Posted inNews
ਪੀਸੀਬੀ ਵੱਲੋਂ ਮੈਚ ਰੈਫਰੀ ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ, ਖਿਤਾਬੀ ਜਿੱਤ ਮੌਕੇ ਕੀ ਨਕਵੀ ਤੋਂ ਟਰਾਫੀ ਲਏਗਾ ਭਾਰਤ?
ਦੁਬਈ: ਏਸ਼ੀਆ ਕੱਪ ਦੇ ਐਤਵਾਰ ਨੂੰ ਖੇਡੇ ਮੈਚ ਮਗਰੋਂ ਭਾਰਤੀ ਟੀਮ ਵੱਲੋਂ ਪਾਕਿਸਤਾਨੀ ਟੀਮ ਨਾਲ ਹੱਥ ਨਾ ਮਿਲਾਉਣ ਦੇ ਫੈਸਲੇ ਨਾਲ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਗੁੱਸੇ ਵਿੱਚ ਆ ਕੇ ਇਸ ਲਈ ਮੈਚ ਰੈਫਰੀ…

























