Posted inNews
ਪਾਕਿਸਤਾਨ: ਆਜ਼ਾਦੀ ਦਿਹਾੜੇ ਮੌਕੇ ਲਾਪਰਵਾਹੀ ਨਾਲ ਹਵਾਈ ਫਾਇਰਿੰਗ; 3 ਮੌਤਾਂ, 60 ਤੋਂ ਵੱਧ ਜ਼ਖਮੀ
ਕਰਾਚੀ: ਜੀਓ ਨਿਊਜ਼ ਨੇ ਇੱਕ ਬਚਾਅ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੇ ਕਰਾਚੀ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੌਰਾਨ ਲਾਪਰਵਾਹ ਨਾਲ ਕੀਤੀ ਹਵਾਈ ਫਾਇਰਿੰਗ ਕਾਰਨ ਇੱਕ ਸੀਨੀਅਰ ਨਾਗਰਿਕ ਅਤੇ ਇੱਕ 8 ਸਾਲ ਦੀ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ…


























