Posted inNews
ਜੰਮੂ-ਕਸ਼ਮੀਰ: ਪਾਕਿ ਗੋਲੀਬਾਰੀ ਕਾਰਨ ਅਨਾਥ ਹੋਏ 22 ਬੱਚਿਆਂ ਦਾ ਖਰਚਾ ਚੁੱਕਣਗੇ ਰਾਹੁਲ
ਰਾਜੌਰੀ/ਜੰਮੂ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਕੰਟਰੋਲ ਰੇਖਾ (ਐੱਲਓਸੀ) ’ਤੇ ਪਾਕਿਸਤਾਨੀ ਗੋਲੀਬਾਰੀ ਦੌਰਾਨ ਆਪਣੇ ਮਾਪੇ ਜਾਂ ਦੋਵਾਂ ’ਚੋਂ ਇੱਕ ਗੁਆਉਣ ਵਾਲੇ 22 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ। ਪ੍ਰਦੇਸ਼ ਕਾਂਗਰਸ…























