Posted inNews
ਮਾਸਕੋ ’ਤੇ ਡਰੋਨ ਹਮਲੇ ਕਾਰਨ 200 ਵੱਧ ਹਵਾਈ ਉਡਾਣਾਂ ਪ੍ਰਭਾਵਿਤ
ਕੀਵ/ਮਾਸਕੋ: ਰੂਸ ਤੇ ਯੂਕਰੇਨ ਵੱਲੋਂ ਇੱਕ-ਦੂਜੇ ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ। ਰੂਸ ਦੀ ਰਾਜਧਾਨੀ ਨੂੰ ਨਿਸ਼ਾਨਾ ਬਣਾ ਕੇ ਯੂਕਰੇਨ ਵੱਲੋਂ ਪੂਰੀ ਰਾਤ ਕੀਤੇ ਡਰੋਨ ਹਮਲਿਆਂ ਕਾਰਨ ਅੱਜ ਮਾਸਕੋ ਦੇ ਅਹਿਮ ਹਵਾਈ ਅੱਡਿਆਂ ’ਤੇ ਹਵਾਈ ਆਵਾਜਾਈ ਪ੍ਰਭਾਵਿਤ ਰਹੀ।…


















