Posted inNews
ਗੁੱਜਰਾਂਵਾਲਾ ’ਚ ਮੀਂਹ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੀ ਯਾਦਗਾਰ ਨੁਕਸਾਨੀ
ਲਾਹੌਰ: ਪਾਕਿਸਤਾਨ ਦੇ ਗੁੱਜਰਾਂਵਾਲਾ ਵਿੱਚ ਭਾਰੀ ਮੀਂਹ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੀ ਯਾਦਗਾਰ ਦਾ ਇਕ ਹਿੱਸਾ ਢਹਿ-ਢੇਰੀ ਹੋ ਗਿਆ ਹੈ। ਇਵੈਕਿਊਈ ਪ੍ਰਾਪਰਟੀ ਟਰੱਸਟ ਬੋਰਡ (ਈ ਪੀ ਟੀ ਬੀ) ਦੇ ਤਰਜਮਾਨ ਗੁਲਾਮ ਮੋਹਿਊਦੀਨ ਨੇ ਅੱਜ ਕਿਹਾ, ‘‘ਹਾਲ…























