ਹੜ੍ਹਾਂ ਕਾਰਨ ਕੀਰਤਪੁਰ-ਮਨਾਲੀ ਹਾਈਵੇਅ ’ਤੇ ਆਵਾਜਾਈ ਠੱਪ

ਹੜ੍ਹਾਂ ਕਾਰਨ ਕੀਰਤਪੁਰ-ਮਨਾਲੀ ਹਾਈਵੇਅ ’ਤੇ ਆਵਾਜਾਈ ਠੱਪ

ਮੰਡੀ: ਭਾਰੀ ਮੀਂਹ ਦੌਰਾਨ ਵਾਪਰੀਆਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਅਤੇ ਹੜ੍ਹਾਂ ਕਾਰਨ ਕੀਰਤਪੁਰ-ਮਨਾਲੀ ਕੌਮੀ ਰਾਜਮਾਰਗ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਮੰਡੀ ਅਤੇ ਮਨਾਲੀ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬੀਤੀ ਰਾਤ ਤੋਂ ਇਲਾਕੇ ਵਿੱਚ ਪੈ ਰਹੇ…
ਪੰਜਾਬ ਵਿੱਚ ਹੜ੍ਹਾਂ ਨਾਲ ਆਮ ਜਨ-ਜੀਵਨ ਲੀਹੋਂ ਲੱਥਾ, ਸੈਂਕੜੇ ਪਿੰਡਾਂ ਨਾਲ ਸੰਪਰਕ ਟੁੱਟਿਆ

ਪੰਜਾਬ ਵਿੱਚ ਹੜ੍ਹਾਂ ਨਾਲ ਆਮ ਜਨ-ਜੀਵਨ ਲੀਹੋਂ ਲੱਥਾ, ਸੈਂਕੜੇ ਪਿੰਡਾਂ ਨਾਲ ਸੰਪਰਕ ਟੁੱਟਿਆ

ਚੰਡੀਗੜ੍ਹ: ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਸੂਬੇ ਦੇ ਸਾਰੇ ਡੈਮ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਰਕੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਹੜ੍ਹ ਦੀ…
ਮੀਂਹ ਤੇ ਢਿੱਗਾਂ ਡਿੱਗਣ ਕਰਕੇ ਜੰਮੂ ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਆਵਾਜਾਈ ਮੁਅੱਤਲ

ਮੀਂਹ ਤੇ ਢਿੱਗਾਂ ਡਿੱਗਣ ਕਰਕੇ ਜੰਮੂ ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਆਵਾਜਾਈ ਮੁਅੱਤਲ

ਜੰਮੂ: ਜੰਮੂ ਡਿਵੀਜ਼ਨ ਵਿੱਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ਉੱਤੇ ਆਵਾਜਾਈ ਠੱਪ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਲਗਪਗ ਸਾਰੀਆਂ ਨਦੀਆਂ ਅਤੇ ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾਂ ਨੇੜੇ…
ਟਰੰਪ ਵਲੋਂ ਫੈਡਰਲ ਬੈਂਕ ਦੀ ਗਵਰਨਰ ਲੀਜ਼ਾ ਕੁੱਕ ਦੀ ਛੁੱਟੀ

ਟਰੰਪ ਵਲੋਂ ਫੈਡਰਲ ਬੈਂਕ ਦੀ ਗਵਰਨਰ ਲੀਜ਼ਾ ਕੁੱਕ ਦੀ ਛੁੱਟੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਦੇਰ ਰਾਤ ਫੈਡਰਲ ਰਿਜ਼ਰਵ ਬੈਂਕ ਦੀ ਗਵਰਨਰ ਲੀਜ਼ਾ ਕੁੱਕ ਨੂੰ ਬਰਖਾਸਤ ਕਰ ਦਿੱਤਾ ਹੈ। ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੈਟਫਾਰਮ 'ਤੇ ਪੋਸਟ ਕੀਤੇ ਇੱਕ ਪੱਤਰ ਵਿੱਚ ਕਿਹਾ ਕਿ ਉਹ ਕੁੱਕ ਨੂੰ ਮੌਰਗੇਜ ਧੋਖਾਧੜੀ ਕਰਨ…
ਬਾਘਾਂ ਦੀ ਛੇਵੇਂ ਗੇੜ ਦੀ ਗਿਣਤੀ ਸ਼ੁਰੂ ਕਰੇਗਾ ਭਾਰਤ

ਬਾਘਾਂ ਦੀ ਛੇਵੇਂ ਗੇੜ ਦੀ ਗਿਣਤੀ ਸ਼ੁਰੂ ਕਰੇਗਾ ਭਾਰਤ

ਨਵੀਂ ਦਿੱਲੀ: ਭਾਰਤ ਆਲ ਇੰਡੀਆ ਟਾਈਗਰ ਐਸਟੀਮੇਸ਼ਨ (AITE) ਦਾ ਛੇਵਾਂ ਗੇੜ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੀ ਰਿਪੋਰਟ 2026 ਵਿੱਚ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਹਾਲ ਹੀ ਵਿੱਚ ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ ਦੇਹਰਾਦੂਨ ਵਿਖੇ ਰਾਜ ਦੇ ਨੋਡਲ ਅਫ਼ਸਰਾਂ ਦੀ…
ਮਿੱਠੜੀ ਮਾਈਨਰ ਵਿਚ ਪਾੜ; ਨਹਿਰੀ ਵਿਭਾਗ ਗਾਇਬ, ਕਿਸਾਨਾਂ ਨੇ ਖ਼ੁਦ ਚਲਾਏ ਰਾਹਤ ਕਾਰਜ

ਮਿੱਠੜੀ ਮਾਈਨਰ ਵਿਚ ਪਾੜ; ਨਹਿਰੀ ਵਿਭਾਗ ਗਾਇਬ, ਕਿਸਾਨਾਂ ਨੇ ਖ਼ੁਦ ਚਲਾਏ ਰਾਹਤ ਕਾਰਜ

ਲੰਬੀ: ਪੰਜਾਬ ਵਿੱਚ ਮੋਹਲੇਧਾਰ ਮੀਂਹ ਕਾਰਨ ਟੇਲ ਇਲਾਕਿਆਂ ਦੀ ਸਥਿਤੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਸਵੇਰੇ ਕਰੀਬ ਤਿੰਨ ਵਜੇ ਪਿੰਡ ਗੱਗੜ ਦੇ ਰਕਬੇ ਵਿੱਚ ਮਿੱਠੜੀ ਮਾਈਨਰ ਓਵਰਫਲੋਅ ਹੋਣ ਨਾਲ ਮੋਘਾ ਨੰਬਰ 4000 ’ਤੇ ਲਗਪਗ ਪੰਦਰਾਂ ਫੁੱਟ ਚੌੜਾ ਪਾੜ…
ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਗੰਭੀਰ

ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਗੰਭੀਰ

ਚੰਡੀਗਡ਼੍ਹ:  ਮੋਹਲੇਧਾਰ ਮੀਂਹ ਨੇ ਵਧਾਈ ਮੁਸ਼ਕਲ; ਕਈ ਪਿੰਡਾਂ ਦੇ ਸੰਪਰਕ ਟੁੱਟੇ; ਪਠਾਨਕੋਟ, ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ ਵਿਦਿਅਕ ਅਦਾਰੇ ਬੰਦ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਅਤੇ ਪੰਜਾਬ ਵਿੱਚ ਪਿਛਲੇ 36 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਹੇ…
ਰਾਸ਼ਨ ਮਾਮਲਾ: ਮੁੱਖ ਮੰਤਰੀ ਵੱਲੋਂ ਲੋਕਾਂ ਦੇ ਨਾਮ ਖੁੱਲ੍ਹਾ ਪੱਤਰ

ਰਾਸ਼ਨ ਮਾਮਲਾ: ਮੁੱਖ ਮੰਤਰੀ ਵੱਲੋਂ ਲੋਕਾਂ ਦੇ ਨਾਮ ਖੁੱਲ੍ਹਾ ਪੱਤਰ

ਚੰਡੀਗਡ਼੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਨੂੰ ਮਿਲ ਰਹੇ ਮੁਫ਼ਤ ਰਾਸ਼ਨ ਦੇ ਮਾਮਲੇ ’ਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਕੇਂਦਰ ’ਤੇ ਸੂਬੇ ਦੇ 55 ਲੱਖ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਰਾਸ਼ਨ ਬੰਦ ਕਰਨ…
ਕੈਨੇਡਾ: ਦਰਸ਼ਕਾਂ ਲਈ ਵੱਡੇ ਸੰਦੇਸ਼ ਛੱਡ ਗਿਆ ਨਾਟਕ ‘ਧੁੱਖਦੇ ਰਿਸ਼ਤੇ’

ਕੈਨੇਡਾ: ਦਰਸ਼ਕਾਂ ਲਈ ਵੱਡੇ ਸੰਦੇਸ਼ ਛੱਡ ਗਿਆ ਨਾਟਕ ‘ਧੁੱਖਦੇ ਰਿਸ਼ਤੇ’

ਵੈਨਕੂਵਰ: ਚੇਤਨਾ ਕਲਚਰਲ ਸੈਂਟਰ ਟਰਾਂਟੋ ਵਲੋਂ ਮਿਸੀਸਾਗਾ ਦੇ ਸੰਪ੍ਰਦਾਇ ਥੀਏਟਰ ਵਿੱਚ ਖੇਡਿਆ ਗਿਆ ਨਾਟਕ ‘ਧੁੱਖਦੇ ਰਿਸ਼ਤੇ’ ਦਰਸ਼ਕਾਂ ਲਈ ਵੱਡੇ ਸੰਦੇਸ਼ ਛੱਡ ਗਿਆ। ਨਾਹਰ ਸਿੰਘ ਔਜਲਾ ਵਲੋਂ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ਦੇ ਪਾਤਰਾਂ ਨੇ ਆਪਣੇ ਕਿਰਦਾਰ ਇੰਜ ਖੁੱਭ ਕੇ ਨਿਭਾਏ, ਜਿਵੇਂ…
ਮੈਂ ਭਾਰਤ-ਪਾਕਿਸਤਾਨ ਜੰਗ ਰੋਕੀ: ਟਰੰਪ

ਮੈਂ ਭਾਰਤ-ਪਾਕਿਸਤਾਨ ਜੰਗ ਰੋਕੀ: ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਨੀਆ ਭਰ ਦੀਆਂ ਸੱਤ ਜੰਗਾਂ ਨੂੰ ਰੋਕਿਆ ਹੈ, ਜਿਨ੍ਹਾਂ ਵਿਚ ਭਾਰਤ ਅਤੇ ਪਾਕਿਸਤਾਨ ਜੰਗ ਵੀ ਸ਼ਾਮਲ ਹੈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ…
ਬਰਤਾਨੀਆ: ਸ਼ਰਨ ਸਬੰਧੀ ਅਪੀਲਾਂ ’ਤੇ ਫੈ਼ਸਲੇ ਲਈ ਬਣੇਗੀ ਨਵੀਂ ਸੁਤੰਤਰ ਸੰਸਥਾ

ਬਰਤਾਨੀਆ: ਸ਼ਰਨ ਸਬੰਧੀ ਅਪੀਲਾਂ ’ਤੇ ਫੈ਼ਸਲੇ ਲਈ ਬਣੇਗੀ ਨਵੀਂ ਸੁਤੰਤਰ ਸੰਸਥਾ

ਲੰਡਨ:  ਬਰਤਾਨੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਸ਼ਰਨ ਸਬੰਧੀ ਅਪੀਲਾਂ ਦੇ ਮਾਮਲਿਆਂ ’ਚ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਵਧ ਰਹੇ ਬੈਕਲਾਗ ਨੂੰ ਨਜਿੱਠਣ ਲਈ ਇੱਕ ਨਵੀਂ ਸੁਤੰਤਰ ਸੰਸਥਾ ਸਥਾਪਤ ਕੀਤੀ ਜਾਵੇਗੀ। ਇਸ ਹਫ਼ਤੇ ਜਾਰੀ…
ਭਾਰਤ ਨੇ ਮਨੁੱਖੀ ਆਧਾਰ ’ਤੇ ਪਾਕਿ ਨੂੰ ਸੰਭਾਵੀ ਹੜ੍ਹਾਂ ਦੇ ਖਤਰੇ ਬਾਰੇ ਦੱਸਿਆ

ਭਾਰਤ ਨੇ ਮਨੁੱਖੀ ਆਧਾਰ ’ਤੇ ਪਾਕਿ ਨੂੰ ਸੰਭਾਵੀ ਹੜ੍ਹਾਂ ਦੇ ਖਤਰੇ ਬਾਰੇ ਦੱਸਿਆ

ਇਸਲਾਮਾਬਾਦ: ਭਾਰਤ ਨੇ ਮਨੁੱਖੀ ਆਧਾਰ ’ਤੇ ਪਾਕਿਸਤਾਨ ਨੂੰ ਸੰਭਾਵੀ ਹੜ੍ਹਾਂ ਦੇ ਖਤਰੇ ਬਾਰੇ ਜਾਣੂ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਮੁਅੱਤਲ ਕਰਨ ਦੇ ਬਾਵਜੂਦ ਭਾਰਤ ਨੇ ਮਨੁੱਖੀ ਆਧਾਰ ’ਤੇ ਤਵੀ ਨਦੀ ਵਿੱਚ ਹੜ੍ਹ…
ਭਾਰਤ ਨੇ ਪਾਕਿਸਤਾਨ ਨੂੰ ‘ਤਵੀ ਨਦੀ’ ਵਿੱਚ ਸੰਭਾਵਿਤ ਹੜ੍ਹ ਬਾਰੇ ਦਿੱਤੀ ਚੇਤਾਵਨੀ

ਭਾਰਤ ਨੇ ਪਾਕਿਸਤਾਨ ਨੂੰ ‘ਤਵੀ ਨਦੀ’ ਵਿੱਚ ਸੰਭਾਵਿਤ ਹੜ੍ਹ ਬਾਰੇ ਦਿੱਤੀ ਚੇਤਾਵਨੀ

ਇਸਲਾਮਾਬਾਦ: ਭਾਰਤ ਨੇ ਪਾਕਿਸਤਾਨ ਨੂੰ ਤਵੀ ਨਦੀ ਵਿੱਚ ਸੰਭਾਵਿਤ ਹੜ੍ਹ ਬਾਰੇ ਚੇਤਾਵਨੀ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਭਾਵੇਂ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ (IWT) ਰੱਦ ਹੋਣ ਦੀ ਸਥਿਤੀ ਵਿੱਚ ਹੈ ਪਰ ਇਸਦੇ ਬਾਵਜੂਦ ਭਾਰਤ ਨੇ ਸੰਭਾਵਿਤ ਹੜ੍ਹ…
ਫਲੋਰਿਡਾ ਹਾਦਸਾ: ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ 2.6 ਮਿਲੀਅਨ ਤੋਂ ਵੱਧ ਲੋਕਾਂ ਨੇ ਪਟੀਸ਼ਨ ’ਤੇ ਦਸਤਖ਼ਤ ਕੀਤੇ

ਫਲੋਰਿਡਾ ਹਾਦਸਾ: ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ 2.6 ਮਿਲੀਅਨ ਤੋਂ ਵੱਧ ਲੋਕਾਂ ਨੇ ਪਟੀਸ਼ਨ ’ਤੇ ਦਸਤਖ਼ਤ ਕੀਤੇ

ਅੰਮ੍ਰਿਤਸਰ: ਫਲੋਰਿਡਾ ਵਿੱਚ ਇੱਕ ਘਾਤਕ ਹਾਦਸੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ ਨਿਰਪੱਖ ਸਜ਼ਾ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਭਾਰੀ ਹੁੰਗਾਰਾ ਮਿਲਿਆ ਹੈ, ਜਿਸ 'ਤੇ ਕੁਝ ਹੀ ਦਿਨਾਂ ਵਿੱਚ 2.6…
ਪੀਯੂ ਵਿਦਿਆਰਥੀ ਕੌਂਸਲ ਚੋਣਾਂ: ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ

ਪੀਯੂ ਵਿਦਿਆਰਥੀ ਕੌਂਸਲ ਚੋਣਾਂ: ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ 3 ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਵਿਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਮੀਤ ਪ੍ਰਧਾਨ ਦੇ ਅਹੁਦੇ ਲਈ ਸਰਗਰਮ ਆਗੂ ਅਸ਼ਮੀਤ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ। ਉਕਤ ਐਲਾਨ ਅੱਜ ਇੱਥੇ ਸਟੂਡੈਂਟਸ ਸੈਂਟਰ…
ਸਮੇਂ ਦਾ ਗੇੜ: ਬੰਦੀ ਰਿਹਾਅ; ਪੁਲੀਸ ਅਧਿਕਾਰੀਆਂ ਨੂੰ ਜੇਲ੍ਹ

ਸਮੇਂ ਦਾ ਗੇੜ: ਬੰਦੀ ਰਿਹਾਅ; ਪੁਲੀਸ ਅਧਿਕਾਰੀਆਂ ਨੂੰ ਜੇਲ੍ਹ

ਚੰਡੀਗੜ੍ਹ: ਪੰਜਾਬ ਦੀ ਅਤਿਵਾਦ ਵਿਰੁੱਧ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੜਾਈ ’ਚ ਮਹੱਤਵਪੂਰਨ ਤਬਦੀਲੀ ਦੇਖਣ ਨੂੰ ਮਿਲੀ ਹੈ, ਜਿੱਥੇ 1980 ਅਤੇ 1996 ਦੇ ਦੌਰਾਨ ਝੂਠੇ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਅਧਿਕਾਰੀਆਂ ਨੂੰ ਦੋਸ਼ੀ…
ਜਲੰਧਰ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ

ਜਲੰਧਰ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ

ਜਲੰਧਰ: ਇਥੇ ਗੈਸ ਸਰਜੀਕਲ ਕੰਪਲੈਕਸ ਵਿੱਚ ਸਥਿਤ ਮੈਟਰੋ ਮਿਲਕ ਪ੍ਰੋਡਕਟਸ ਕੰਪਨੀ ਵਿੱਚ ਗੈਸ ਲੀਕ ਹੋ ਗਈ। ਜਾਣਕਾਰੀ ਅਨੁਸਾਰ ਫੈਕਟਰੀ ਦੇ ਅੰਦਰ ਲਗਪਗ 35 ਜਣੇ ਫਸੇ ਹੋਏ ਸਨ ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ…
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1386.20 ਫੁੱਟ ’ਤੇ ਪੁੱਜਿਆ

ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1386.20 ਫੁੱਟ ’ਤੇ ਪੁੱਜਿਆ

ਹੁਸ਼ਿਆਰਪੁਰ: ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਭਾਰੀ ਬਾਰਿਸ਼ ਤੇ ਪਿੱਛੋਂ ਲਗਾਤਾਰ ਆ ਰਹੇ ਪਾਣੀ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1386.20 ਫੁੱਟ ’ਤੇ ਚਲਿਆ ਗਿਆ ਹੈ। ਡੈਮ ਦਾ ਪੱਧਰ ਵਧਣ ਕਾਰਨ ਬੀਬੀਐਮਬੀ ਪ੍ਰਸ਼ਾਸਨ ਨੇ ਡੈਮ ਤੋਂ ਹੋਰ ਪਾਣੀ ਛੱਡਣ ਦਾ…
ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹੇ

ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹੇ

ਪਠਾਨਕੋਟ: ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਹੋ ਰਹੀ ਤੇਜ਼ ਬਾਰਸ਼ ਅਤੇ ਚਮੇਰਾ ਪ੍ਰਾਜੈਕਟ ਵਲੋਂ ਛੱਡੇ ਜਾ ਰਹੇ ਪਾਣੀ ਨਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਜਿਸ ਕਾਰਨ ਰਣਜੀਤ ਸਾਗਰ ਡੈਮ…
ਸਤਲੁਜ ਤੇ ਬਿਆਸ ਦਰਿਆਵਾਂ ’ਚ ਪਾਣੀ ਹੋਰ ਵਧਿਆ

ਸਤਲੁਜ ਤੇ ਬਿਆਸ ਦਰਿਆਵਾਂ ’ਚ ਪਾਣੀ ਹੋਰ ਵਧਿਆ

ਤਰਨ ਤਾਰਨ: ਬਿਆਸ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਕਾਫ਼ੀ ਵਧ ਗਿਆ ਹੈ। ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਦਰਿਆ ਅੰਦਰ ਅੱਜ ਪਾਣੀ ਦਾ ਹੇਠਲੇ ਪਾਸੇ ਵਹਾਅ ਵਧ ਕੇ ਇੱਕ ਲੱਖ 29 ਹਜ਼ਾਰ ਕਿਊਸਿਕ…
Uttar pradesh:  ਮੇਰੀ ਹੱਤਿਆ ਹੋਈ ਤਾਂ ਅਖਿਲੇਸ਼ ਯਾਦਵ ਹੋਣਗੇ ਜ਼ਿੰਮੇਵਾਰ: ਪੂਜਾ ਪਾਲ

Uttar pradesh: ਮੇਰੀ ਹੱਤਿਆ ਹੋਈ ਤਾਂ ਅਖਿਲੇਸ਼ ਯਾਦਵ ਹੋਣਗੇ ਜ਼ਿੰਮੇਵਾਰ: ਪੂਜਾ ਪਾਲ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਸ਼ੰਸਾ ਕਰਨ ਕਰਕੇ ਸਮਾਜਵਾਦੀ ਪਾਰਟੀ (ਸਪਾ) ਵਿਚੋਂ ਕੱਢੀ ਗਈ ਚਾਇਲ ਹਲਕੇ ਤੋਂ ਵਿਧਾਇਕਾ ਪੂਜਾ ਪਾਲ   Pooja Pal   ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਕਤਲ ਹੁੰਦਾ ਹੈ, ਤਾਂ ਇਸ ਲਈ…
ਰਾਸ਼ਨ ਕਾਰਡ ਮਾਮਲਾ: ਪਹਿਲਾਂ ਵੋਟ ਚੋਰੀ ਤੇ ਹੁਣ ਰਾਸ਼ਨ ਚੋਰੀ: ਭਗਵੰਤ ਮਾਨ

ਰਾਸ਼ਨ ਕਾਰਡ ਮਾਮਲਾ: ਪਹਿਲਾਂ ਵੋਟ ਚੋਰੀ ਤੇ ਹੁਣ ਰਾਸ਼ਨ ਚੋਰੀ: ਭਗਵੰਤ ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ 11 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੇ ਫ਼ੈਸਲੇ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ। ਉਨ੍ਹਾਂ…
ਹਰਿਮੰਦਰ ਸਾਹਿਬ ਦੀ ਏਆਈ ਰਾਹੀਂ ਤਿਆਰ ਮਨਘੜਤ ਵੀਡੀਓ ਮਾਮਲੇ ’ਚ ਮੁੰਬਈ ਪੁਲੀਸ ਵੱਲੋਂ ਕੇਸ ਦਰਜ

ਹਰਿਮੰਦਰ ਸਾਹਿਬ ਦੀ ਏਆਈ ਰਾਹੀਂ ਤਿਆਰ ਮਨਘੜਤ ਵੀਡੀਓ ਮਾਮਲੇ ’ਚ ਮੁੰਬਈ ਪੁਲੀਸ ਵੱਲੋਂ ਕੇਸ ਦਰਜ

ਅੰਮ੍ਰਿਤਸਰ: ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਦੁਰਵਰਤੋ ਕਰਕੇ ਸਿੱਖ ਕੌਮ ਦੇ ਅਧਿਆਤਮਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਛੇੜਛਾੜ ਕਰਦੇ ਹੋਏ  ਉਸ ਨੂੰ ਢਹਿ-ਢੇਰੀ ਹੁੰਦਾ ਅਤੇ ਪਾਣੀ ਵਿੱਚ ਡਿੱਗਦਾ ਦਿਖਾਉਣ ਵਾਲੀ ਮਨਘੜਤ ਵੀਡੀਓ ਖ਼ਿਲਾਫ਼ ਹੁਣ ਮੁੰਬਈ ਦੀ ਸਿੱਖ ਸੰਗਤ ਨੇ ਵੀ…
ਕਾਰਨਾਟਕ: Dharmasthala ’ਚ ਸਮੂਹਿਕ ਜਬਰ ਜਨਾਹ ਤੇ ਲਾਸ਼ਾਂ ਦਫ਼ਨਾਉਣ ਦਾ ਦਾਅਵਾ ਕਰਨ ਵਾਲਾ ਸਾਬਕਾ ਸਫ਼ਾਈ ਕਰਮਚਾਰੀ ਗ੍ਰਿ੍ਫ਼ਤਾਰ

ਕਾਰਨਾਟਕ: Dharmasthala ’ਚ ਸਮੂਹਿਕ ਜਬਰ ਜਨਾਹ ਤੇ ਲਾਸ਼ਾਂ ਦਫ਼ਨਾਉਣ ਦਾ ਦਾਅਵਾ ਕਰਨ ਵਾਲਾ ਸਾਬਕਾ ਸਫ਼ਾਈ ਕਰਮਚਾਰੀ ਗ੍ਰਿ੍ਫ਼ਤਾਰ

ਮੰਗਲੂਰੂ (ਕਰਨਾਟਕ): ਕਰਨਾਟਕ ’ਚ ਇੱਕ ਉੱਘੇ Dharmasthala ਧਰਮਸਥਲ (ਧਾਰਮਿਕ ਸਥਾਨ) ’ਤੇ ਪਿਛਲੇ ਦੋ ਦਹਾਕਿਆਂ ਦੌਰਾਨ  ਕਥਿਤ ਤੌਰ ’ਤੇ ਕਈ ਕਤਲਾਂ, ਜਬਰ-ਜਨਾਹ ਦੀਆਂ ਵਾਰਦਾਤਾਂ ਅਤੇ ਲਾਸ਼ਾਂ ਦਬਾਉਣ ਦਾ ਦਾਅਵਾ ਕਰਨ ਵਾਲੇ ਸ਼ਿਕਾਇਤਕਰਤਾ ਨੂੰ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ…
2,000-cr bank fraud: ਸੀਬੀਆਈ ਵੱਲੋਂ ਅਨਿਲ ਅੰਬਾਨੀ ਦੀ RCOM  ਖ਼ਿਲਾਫ਼ ਕੇਸ ਦਰਜ

2,000-cr bank fraud: ਸੀਬੀਆਈ ਵੱਲੋਂ ਅਨਿਲ ਅੰਬਾਨੀ ਦੀ RCOM ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ  ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕੌਮ/RCOM) ਅਤੇ ਇਸ promoter director ਅਨਿਲ ਅੰਬਾਨੀ Anil Ambani ਵਿਰੁੱਧ ਇੱਕ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਅਤੇ ਇਸ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ।  ਅਧਿਕਾਰੀਆਂ ਨੇ ਇਹ…
ਭਾਰਤੀਆਂ ਸਣੇ ਹੋਰ ਸੈਲਾਨੀਆਂ ਵਾਲੀ ਬੱਸ ਨਿਊਯਾਰਕ ਹਾਈਵੇਅ ’ਤੇ ਪਲਟੀ; ਪੰਜ ਹਲਾਕ, 40 ਜ਼ਖ਼ਮੀ

ਭਾਰਤੀਆਂ ਸਣੇ ਹੋਰ ਸੈਲਾਨੀਆਂ ਵਾਲੀ ਬੱਸ ਨਿਊਯਾਰਕ ਹਾਈਵੇਅ ’ਤੇ ਪਲਟੀ; ਪੰਜ ਹਲਾਕ, 40 ਜ਼ਖ਼ਮੀ

ਵੈਨਕੂਵਰ: ਅਮਰੀਕਾ ਵਿੱਚ ਨਿਆਗਰਾ ਫਾਲ ਤੋਂ ਹਾਈਵੇਅ 90 ਰਾਹੀਂ ਨਿਊਯਾਰਕ ਜਾਂਦੀ ਹੋਈ ਸੈਲਾਨੀ ਬੱਸ ਪੈਂਬਰੋਕ ਕੋਲ ਪਲਟ ਗਈ, ਜਿਸ ਕਾਰਨ 5 ਯਾਤਰੀਆਂ ਦੀ ਮੌਤ ਹੋ ਗਈ ਜਦਕਿ 40 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐੰਬੂਲੈਂਸ ਹੈਲੀਕੌਪਟਰਾਂ ਰਾਹੀਂ ਬਫਲੋ ਦੇ ਹਸਪਤਾਲ ਪਹੁੰਚਾਇਆ ਗਿਆ।…
ਉੱਤਰਾਖੰਡ: ਭਾਰੀ ਮੀਂਹ ਤੇ ਹੜ੍ਹ ਕਾਰਨ ਚਮੋਲੀ ਦੀਆਂ ਮੁੱਖ ਸੜਕਾਂ ਠੱਪ; ਔਰਤ ਦੀ ਮੌਤ ਇੱਕ ਲਾਪਤਾ

ਉੱਤਰਾਖੰਡ: ਭਾਰੀ ਮੀਂਹ ਤੇ ਹੜ੍ਹ ਕਾਰਨ ਚਮੋਲੀ ਦੀਆਂ ਮੁੱਖ ਸੜਕਾਂ ਠੱਪ; ਔਰਤ ਦੀ ਮੌਤ ਇੱਕ ਲਾਪਤਾ

ਗੋਪੇਸ਼ਵਰ (ਉਤਰਾਖੰਡ): ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ’ਚ ਲੰਘੀ ਰਾਤ ਪਏ ਭਾਰੀ ਮੀਂਹ ਕਾਰਨ ਇੱਕ ਮੌਸਮੀ ਨਾਲੇ ਟੂਨਰੀ ਗਧੇਰੇ ’ਚ ਭਿਆਨਕ ਹੜ੍ਹ ਆ ਗਿਆ, ਜਿਸ ਕਰਕੇ ਕਈ ਘਰਾਂ ਅਤੇ ਬਾਜ਼ਾਰਾਂ ਵਿੱਚ ਮਲਬਾ ਜਮ੍ਹਾਂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਗਵਾੜਾ ਅਤੇ…

Earthquake: ਅਸਾਮ ਦੇ ਕਰਬੀ ਅੰਗਲੋਂਗ ਵਿੱਚ ਭੂਚਾਲ ਦਾ ਝਟਕਾ

ਕਰਬੀ ਅੰਗਲੋਂਗ( ਅਸਮ): ਅਸਾਮ ਦੇ ਕਰਬੀ ਅੰਗਲੋਂਗ ਵਿੱਚ ਅੱਜ ਸਵੇਰੇ 10:38 ਵਜੇ 2.7 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਨੇ ਦਿੱਤੀ। ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ 26.44 ਉੱਤਰੀ ਅਕਸ਼ਾਂਸ਼ ਅਤੇ…
ਮੰਡਿਆਲਾ LPG ਧਮਾਕਾ; ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਾ ਐਲਾਨ

ਮੰਡਿਆਲਾ LPG ਧਮਾਕਾ; ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਾ ਐਲਾਨ

ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਵਿੱਚ ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਪਿੰਡ ਮੰਡਿਆਲਾ ’ਚ ਸਥਿਤ   Hindustan Petroleum LPG plant ਕੋਲ ਵਾਪਰੇ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ- ਦੋ ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।…
Asian Shooting Championship: ਅਰਜੁਨ-ਇਲਾਵੇਨਿਲ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ

Asian Shooting Championship: ਅਰਜੁਨ-ਇਲਾਵੇਨਿਲ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ

ਸ਼ਿਮਕੈਂਟ (ਕਜ਼ਾਖਸਤਾਨ): ਭਾਰਤ ਦੇ ਅਰਜੁਨ ਬਬੂਟਾ ਅਤੇ ਇਲਾਵੇਨਿਲ ਵਾਲਾਰੀਵਨ Arjun Babuta and Elavenil Valarivan ਨੇ ਇੱਥੇ ਚੱਲ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ   Asian Shooting Championship ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ।  ਭਾਰਤੀ ਜੋੜੀ ਨੇ…