Posted inNews
ਨਕਾਬਪੋਸ਼ ਵਿਅਕਤੀਆਂ ਵੱਲੋਂ ਬੈਂਕ ਮੈਨੇਜਰ ਤੇ ਜਾਨਲੇਵਾ ਹਮਲਾ
ਅਜੀਤਵਾਲ : ਪੀਐੱਨਬੀ ਬੈਂਕ ਬਰਾਂਚ ਦੌਧਰ ਦੇ ਮੈਨੇਜਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਨਾ ਨੰਬਰ ਪਲੇਟ ਦੀ ਗੱਡੀ ਤੇ ਆਏ 4 ਨਕਾਬਪੋਸ਼ ਵਿਅਕਤੀਆਂ ਨੇ ਮੈਨੇਜਰ ਦੇ ਘਰ ਦਾ ਦਰਵਾਜ਼ਾ…



























