਨਾਲ ਤੋੜ ਫੋੜ ਕੀਤੀ ਗਈ ਹੋਈ ਸੀ। ਫੜੇ… Posted by By Editor 28th July 2025
Posted inNews ਕਾਂਗੋ ਵਿੱਚ ਚਰਚ ’ਤੇ ਹਮਲਾ, 21 ਹਲਾਕ ਕਿਨਸ਼ਾਸਾ : ਇਸਲਾਮਿਕ ਸਟੇਟ ਸਮਰਥਿਤ ਬਾਗ਼ੀਆਂ ਵੱਲੋਂ ਅੱਜ ਪੂਰਬੀ ਕਾਂਗੋ ਵਿੱਚ ਚਰਚ ’ਤੇ ਕੀਤੇ ਹਮਲੇ ਵਿੱਚ ਘੱਟੋ-ਘੱਟ 21 ਜਣੇ ਮਾਰੇ ਗਏ। ਇੱਕ ਸਿਵਲ ਸੁਸਾਇਟੀ ਦੇ ਆਗੂ ਨੇ ਦੱਸਿਆ ਕਿ ਇਹ ਹਮਲਾ ਅਲਾਈਡ ਡੈਮੋਕਰੈਟਿਕ ਫੋਰਸ (ਏਡੀਐੱਫ) ਦੇ ਮੈਂਬਰਾਂ ਵੱਲੋਂ ਪੂਰਬੀ ਕਾਂਗੋ… Posted by By Editor 28th July 2025
Posted inNews ਵੋਟਰ ਸੂਚੀ ਅੰਤਿਮ ਨਹੀਂ; 30 ਸਤੰਬਰ ਨੂੰ ਪ੍ਰਕਾਸ਼ਿਤ ਹੋਵੇਗੀ ਅੰਤਿਮ ਵੋਟਰ ਸੂਚੀ: ਚੋਣ ਕਮਿਸ਼ਨ ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੀ ਤਿਆਰ ਕੀਤੀ ਵੋਟਰ ਸੂਚੀ ਪ੍ਰਸਤਾਵਿਤ ਹੈ ਤੇ ਇਸ ਵਿੱਚੋਂ ਕੋਈ ਵੀ ਨਾਂ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਨਹੀਂ ਹਟਾਇਆ ਜਾ ਸਕਦਾ। ਇਸ ਲਈ ਸਭ ਨੂੰ… Posted by By Editor 28th July 2025
Posted inNews ਯੂਪੀ ਦੇ ਬਾਰਾਬਾਂਕੀ ਵਿਚ ਅਵਸਾਨੇਸ਼ਵਰ ਮੰਦਰ ’ਚ ਭਗਦੜ ਨਾਲ ਦੋ ਦੀ ਮੌਤ, 32 ਜ਼ਖ਼ਮੀ ਬਾਰਾਬਾਂਕੀ : ਇਥੇ ਹੈਦਰਗੜ੍ਹ ਇਲਾਕੇ ਵਿਚ ਅਵਸਾਨੇਸ਼ਵਰ ਮੰਦਰ ਵਿਚ ਭਗਦੜ ਮਚਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 32 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਸਵੇਰੇ ਬਾਂਦਰਾਂ ਵੱਲੋਂ ਤੋੜੀ ਬਿਜਲੀ ਦੀ ਕਰੰਟ ਵਾਲੀ ਤਾਰ ਦੇ ਟੀਨ… Posted by By Editor 28th July 2025
Posted inNews ‘ਅਪਰੇਸ਼ਨ ਸਿੰਧੂਰ’ ਨੇ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ: ਮੋਦੀ ਗੰਗਈਕੋਂਡਾ ਚੋਲਾਪੁਰਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਜੇਕਰ ਭਾਰਤ ਦੀ ਪ੍ਰਭੂਸੱਤਾ ’ਤੇ ਹਮਲਾ ਹੋਇਆ ਤਾਂ ਉਹ ਕਿਸ ਢੰਗ ਨਾਲ ਜਵਾਬ ਦੇਵੇਗਾ ਅਤੇ ਸਰਹੱਦ ਪਾਰ ਫੌਜੀ ਕਾਰਵਾਈ ਨੇ ਪੂਰੇ ਦੇਸ਼… Posted by By Editor 28th July 2025
Posted inNews ਭਾਰਤ ਦੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਬਦਲਦੀਆਂ ਰਹਿਣਗੀਆਂ: ਸ਼ਾਹ ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਭੂਗੋਲਿਕ ਅਤੇ ਰਾਜਨੀਤਿਕ ਆਂਢ-ਗੁਆਂਢ ਕਰਕੇ ਦੇਸ਼ ਦੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਬਦਲਦੀਆਂ ਰਹਿਣਗੀਆਂ। 8ਵੇਂ ਕੌਮੀ ਸੁਰੱਖਿਆ ਰਣਨੀਤੀ ਸੰਮੇਲਨ (ਐੱਨਐੱਸਐੱਸਸੀ) ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ… Posted by By Editor 28th July 2025
Posted inNews ਬਿਹਾਰ ’ਚ ਐੱਸਆਈਆਰ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਅੱਜ ਨਵੀਂ ਦਿੱਲੀ : ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਬਾਰੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਭਲਕੇ 28 ਜੁਲਾਈ ਨੂੰ ਸੁਣਵਾਈ ਕਰੇਗਾ। ਬਿਹਾਰ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ… Posted by By Editor 28th July 2025
Posted inNews ਧਨਖੜ ਦੇ ਅਸਤੀਫੇ ਦਾ ਕਾਰਨ ਨਹੀਂ ਪਤਾ: ਖੜਗੇ ਵਿਜੈਪੁਰਾ (ਕਰਨਾਟਕ) : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਜਗਦੀਪ ਧਨਖੜ ਦੇ ਉਪ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਅਸਲ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਧਨਖੜ ਨੂੰ ਦੱਸਣਾ ਹੋਵੇਗਾ ਕਿ ਅਸਲ ਵਿੱਚ ਕੀ… Posted by By Editor 28th July 2025
Posted inNews ਜੰਮੂ ਕਸ਼ਮੀਰ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਕੁਝ ਅਰਾਜਕ ਤੱਤ: ਰਿਜਿਜੂ ਸ੍ਰੀਨਗਰ : ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬਹੁਤ ਹੀ ਹਾਂ ਪੱਖੀ ਅਤੇ ਤਰੱਕੀ ਪਸੰਦ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਦੇਸ਼ ਤੋਂ ਬਾਹਰਲੇ ਕੁਝ ਅਰਾਜਕ ਤੱਤ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਂਤੀ ਅਤੇ ਵਿਕਾਸ ਨੂੰ ਪੱਟੜੀ ਤੋਂ ਲਾਹੁਣ ਦੀ… Posted by By Editor 28th July 2025
Posted inNews ਗਿਆਨ ਤੋਂ ਬਿਨਾਂ ਅਧਿਕਾਰ ਕਿਸੇ ਕੰਮ ਦੇ ਨਹੀਂ: ਗਵਈ ਸ੍ਰੀਨਗਰ : ਚੀਫ਼ ਜਸਟਿਸ ਬੀਆਰ ਗਵਈ ਨੇ ਅੱਜ ਕਿਹਾ ਕਿ ਗਿਆਨ ਤੋਂ ਬਿਨਾ ਅਧਿਕਾਰ ਕਿਸੇ ਕੰਮ ਦੇ ਨਹੀਂ ਹਨ। ਉਨ੍ਹਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਜਸਟਿਸ ਗਵਈ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ (ਨਾਲਸਾ)… Posted by By Editor 28th July 2025
Posted inNews ‘ਨਿਸਾਰ’ ਉਪਗ੍ਰਹਿ 30 ਨੂੰ ਲਾਂਚ ਕਰੇਗਾ ਭਾਰਤ ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਬੁੱਧਵਾਰ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਧਰਤੀ ਨਿਰੀਖਣ ਉਪਗ੍ਰਹਿ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਾਡਾਰ (ਨਿਸਾਰ) ਲਾਂਚ ਕਰੇਗਾ। ਇਸਰੋ ਨੇ ਇਸ ਉਪਗ੍ਰਹਿ ਨੂੰ ਕੁਦਰਤੀ ਸਰੋਤਾਂ ਅਤੇ ਖਤਰਿਆਂ ਦੇ ਬਿਹਤਰ ਪ੍ਰਬੰਧਨ ਲਈ ਨਾਸਾ ਦੇ… Posted by By Editor 28th July 2025
Posted inNews ਬਰਤਾਨੀਆ ਨਾਲ ਐੱਫਟੀਏ ’ਚ ਭਾਰਤ ਨੇ ਸੰਵੇਦਨਸ਼ੀਲ ਖੇਤਰ ਬਾਹਰ ਰੱਖੇ ਨਵੀਂ ਦਿੱਲੀ : ਭਾਰਤ ਨੇ ਹਾਲ ਹੀ ਵਿੱਚ ਕੀਤੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਤਹਿਤ ਪੇਸਟਰੀ, ਪਾਲਤੂ ਪਸ਼ੂਆਂ ਦੀ ਖੁਰਾਕ, ਕਾਸਮੈਟਿਕ ਉਤਪਾਦਾਂ ਤੇ ਮਾਈਕ੍ਰੋਵੇਵ ਓਵਨ ਸਮੇਤ ਕਈ ਬਰਤਾਨਵੀ ਵਸਤਾਂ ’ਤੇ ਟੈਕਸ ’ਚ ਰਿਆਇਤਾਂ ਦਿੱਤੀਆਂ ਹਨ ਜਦਕਿ ਘਰੇਲੂ ਹਿੱਤਾਂ ਦੀ ਰਾਖੀ ਲਈ ਸੰਵੇਦਨਸ਼ੀਲ… Posted by By Editor 28th July 2025
Posted inNews ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ’ਵਰਸਿਟੀਆਂ ’ਤੇ ਅਧਿਕਾਰ ਲਈ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੋਲਕਾਤਾ : ਪੱਛਮੀ ਬੰਗਾਲ ਸਰਕਾਰ ਅਤੇ ਰਾਜ ਭਵਨ ਦਰਮਿਆਨ ਉਚੇਰੀ ਸਿੱਖਿਆ ਦੇ ਪ੍ਰਸ਼ਾਸਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਧਣ ਦੇ ਨਾਲ ਹੀ ਰਾਜਪਾਲ ਸੀਵੀ ਆਨੰਦ ਬੋਸ ਨੇ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਤੋਂ ਇਹ ਸਪੱਸ਼ਟ ਕਰਨ ਲਈ… Posted by By Editor 28th July 2025
Posted inNews ਜ਼ਹਿਰ ਦੇ ਕੇ ਤਿੰਨ ਧੀਆਂ ਨੂੰ ਮਾਰਨ ਦੇ ਦੋਸ਼ ਹੇਠ ਔਰਤ ਗ੍ਰਿਫ਼ਤਾਰ ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਘਰੇਲੂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਕੇ ਆਪਣੀਆਂ ਤਿੰਨ ਨਾਬਾਲਗ ਧੀਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਹੇਠ ਅੱਜ 27 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ… Posted by By Editor 28th July 2025
Posted inNews ਸੇਬਾਂ ਦੇ ਬਾਗ ਹਟਾਉਣ ਦੇ ਹੁਕਮਾਂ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਅੱਜ ਨਵੀਂ ਦਿੱਲੀ : ਸੁਪਰੀਮ ਕੋਰਟ ਭਲਕੇ 28 ਜੁਲਾਈ ਨੂੰ ਸ਼ਿਮਲਾ ਦੇ ਡਿਪਟੀ ਮੇਅਰ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰੇਗਾ ਜਿਸ ’ਚ ਸਰਕਾਰ ਨੂੰ ਕਬਜ਼ੇ ਹੇਠਲੇ ਜੰਗਲਾਤ ਖੇਤਰ ’ਚੋਂ ਫਲਦਾਰ ਸੇਬਾਂ ਦੇ ਬਾਗਾਂ ਨੂੰ ਹਟਾਉਣ ਲਈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਤੋਂ… Posted by By Editor 28th July 2025
Posted inNews ਟਰੰਪ ਨਾਲ ਪ੍ਰਧਾਨ ਮੰਤਰੀ ਦੀ ‘ਦੋਸਤੀ’ ਖੋਖਲੀ ਸਾਬਤ ਹੋਈ: ਕਾਂਗਰਸ ਨਵੀਂ ਦਿੱਲੀ : ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਏ ਕੂਟਨੀਤਕ ਰਾਬਤੇ ਦਾ ਹਵਾਲਾ ਦਿੰਦੇ ਹੋਏ, ਕਾਂਗਰਸ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਜਿਸ ‘ਬਹੁ-ਪ੍ਰਚਾਰਤ ਦੋਸਤੀ’ ਦੇ ਵਾਰ ਵਾਰ ਸੋਹਲੇ… Posted by By Editor 26th July 2025
Posted inNews ਥਾਈ-ਕੰਬੋਡੀਅਨ ਲੜਾਈ ਤੀਜੇ ਦਿਨ ਵੀ ਜਾਰੀ, ਜੰਗਬੰਦੀ ਦੀਆਂ ਅਪੀਲਾਂ ਬੇਅਸਰ ਸਿਸਾਕੇਤ (ਥਾਈਲੈਂਡ) : ਥਾਈ-ਕੰਬੋਡੀਅਨ ਸਰਹੱਦ ’ਤੇ ਲੜਾਈ ਤੀਜੇ ਦਿਨ ਵੀ ਜਾਰੀ ਹੈ ਅਤੇ ਸ਼ਨਿਚਰਵਾਰ ਨੂੰ ਨਵੇਂ ਟਕਰਾਅ ਦੇ ਬਿੰਦੂ ਉਭਰ ਕੇ ਸਾਹਮਣੇ ਆਏ ਹਨ। ਦੋਵੇਂ ਪੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਰੱਖਿਆ ਵਿੱਚ ਕਾਰਵਾਈ ਕੀਤੀ ਹੈ, ਅਤੇ ਉਹ ਕੂਟਨੀਤਕ ਸਹਾਇਤਾ… Posted by By Editor 26th July 2025
Posted inNews ਹਾਈਵੇਅ ’ਤੇ ਡਿੱਗਿਆ ਜਹਾਜ਼; 75 ਸਾਲਾ ਪਾਇਲਟ ਸਮੇਤ 2 ਦੀ ਮੌਤ ਇਟਲੀ : ਉੱਤਰੀ ਇਟਲੀ ਦੇ ਇੱਕ ਹਾਈਵੇਅ ’ਤੇ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਘਟਨਾ ਮੰਗਲਵਾਰ ਨੂੰ ਬ੍ਰੇਸ਼ੀਆ ਦੇ ਨੇੜੇ ਵਾਪਰੀ, ਜਦੋਂ ਇੱਕ ਛੋਟਾ ਅਲਟਰਾਲਾਈਟ ਜਹਾਜ਼ ਸੜਕ ’ਤੇ… Posted by By Editor 26th July 2025
Posted inNews ਟਰੰਪ ਪ੍ਰਸ਼ਾਸਨ ਵੱਲੋਂ ਮਾਨਵੀ ਗ੍ਰਾਂਟਾਂ ਨੂੰ ਰੱਦ ਕਰਨ ਵਿਰੁੱਧ ਅਸਥਾਈ ਰੋਕ ਲਗਾਈ ਵਾਸ਼ਿੰਗਟਨ : ਨਿਊਯਾਰਕ ਵਿੱਚ ਇੱਕ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਸ਼ੁੱਕਰਵਾਰ ਰਾਤ ਨੂੰ ਨੈਸ਼ਨਲ ਐਂਡੋਮੈਂਟ ਫਾਰ ਦ ਹਿਊਮੈਨਿਟੀਜ਼ (National Endowment for the Humanities) ਦੀਆਂ ਆਥਰਜ਼ ਗਿਲਡ (Authors Guild) ਦੇ ਮੈਂਬਰਾਂ ਨੂੰ ਦਿੱਤੀਆਂ ਗਈਆਂ ਗ੍ਰਾਂਟਾਂ ਨੂੰ ਵੱਡੇ ਪੱਧਰ ’ਤੇ ਰੱਦ ਕਰਨ ’ਤੇ… Posted by By Editor 26th July 2025
Posted inNews Mother Teresa ‘ਤੇ ਬਣੀ ਫਿਲਮ ਦਾ ਵੈਨਿਸ ਫਿਲਮ ਮੇਲੇ ’ਚ ਹੋਵੇਗਾ ਪ੍ਰੀਮੀਅਰ ਕੋਲਕਾਤਾ : ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟ੍ਰੂਗਰ ਮਿਤੇਵਸਕਾ (Macedonian director Teona Strugar Mitevska) ਦੀ ਫਿਲਮ ‘ਮਦਰ’, ਜੋ ਕਿ ਮਦਰ ਟੈਰੇਸਾ ਦੇ ਜੀਵਨ ਤੋਂ ਪ੍ਰੇਰਿਤ ਹੈ ਅਤੇ ਅੰਸ਼ਕ ਤੌਰ 'ਤੇ ਇਸ ਸ਼ਹਿਰ ਵਿੱਚ ਫਿਲਮਾਈ ਗਈ ਹੈ, ਦਾ ਪ੍ਰੀਮੀਅਰ ਆਗਾਮੀ 82ਵੇਂ ਕੌਮਾਂਤਰੀ… Posted by By Editor 26th July 2025
Posted inNews Haryana CET 2025: ਪ੍ਰੀਖਿਆ ਕੇਂਦਰਾਂ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ, ਰੁਮਾਲ ਤੱਕ ਲਿਜਾਣ ਦੀ ਮਨਾਹੀ ਚੰਡੀਗੜ੍ਹ : ਹਰਿਆਣਾ ਵਿਚ ਗਰੁੱਪ ਸੀ ਅਸਾਮੀਆਂ ਲਈ ਸਾਂਝੀ ਯੋਗਤਾ ਪ੍ਰੀਖਿਆ (CET) ਲਈ ਸੂਬੇ ਦੇ 22 ਜ਼ਿਲ੍ਹਿਆਂ ਤੇ ਰਾਜਧਾਨੀ ਚੰਡੀਗੜ੍ਹ ਵਿਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਉਮੀਦਵਾਰ ਪ੍ਰੀਖਿਆ ਕੇਂਦਰਾਂ ’ਤੇ ਪਹੁੰਚ ਗਏ ਹਨ। ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ 13.48 ਲੱਖ ਤੋਂ… Posted by By Editor 26th July 2025
Posted inNews ਲੀਮਾ ਤੋਂ ਪੇਰੂ ਦੇ ਐਮਾਜ਼ਾਨ ਜਾ ਰਹੀ ਬੱਸ ਪਲਟਣ ਕਾਰਨ 18 ਦੀ ਮੌਤ ਲੀਮਾ : ਲੀਮਾ ਤੋਂ ਪੇਰੂ ਦੇ ਐਮਾਜ਼ਾਨ ਖੇਤਰ ਜਾ ਰਹੀ ਇੱਕ ਬੱਸ ਐਂਡੀਜ਼ ਪਹਾੜਾਂ ਵਿੱਚ ਹਾਈਵੇਅ ’ਤੇ ਪਲਟਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 48 ਜ਼ਖਮੀ ਹੋ ਗਏ। ਜੂਨਿਨ ਦੇ ਸਿਹਤ ਨਿਰਦੇਸ਼ਕ ਕਲਿਫੋਰ ਕੁਰੀਪਾਕੋ ਨੇ ਪੱਤਰਕਾਰਾਂ ਨੂੰ ਦੱਸਿਆ… Posted by By Editor 26th July 2025
Posted inNews ਭਾਰਤ ਨੂੰ ਮਾਲਦੀਵ ਨਾਲ ਦੋਸਤੀ ’ਤੇ ਮਾਣ: ਮੋਦੀ ਮਾਲੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 4,850 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕਰਦਿਆਂ ਅੱਜ ਕਿਹਾ ਕਿ ਭਾਰਤ ਨੂੰ ਮਾਲਦੀਵ ਦਾ ਸਭ ਤੋਂ ਭਰੋਸੇਮੰਦ ਦੋਸਤ ਹੋਣ ’ਤੇ ਮਾਣ ਹੈ। ਮੋਦੀ ਨੇ ਇਹ ਟਿੱਪਣੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ… Posted by By Editor 26th July 2025
Posted inNews ਲੈਂਡ ਪੂਲਿੰਗ ਨੀਤੀ: ਨਵੇਂ ਅੰਦੋਲਨ ਦਾ ਉੱਠਣ ਲੱਗਿਆ ਧੂੰਆਂ ਚੰਡੀਗਡ਼੍ਹ : ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ਖ਼ਿਲਾਫ਼ ਨਵੇਂ ਕਿਸਾਨ ਅੰਦੋਲਨ ਦਾ ਧੂੰਆਂ ਉੱਠਣ ਲੱਗਿਆ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕੁੱਝ ਰਾਹਤ ਦੇ ਕੇ ਕਿਸਾਨਾਂ ਦਾ ਰੋਸ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਕਈ ਪਿੰਡਾਂ ਵਿੱਚ ਪੰਚਾਇਤਾਂ ਨੇ ਇਸ… Posted by By Editor 26th July 2025
Posted inNews ਕਾਰਗਿਲ ਵਿਜੇ ਦਿਵਸ: ਦੇਸ਼ ਦੇ ਵੱਖ-ਵੱਖ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ਨਿਚਵਾਰ ਨੂੰ ਕਾਰਗਿਲ ਵਿਜੇ ਦਿਵਸ ਮੌਕੇ ਕਿਹਾ ਕਿ ਇਹ ਦਿਨ ਦੇਸ਼ ਦੇ ਜਵਾਨਾਂ ਦੀ ਬਹਾਦਰੀ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਇਸ ਮੌਕੇ ਉਨ੍ਹਾਂ 1999 ਦੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ… Posted by By Editor 26th July 2025
Posted inNews ਰਾਜਸਥਾਨ ਸਕੂਲ ਹਾਦਸਾ: ਛੱਤ ਡਿੱਗਣ ਤੋਂ ਪਹਿਲਾਂ ਬੱਚਿਆਂ ਨੇ ਅਧਿਆਪਕਾਂ ਨੂੰ ਚੌਕਸ ਕੀਤਾ, ਪਰ ਉਹ ਨਾਸ਼ਤਾ ਕਰਦੇ ਰਹੇ… ਰਾਜਸਥਾਨ : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਪਿਪਲੋਦੀ ਦੇ ਸਰਕਾਰੀ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਕਰਕੇ ਸੱਤ ਬੱਚਿਆਂ ਦੀ ਮੌਤ ਤੇ 27 ਹੋਰ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚੋਂ ਸਭ ਤੋਂ ਛੋਟਾ ਸਿਰਫ਼ ਛੇ ਸਾਲ… Posted by By Editor 26th July 2025
Posted inNews ਜਾਤੀ ਜਨਗਣਨਾ ਨਾ ਕਰਵਾ ਸਕਣਾ ਮੇਰੀ ਗਲਤੀ, ਜਿਸ ਨੁੂੰ ਦਰੁਸਤ ਕਰ ਰਹੇ ਹਾਂ; ਰਾਹੁਲ ਗਾਂਧੀ ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਮੰਨਿਆ ਕਿ ਪਹਿਲਾਂ ਜਾਤੀ ਜਨਗਣਨਾ ਨਾ ਕਰਵਾ ਸਕਣਾ ਪਾਰਟੀ ਦੀ ਨਹੀਂ ਬਲਕਿ ਉਨ੍ਹਾਂ ਦੀ ਗਲਤੀ ਸੀ, ਜਿਸ ਨੂੰ ਹੁਣ ਉਹ ਦਰੁਸਤ ਕਰ ਰਹੇ ਹਨ। ਉਨ੍ਹਾਂ ਕਿਹਾ , ‘‘ਮੈਂ ਆਪਣੇ 21 ਸਾਲਾਂ… Posted by By Editor 26th July 2025
Posted inNews ਨਿਤੀਸ਼ ਸਰਕਾਰ ਵੱਲੋੋਂ ਸੇਵਾਮੁਕਤ ਪੱਤਰਕਾਰਾਂ ਦੀ ਮਾਸਿਕ ਪੈਨਸ਼ਨ ’ਚ 9000 ਰੁਪਏ ਦਾ ਵਾਧਾ ਪਟਨਾ : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਬਿਹਾਰ ਪੱਤਰਕਾਰ ਸਨਮਾਨ’ ਯੋਜਨਾ ਤਹਿਤ ਸੇਵਾਮੁਕਤ ਪੱਤਰਕਾਰਾਂ ਦੀ ਪੈਨਸ਼ਨ ਵਿੱਚ 9,000 ਰੁਪਏ ਪ੍ਰਤੀ ਮਹੀਨਾ ਵਾਧੇ ਦਾ ਐਲਾਨ ਕੀਤਾ ਹੈ। ਬਿਹਾਰ ਸਰਕਾਰ ਨਾਲ ਰਜਿਸਟਰਡ ਸਾਰੇ ਯੋਗ ਸੇਵਾਮੁਕਤ ਪੱਤਰਕਾਰਾਂ ਨੂੰ ਪਹਿਲਾਂ ਮਿਲਦੇ 6,000 ਰੁਪਏ ਮਾਸਿਕ ਦੀ… Posted by By Editor 26th July 2025
Posted inNews ਸ਼ਹੀਦੀ ਸਮਾਗਮ ’ਚ ਨੱਚਣਾ-ਗਾਉਣਾ ਮਰਿਆਦਾ ਦੀ ਉਲੰਘਣਾ: ਸ਼੍ਰੋਮਣੀ ਕਮੇਟੀ ਅੰਿਮ੍ਰਤਸਰ : ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਦੀ 350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਦੌਰਾਨ ਗਾਏ ਗੀਤਾਂ ਅਤੇ ਪਾਏ ਭੰਗੜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧਾਰਮਿਕ… Posted by By Editor 26th July 2025