Posted inNews
ਲੁਧਿਆਣਾ: ਲਵਾਰਿਸ ਲਿਫ਼ਾਫੇ ਨੇ ਪੁਲੀਸ ਤੇ ਲੋਕਾਂ ਨੂੰ ਪਾਈਆਂ ਭਾਜੜਾਂ
ਲੁਧਿਆਣਾ: ਸਨਅਤੀ ਸ਼ਹਿਰ ਦੇ ਬਸਤੀ ਜੋਧੇਵਾਲ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਨੀਲਾ ਲਿਫ਼ਾਫਾ ਮਿਲਣ ਤੋਂ ਬਾਅਦ ਪੁਲੀਸ ਤੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਚਾਰ ਦਿਨ ਪਹਿਲਾਂ ਇੱਕ ਵਿਅਕਤੀ ਇਹ ਲਿਫ਼ਾਫਾ ਕਿਸੇ ਦੁਕਾਨਦਾਰ ਦੇ ਕੋਲ ਰੱਖ ਕੇ ਗਿਆ ਸੀ, ਜਿਸ ਨੂੰ…























