Posted inNews
ਰਈਆ ਨਜ਼ਦੀਕ ਪਿੰਡ ਜਲੂਪਰਾ ਖੈੜਾ ਦੇ ਖੇਤਾਂ ’ਚ ਖਿੱਲਰੇ ਮਿਜ਼ਾਈਲ/ਡਰੋਨਾਂ ਦੇ ਟੁਕੜੇ
ਰੱਈਆ : ਇਥੋਂ ਨਜ਼ਦੀਕੀ ਪਿੰਡ ਜਲੂਪੁਰ ਖੈੜਾ ਦੇ ਖੇਤਾਂ ਵਿੱਚ ਬੀਤੀ ਰਾਤ ਕਰੀਬ ਡੇਢ ਵਜੇ ਅਸਮਾਨ ਤੋਂ ਵੱਡੀ ਮਾਤਰਾ ਵਿੱਚ ਮਿਜ਼ਾਈਲ/ਡਰੋਨ ਦੇ ਟੁਕੜੇ ਡਿੱਗਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਇਸ ਇਲਾਕੇ ਵਿੱਚ ਪਹਿਲਾਂ ਸਾਢੇ 8 ਵਜੇ ਫਿਰ 1 ਵਜੇ…