Posted inIndia
ਗਾਜ਼ੀਆਬਾਦ ਕੋਰਟ ਨੇ ਐਲਵਿਸ਼ ਯਾਦਵ ਖਿਲਾਫ ਮਾਮਲਾ ਦਰਜ ਕਰਨ ਦਾ ਦਿੱਤਾ ਹੁਕਮ
ਨੋਇਡਾ- ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰ ਐਲਵਿਸ਼ ਯਾਦਵ ਇੱਕ ਵਾਰ ਫਿਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ। ਗਾਜ਼ੀਆਬਾਦ ਦੀ ਅਦਾਲਤ ਨੇ ਉਸ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ। ਇਹ ਹੁਕਮ ਗਾਜ਼ੀਆਬਾਦ ਦੇ ਵਧੀਕ ਸਿਵਲ ਜੱਜ ਨੇ ਪੀਪਲ ਫਾਰ ਐਨੀਮਲਜ਼…