Posted inNews
ਝੂਠੇ ਮੁਕਾਬਲੇ: 32 ਵਰ੍ਹਿਆਂ ਮਗਰੋਂ ਸਾਬਕਾ ਐੱਸਐੱਸਪੀ ਤੇ ਡੀਐੱਸਪੀ ਸਣੇ ਪੰਜ ਦੋਸ਼ੀ ਕਰਾਰ
ਐੱਸ.ਏ.ਐੱਸ.ਨਗਰ (ਮੁਹਾਲੀ): ਇਥੋਂ ਦੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾ ਨੇ 1993 ਵਿੱਚ ਹੋਏ ਦੋ ਝੂਠੇ ਪੁਲੀਸ ਮੁਕਾਬਲਿਆਂ ਲਈ ਸੇਵਾਮੁਕਤ ਐੱਸਐੱਸਪੀ ਭੁਪਿੰਦਰਜੀਤ ਸਿੰਘ, ਡੀਐੱਸਪੀ ਦਵਿੰਦਰ ਸਿੰਘ, ਇੰਸਪੈਕਟਰ ਸੂਬਾ ਸਿੰਘ, ਗੁਲਬਰਗ ਸਿੰਘ ਤੇ ਰਘਵੀਰ ਸਿੰਘ ਨੂੰ ਅਪਰਾਧਿਕ ਸਾਜਿਸ਼ ਅਤੇ…
























