ਸੁਖਵਿੰਦਰ ਕਲਕੱਤਾ ਹੱਤਿਆ ਮਾਮਲੇ ਦੀ ਸੀ ਬੀ ਆਈ ਜਾਂਚ ਮੰਗੀ

ਸੁਖਵਿੰਦਰ ਕਲਕੱਤਾ ਹੱਤਿਆ ਮਾਮਲੇ ਦੀ ਸੀ ਬੀ ਆਈ ਜਾਂਚ ਮੰਗੀ

ਸ਼ਹਿਣਾ: ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਹੱਤਿਆ ਦਾ ਮਾਮਲਾ ਭਖ਼ ਗਿਆ ਹੈ। ਅੱਜ ਦੂਜੇ ਦਿਨ ਸਿਆਸੀ ਪਾਰਟੀਆਂ, ਬਲਾਕ ਸ਼ਹਿਣਾ ਦੇ ਪੰਚਾਂ-ਸਰਪੰਚਾਂ, ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਬੱਸ…
ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ

ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ

ਐੱਸ ਏ ਐੱਸ ਨਗਰ (ਮੁਹਾਲੀ): ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨੌਂ ਦਿਨਾਂ ਦੇ ਇਲਾਜ ਤੋਂ ਬਾਅਦ ਵੀ ਬੇਹੱਦ ਗੰਭੀਰ ਬਣੀ ਹੋਈ ਹੈ। ਮੁਹਾਲੀ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਗਾਇਕ ਜਵੰਦਾ ਦੀ ਸਿਹਤ ਸਬੰਧੀ ਹਸਪਤਾਲ ਵੱਲੋਂ ਪਿਛਲੇ…
ਲੋਕ ਸਭਾ ਚੋਣਾਂ ’ਚ ਵੋਟ ਚੋਰੀ ਨਾਲ ਕਾਂਗਰਸ ਨੂੰ ਹਰਾਇਆ: ਵੜਿੰਗ

ਲੋਕ ਸਭਾ ਚੋਣਾਂ ’ਚ ਵੋਟ ਚੋਰੀ ਨਾਲ ਕਾਂਗਰਸ ਨੂੰ ਹਰਾਇਆ: ਵੜਿੰਗ

ਕੁਰਾਲੀ: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕਰ ਕੇ ਕੇਂਦਰ ’ਤੇ ਕਾਬਜ਼ ਭਾਜਪਾ ਨੂੰ ਸੱਤਾ ’ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਅੱਜ ਇੱਥੇ ਸਬਜ਼ੀ ਮੰਡੀ ਵਿੱਚ…
ਸ਼ੇਰਾਂਵਾਲੀ ਭਾਖੜਾ ਨਹਿਰ ਵਿੱਚ ਦੋ ਥਾਵਾਂ ’ਤੇ ਪਾੜ ਪਿਆ, 100 ਏਕੜ ਵਿੱਚ ਖੜੀ ਫ਼ਸਲ ਦਾ ਨੁਕਸਾਨ

ਸ਼ੇਰਾਂਵਾਲੀ ਭਾਖੜਾ ਨਹਿਰ ਵਿੱਚ ਦੋ ਥਾਵਾਂ ’ਤੇ ਪਾੜ ਪਿਆ, 100 ਏਕੜ ਵਿੱਚ ਖੜੀ ਫ਼ਸਲ ਦਾ ਨੁਕਸਾਨ

ਏਲਨਾਬਾਦ:  ਨਹਿਰਾਨਾ ਹੈੱਡ ਤੋਂ ਨਿਕਲਣ ਵਾਲੀ ਸ਼ੇਰਾਂਵਾਲੀ ਭਾਖੜਾ ਨਹਿਰ ਵਿਚ ਸੋਮਵਾਰ ਸਵੇਰੇ ਏਲਨਾਬਾਦ ਦੇ ਪਿੰਡਾਂ ਉਮੇਦਪੁਰਾ ਅਤੇ ਮਹਿਣਾ ਖੇੜਾ ਦੇ ਵਿਚਕਾਰ ਦੋ ਥਾਵਾਂ ’ਤੇ ਪਾੜ ਪੈ ਗਿਆ। ਸ਼ੇਰਾਂਵਾਲੀ ਨਹਿਰ ਦੇ ਟੁੱਟਣ ਨਾਲ ਲਗਪਗ 100 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ, ਜਿਸ…
ਦਾਰਜੀਲਿੰਗ: ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 24 ਮੌਤਾਂ

ਦਾਰਜੀਲਿੰਗ: ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 24 ਮੌਤਾਂ

ਦਾਰਜੀਲਿੰਗ(ਪੱਛਮੀ ਬੰਗਾਲ): ਪੱਛਮੀ ਬੰਗਾਲ ਦੇ ਮਿਰਿਕ ਅਤੇ ਦਾਰਜੀਲਿੰਗ ਪਹਾੜੀਆਂ ’ਤੇ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਮਗਰੋਂ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਕਈ ਬੱਚਿਆਂ ਸਮੇਤ 24 ਵਿਅਕਤੀ ਮਾਰੇ ਗਏ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਕਈ ਲੋਕ ਅਜੇ…
ਜੰਮੂ ਕਸ਼ਮੀਰ ਅਤੇ ਮਿਆਂਮਾਰ ’ਚ ਭੂਚਾਲ ਦੇ ਝਟਕੇ; ਰਿਕਟਰ ਪੈਮਾਨੇ ’ਤੇ ਤੀਬਰਤਾ 3.6

ਜੰਮੂ ਕਸ਼ਮੀਰ ਅਤੇ ਮਿਆਂਮਾਰ ’ਚ ਭੂਚਾਲ ਦੇ ਝਟਕੇ; ਰਿਕਟਰ ਪੈਮਾਨੇ ’ਤੇ ਤੀਬਰਤਾ 3.6

ਡੋਡਾ (ਜੰਮੂ ਕਸ਼ਮੀਰ): ਜੰਮੂ ਕਸ਼ਮੀਰ ਦੇ ਡੋਡਾ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਪੈਮਾਨੇ ਤੇ ਤੀਬਰਤਾ 3.6 ਮਾਪੀ ਗਈ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਵੱਲੋਂ ਐਕਸ ’ਤੇ ਨਸ਼ਰ ਕੀਤੀ ਗਈ। ਐੱਨਸੀਐੱਸ ਦੇ ਅਨੁਸਾਰ, ਸੋਮਵਾਰ ਨੂੰ 02:47…
AI ਵਿਚ ਹੁਨਰ ਹੈ, ਪਰ ਕਲਾ ਨਹੀਂ…ਮਨੁੱਖੀ ਭਾਵਨਾਵਾਂ ਦੀ ਥਾਂ ਨਹੀਂ ਲੈ ਸਕਦਾ: ਚੇਤਨ ਭਗਤ

AI ਵਿਚ ਹੁਨਰ ਹੈ, ਪਰ ਕਲਾ ਨਹੀਂ…ਮਨੁੱਖੀ ਭਾਵਨਾਵਾਂ ਦੀ ਥਾਂ ਨਹੀਂ ਲੈ ਸਕਦਾ: ਚੇਤਨ ਭਗਤ

ਪੁਣੇ: ਉੱਘੇ ਲੇਖਕ ਚੇਤਨ ਭਗਤ ਨੇ ਇਨ੍ਹਾਂ ਫ਼ਿਕਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੋਧਿਕਤਾ) ਅਤੇ ਏਆਈ-ਅਧਾਰਿਤ ਭਾਸ਼ਾ ਸੰਦ ਖਾਸ ਕਰਕੇ ਗਲਪ ਦੇ ਖੇਤਰ ਵਿਚ ਲੇਖਕਾਂ ਦੇ ਪੇਸ਼ੇ ਨੂੰ ਅਸਰਅੰਦਾਜ਼ ਕਰਨਗੇ। ਭਗਤ ਨੇ ਕਿਹਾ, ‘‘ਏਆਈ ਵਿੱਚ…
ਬਿਹਾਰ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਜਲਦੀ

ਬਿਹਾਰ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਜਲਦੀ

ਪਟਨਾ: ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 22 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਹੀ ਸੂਬੇ ਵਿੱਚ ਚੋਣਾਂ ਕਰਵਾ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਲਦੀ ਹੀ…
ਡੈਮਾਂ ’ਚ ਪਾਣੀ ਘਟਿਆ, ਦਰਿਆਵਾਂ ’ਚ ਵਧਿਆ

ਡੈਮਾਂ ’ਚ ਪਾਣੀ ਘਟਿਆ, ਦਰਿਆਵਾਂ ’ਚ ਵਧਿਆ

ਚੰਡੀਗੜ੍ਹ: ਦਰਿਆਵਾਂ ’ਚ ਪਾਣੀ ਛੱਡਣ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਘੱਟ ਗਿਆ ਹੈ। ਸੋਮਵਾਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜ਼ਰ ਡੈਮਾਂ ਨੂੰ ਪਹਾੜਾਂ ’ਚੋਂ ਆਉਣ ਵਾਲੇ ਪਾਣੀ ਨੂੰ ਸੰਭਾਲਣ ਵਾਸਤੇ ਤਿਆਰ ਕੀਤਾ ਗਿਆ ਹੈ। ਪੰਜਾਬ ਲਈ…
ਜਲ ਸੈਨਾ ਵਿੱਚ ਅੱਜ ਸ਼ਾਮਲ ਹੋਵੇਗਾ ਨਵਾਂ ਐਂਟੀ-ਸਬਮਰੀਨ ਜੰਗੀ ਜਹਾਜ਼ ‘ਐਂਡਰੋਥ’; ਕੀ ਹੈ ਖ਼ਾਸੀਅਤ?

ਜਲ ਸੈਨਾ ਵਿੱਚ ਅੱਜ ਸ਼ਾਮਲ ਹੋਵੇਗਾ ਨਵਾਂ ਐਂਟੀ-ਸਬਮਰੀਨ ਜੰਗੀ ਜਹਾਜ਼ ‘ਐਂਡਰੋਥ’; ਕੀ ਹੈ ਖ਼ਾਸੀਅਤ?

ਵਿਸ਼ਾਖਾਪਟਨਮ: ਭਾਰਤੀ ਜਲ ਸੈਨਾ ਅੱਜ ਆਪਣੇ ਦੂਜੇ ਐਂਟੀ-ਸਬਮਰੀਨ ਸ਼ੈਲੋ ਵਾਟਰ ਕਰਾਫਟ (ASW-SWC), ‘ਐਂਡਰੋਥ’ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰੇਗੀ। ਇਹ ਸਮਾਰੋਹ ਵਿਸ਼ਾਖਾਪਟਨਮ ਨੇਵਲ ਡੌਕਯਾਰਡ ਵਿਖੇ ਹੋਵੇਗਾ। ਪੂਰਬੀ ਨੇਵਲ ਕਮਾਂਡ ਦੇ ਮੁਖੀ ਵਾਈਸ ਐਡਮਿਰਲ ਰਾਜੇਸ਼ ਪੇਂਧਰਕਰ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ‘ਐਂਡਰੋਥ’…
Toxic Syrup: ‘ਸਿਟ’ ਕਰੇਗੀ ਜਾਂਚ; ‘ਭਾਜਪਾ ਸਰਕਾਰ ਦੀ ਨਾਕਾਮੀ’ ਖਿਲਾਫ਼ ਕਾਂਗਰਸ ਵੱਲੋਂ ਧਰਨਾ ਪ੍ਰਦਰਸ਼ਨ ਅੱਜ

Toxic Syrup: ‘ਸਿਟ’ ਕਰੇਗੀ ਜਾਂਚ; ‘ਭਾਜਪਾ ਸਰਕਾਰ ਦੀ ਨਾਕਾਮੀ’ ਖਿਲਾਫ਼ ਕਾਂਗਰਸ ਵੱਲੋਂ ਧਰਨਾ ਪ੍ਰਦਰਸ਼ਨ ਅੱਜ

ਛਿੰਦਵਾੜਾ(ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਪੁਲੀਸ ਨੇ ਛਿੰਦਵਾੜਾ ਵਿਚ ‘ਜ਼ਹਿਰੀਲੀ’ ਖੰਘ ਦੀ ਦਵਾਈ ਪੀਣ ਨਾਲ 14 ਬੱਚਿਆਂ ਦੀ ਮੌਤ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਕਥਿਤ ਲਾਪਰਵਾਹੀ ਲਈ ਡਾ.ਪ੍ਰਵੀਨ ਸੋਨੀ ਨੂੰ ਸ਼ਨਿੱਚਰਵਾਰ ਨੂੰ…
ਦੌਲਤਮੰਦਾਂ ਨਾਲ ਸਜਣ ਲੱਗੀ ਰਾਜ ਸਭਾ..!

ਦੌਲਤਮੰਦਾਂ ਨਾਲ ਸਜਣ ਲੱਗੀ ਰਾਜ ਸਭਾ..!

ਚੰਡੀਗੜ੍ਹ: ਭਾਰਤੀ ਸੰਸਦ ਦੇ ਉਪਰਲੇ ਸਦਨ ਦੀਆਂ ਪੌੜੀਆਂ ਹੁਣ ਦੌਲਤਮੰਦ ਜ਼ਿਆਦਾ ਚੜ੍ਹਦੇ ਹਨ। ਹਾਲਾਂਕਿ, ਲੋਕ ਸਭਾ ਵਿੱਚ ਜਾਣ ਵਾਲੇ ਜ਼ਿਆਦਾ ਕਰੋੜਪਤੀ ਹੀ ਹੁੰਦੇ ਹਨ ਪਰ ਜਦੋਂ ਰਾਜ ਸਭਾ ਮੈਂਬਰਾਂ ਦੀ ਵਿੱਤੀ ਪੈਂਠ ਦੇਖਦੇ ਹਾਂ ਤਾਂ ਚਾਰੋਂ ਪਾਸੇ ਲੋਕ ਸਭਾ ਮੈਂਬਰ ਪੱਛੜ…
ਪੈਨਸਿਲਵੇਨੀਆ ’ਚ ਭਾਰਤੀ ਮੋਟਲ ਮਾਲਕ ਦੀ ਹੱਤਿਆ !

ਪੈਨਸਿਲਵੇਨੀਆ ’ਚ ਭਾਰਤੀ ਮੋਟਲ ਮਾਲਕ ਦੀ ਹੱਤਿਆ !

ਚੰਡੀਗੜ੍ਹ: ਭਾਰਤੀ ਮੂਲ ਦੇ 51 ਸਾਲਾ ਮੋਟਲ ਮਾਲਕ ‘ਰਾਕੇਸ਼ ਇਹਾਗਾਬਨ’ ਦੀ ਪੈਨਸਿਲਵੇਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਜਦੋਂ ਉਹ ਰੌਲਾ ਰੱਪਾ ਸੁਣ ਆਪਣੇ ਘਰ ਦੇ ਬਾਹਰ ਆਇਆ। ਇਹ ਘਟਨਾ ਉਦੋਂ ਵਾਪਰੀ ਜਦੋਂ ਇਹਾਗਾਬਨ ਨੇ ਸ਼ੱਕੀ ਨੂੰ ਪੁੱਛਿਆ, ‘ਕੀ ਤੂੰ ਠੀਕ…
ਨੇਪਾਲ: ਲਗਾਤਾਰ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ 51 ਮੌਤਾਂ

ਨੇਪਾਲ: ਲਗਾਤਾਰ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ 51 ਮੌਤਾਂ

ਕਾਠਮੰਡੂ: ਪੂਰਬੀ ਨੇਪਾਲ ਦੇ ਕੋਸ਼ੀ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਘੱਟੋ ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ। ਕੋਸੀ ਸੂਬੇ ਦੇ ਇਲਾਮ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਢਿੱਗਾਂ ਖਿਸਕਣ ਕਾਰਨ 37 ਲੋਕਾਂ ਦੀ…
ਪਾਕਿਸਤਾਨ ਦੇ ਰੱਖਿਆ ਮੰਤਰੀ ਵੱਲੋਂ ਭਾਰਤ ਨੂੰ ਚਿਤਾਵਨੀ

ਪਾਕਿਸਤਾਨ ਦੇ ਰੱਖਿਆ ਮੰਤਰੀ ਵੱਲੋਂ ਭਾਰਤ ਨੂੰ ਚਿਤਾਵਨੀ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਐਤਵਾਰ ਨੂੰ ਭਾਰਤ ਨੂੰ ਪਾਕਿਸਤਾਨ ਨਾਲ ਕਿਸੇ ਵੀ ਭਵਿੱਖੀ ਫੌਜੀ ਟਕਰਾਅ ਵਿਰੁੱਧ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੀ ਕਿਸੇ ਵੀ ਦੁਸ਼ਮਣੀ ਦੀ ਸੂਰਤ ਵਿੱਚ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਆਸਿਫ਼ ਦਾ ਇਹ ਜਵਾਬ ਭਾਰਤ…
ਹੜ੍ਹਾਂ ਵਿੱਚ ਵਹਿ ਗਿਆ ਸੁਪਨਾ ਜਦੋਂ ਲੋਕਾਂ ਨੇ ਅੱਗੇ ਆ ਕੀਤਾ ਪੂਰਾ !

ਹੜ੍ਹਾਂ ਵਿੱਚ ਵਹਿ ਗਿਆ ਸੁਪਨਾ ਜਦੋਂ ਲੋਕਾਂ ਨੇ ਅੱਗੇ ਆ ਕੀਤਾ ਪੂਰਾ !

ਜਲੰਧਰ: ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਾਲ ਹੀ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਦਰਮਿਆਨ ਕਪੂਰਥਲਾ ਜ਼ਿਲ੍ਹੇ ਦੇ ਬਾਊਪੁਰ ਜਾਦਿਦ ਪਿੰਡ ਤੋਂ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਹਮਣੇ ਆਈ। ਟ੍ਰਿਬਿਊਨ ਵੱਲੋਂ ਹਾਲ ਹੀ ਵਿੱਚ ਇਸ ਨੂੰ ਸਾਹਮਣੇ ਲਿਆਂਦਾ ਗਿਆ ਕਿ…
ਗਾਜ਼ਾ ’ਤੇ ਕਬਜ਼ਾ ਛੱਡੇਗਾ ਹਮਾਸ; ਟਰੰਪ ਦੀ ਧਮਕੀ ਤੋਂ ਬਾਅਦ ਜੰਗਬੰਦੀ ਲਈ ਰਾਜ਼ੀ

ਗਾਜ਼ਾ ’ਤੇ ਕਬਜ਼ਾ ਛੱਡੇਗਾ ਹਮਾਸ; ਟਰੰਪ ਦੀ ਧਮਕੀ ਤੋਂ ਬਾਅਦ ਜੰਗਬੰਦੀ ਲਈ ਰਾਜ਼ੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧਮਕੀ ਤੋਂ ਬਾਅਦ ਹਮਾਸ ਗਾਜ਼ਾ ’ਤੇ ਕਬਜ਼ਾ ਛੱਡਣ ਨੂੰ ਰਾਜ਼ੀ ਹੋ ਗਿਆ ਹੈ। ਹਮਾਸ ਨੇ ਕਿਹਾ ਕਿ ਉਹ ਟਰੰਪ ਦੇ ਕਹੇ ਅਨੁਸਾਰ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ ਪਰ ਹਮਾਸ ਨੇ ਇਸ…
ਖ਼ਤਰੇ ਦੀ ਘੰਟੀ: ਅੱਜ ਮੁੜ ਖੁੱਲ੍ਹਣਗੇ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ

ਖ਼ਤਰੇ ਦੀ ਘੰਟੀ: ਅੱਜ ਮੁੜ ਖੁੱਲ੍ਹਣਗੇ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ

ਚੰਡੀਗਡ਼੍ਹ: ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸ਼ਨਿਚਰਵਾਰ ਦੁਪਹਿਰ 12 ਵਜੇ ਤੋਂ ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਭਿਆਨਕ ਹੜ੍ਹਾਂ ਦੀ ਮਾਰ ’ਚੋਂ ਉੱਭਰ ਰਹੇ ਪੰਜਾਬ ਨੂੰ ਮੁੜ ਹੜ੍ਹਾਂ ਦਾ…
ਕੱਫ਼ ਸਿਰਪ ਨਾਲ ਮੌਤ: Kaysons Pharma ਦੀਆਂ ਸਾਰੀਆਂ ਦਵਾਈਆਂ ’ਤੇ ਪਾਬੰਦੀ

ਕੱਫ਼ ਸਿਰਪ ਨਾਲ ਮੌਤ: Kaysons Pharma ਦੀਆਂ ਸਾਰੀਆਂ ਦਵਾਈਆਂ ’ਤੇ ਪਾਬੰਦੀ

ਜੈਪੁਰ: ਕੱਫ਼ ਸਿਰਪ ਨਾਲ ਬੱਚਿਆਂ ਦੀ ਮੌਤ ਅਤੇ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਜੈਪੁਰ-ਅਧਾਰਤ ਕੇਸਨਜ਼ ਫਾਰਮਾ (Kaysons Pharma)  ਵੱਲੋਂ ਤਿਆਰ ਕੀਤੀਆਂ ਸਾਰੀਆਂ 19 ਦਵਾਈਆਂ ਦੀ ਵੰਡ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸੂਬੇ…
ਨਰਿੰਦਰ ਮੋਦੀ ਵੱਲੋਂ ਗਾਜ਼ਾ ’ਚ ਸ਼ਾਂਤੀ ਦੇ ਯਤਨਾਂ ਲਈ ਟਰੰਪ ਦੀ ਸ਼ਲਾਘਾ

ਨਰਿੰਦਰ ਮੋਦੀ ਵੱਲੋਂ ਗਾਜ਼ਾ ’ਚ ਸ਼ਾਂਤੀ ਦੇ ਯਤਨਾਂ ਲਈ ਟਰੰਪ ਦੀ ਸ਼ਲਾਘਾ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਵਲੋਂ ਬੰਦੀਆਂ ਦੀ ਦੀ ਰਿਹਾਈ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਨੇ ਐਕਸ…
ਯੂਕੇ ਦੇ ਪ੍ਰਧਾਨ ਮੰਤਰੀ ਦੇ ਮੁੰਬਈ ਦੌਰੇ ਤੋਂ ਪਹਿਲਾਂ ਕੁਆਂਟਮ ਕੰਪਿਊਟਿੰਗ ਸਾਂਝੇਦਾਰੀ ’ਤੇ ਜ਼ੋਰ

ਯੂਕੇ ਦੇ ਪ੍ਰਧਾਨ ਮੰਤਰੀ ਦੇ ਮੁੰਬਈ ਦੌਰੇ ਤੋਂ ਪਹਿਲਾਂ ਕੁਆਂਟਮ ਕੰਪਿਊਟਿੰਗ ਸਾਂਝੇਦਾਰੀ ’ਤੇ ਜ਼ੋਰ

ਲੰਡਨ: ਅਗਲੇ ਹਫ਼ਤੇ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਮੁੰਬਈ ਦੌਰੇ ਤੋਂ ਪਹਿਲਾਂ ਭਾਰਤ ਵਿੱਚ ਜਲਵਾਯੂ ਪਰਿਵਰਤਨ ਪ੍ਰਤੀ ਵਧੇਰੇ ਮਜ਼ਬੂਤ ਫਸਲਾਂ ਉਗਾਉਣ ਵਿੱਚ ਕਿਸਾਨਾਂ ਦੀ ਮਦਦ ਵਜੋਂ ਕੁਆਂਟਮ ਕੰਪਿਊਟਿੰਗ ਅਤੇ ਬਾਇਓਟੈਕਨਾਲੋਜੀ ਦੀ ਵਰਤੋਂ ਕਰਨ ਲਈ ਇੱਕ ਵਿਸ਼ੇਸ਼ ਸਾਂਝੇਦਾਰੀ ’ਤੇ ਜ਼ੋਰ…
ਕੱਫ਼ ਸਿਰਪ ਨਾਲ ਮੌਤ: ਸਰਕਾਰ ਨੇ ਖੰਘ ਦੀ ਦਵਾਈ ‘Coldrif’ ’ਤੇ ਪਾਬੰਦੀ ਲਗਾਈ

ਕੱਫ਼ ਸਿਰਪ ਨਾਲ ਮੌਤ: ਸਰਕਾਰ ਨੇ ਖੰਘ ਦੀ ਦਵਾਈ ‘Coldrif’ ’ਤੇ ਪਾਬੰਦੀ ਲਗਾਈ

ਚੇਨੱਈ: ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 11 ਬੱਚਿਆਂ ਦੀ ਮੌਤ ਨਾਲ ਜੁੜੇ ਸ਼ੱਕ ਤੋਂ ਬਾਅਦ ਸਰਕਾਰ ਨੇ ਖੰਘ ਦੀ ਦਵਾਈ 'ਕੋਲਡਰਿਫ' (Coldrif) ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਨੂੰ ਬਾਜ਼ਾਰ ਵਿੱਚੋਂ ਹਟਾਉਣ ਦਾ ਹੁਕਮ ਦਿੱਤਾ ਹੈ। ਇਹ ਹੁਕਮ…
ਇੰਡੋਨੇਸ਼ੀਆ: ਸਕੂਲ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋਈ, 50 ਲਾਪਤਾ

ਇੰਡੋਨੇਸ਼ੀਆ: ਸਕੂਲ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋਈ, 50 ਲਾਪਤਾ

ਸਿਦੋਆਰਜੋ (ਇੰਡੋਨੇਸ਼ੀਆ): ਇੰਡੋਨੇਸ਼ੀਆ ਵਿੱਚ ਇੱਕ ਸਕੂਲ ਦੀ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਬਚਾਅ ਕਰਮਚਾਰੀਆਂ ਨੇ ਮਲਬੇ ਹੇਠੋਂ ਹੋਰ ਲਾਸ਼ਾਂ ਕੱਢੀਆਂ ਹਨ। ਅਜੇ ਵੀ ਦਰਜਨਾਂ ਵਿਦਿਆਰਥੀ ਲਾਪਤਾ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ…
ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ: ਆਨੰਦਪੁਰ ਸਾਹਿਬ ’ਚ ਹੋਵੇਗਾ ਵਿਧਾਨ ਸਭਾ ਦਾ ਇਜਲਾਸ

ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ: ਆਨੰਦਪੁਰ ਸਾਹਿਬ ’ਚ ਹੋਵੇਗਾ ਵਿਧਾਨ ਸਭਾ ਦਾ ਇਜਲਾਸ

ਚੰਡੀਗਡ਼੍ਹ: ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਦਿਹਾੜੇ ਦੇ 350 ਸਾਲਾ ਸਮਾਗਮਾਂ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 24 ਨਵੰਬਰ ਨੂੰ ਚੰਡੀਗੜ੍ਹ ਤੋਂ ਬਾਹਰ ਸੱਦਿਆ ਜਾ ਰਿਹਾ ਹੈ। ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁੱਖ ਸਮਾਗਮ 23…
ਜੰਮੂ-ਕਸ਼ਮੀਰ: ਸਰਹੱਦ ਦੇ ਨਾਲ ਪਾਕਿਸਤਾਨੀ ਡਰੋਨ ਨਜ਼ਰ ਆਇਆ; ਤਲਾਸ਼ੀ ਮੁਹਿੰਮ ਸ਼ੁਰੂ ਕੀਤੀ

ਜੰਮੂ-ਕਸ਼ਮੀਰ: ਸਰਹੱਦ ਦੇ ਨਾਲ ਪਾਕਿਸਤਾਨੀ ਡਰੋਨ ਨਜ਼ਰ ਆਇਆ; ਤਲਾਸ਼ੀ ਮੁਹਿੰਮ ਸ਼ੁਰੂ ਕੀਤੀ

ਸਾਂਬਾ/ਜੰਮੂ: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਕੋਮਾਂਤਰੀ ਸਰਹੱਦ ਦੇ ਨਾਲ ਇੱਕ ਪਿੰਡ ਉੱਤੇ ਇੱਕ ਪਾਕਿਸਤਾਨੀ ਡਰੋਨ ਨੂੰ ਉੱਡਦੇ ਦੇਖਿਆ ਗਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਡਰੋਨ ਵਰਗੀ ਵਸਤੂ ਸ਼ੁੱਕਰਵਾਰ ਦੇਰ ਰਾਤ…
ਅਤਿਵਾਦ ਨੂੰ ਸ਼ਹਿ ਦੇਣਾ ਬੰਦ ਨਾ ਕੀਤਾ ਤਾਂ ਨਕਸ਼ੇ ਤੋਂ ਮਿਟ ਜਾਵੇਗਾ ਪਾਕਿ: ਜਨਰਲ ਦਿਵੇਦੀ

ਅਤਿਵਾਦ ਨੂੰ ਸ਼ਹਿ ਦੇਣਾ ਬੰਦ ਨਾ ਕੀਤਾ ਤਾਂ ਨਕਸ਼ੇ ਤੋਂ ਮਿਟ ਜਾਵੇਗਾ ਪਾਕਿ: ਜਨਰਲ ਦਿਵੇਦੀ

ਅਨੂਪਗਡ਼੍ਹ/ਜੈਪੁਰ: ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਜੇ ਗੁਆਂਢੀ ਮੁਲਕ ਦੁਨੀਆ ਦੇ ਨਕਸ਼ੇ ’ਤੇ ਆਪਣੀ ਥਾਂ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਆਪਣੀ ਧਰਤੀ ਤੋਂ ਅਤਿਵਾਦ ਨੂੰ ਸ਼ਹਿ ਦੇਣਾ ਬੰਦ ਕਰ…
ਪੂਤਿਨ ਵੱਲੋਂ ਰੂਸੀ ਸਰਕਾਰ ਨੂੰ ਭਾਰਤ ਨਾਲ ਵਪਾਰਕ ਅਸੰਤੁਲਨ ਘਟਾਉਣ ਦੇ ਹੁਕਮ

ਪੂਤਿਨ ਵੱਲੋਂ ਰੂਸੀ ਸਰਕਾਰ ਨੂੰ ਭਾਰਤ ਨਾਲ ਵਪਾਰਕ ਅਸੰਤੁਲਨ ਘਟਾਉਣ ਦੇ ਹੁਕਮ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਵੱਲੋਂ ਭਾਰੀ ਮਾਤਰਾ ਵਿੱਚ ਰੂਸੀ ਕੱਚੇ ਤੇਲ ਦੀ ਦਰਾਮਦ ਕੀਤੇ ਜਾਣ ਕਾਰਨ ਪੈਦਾ ਹੋਏ ਵਪਾਰਕ ਅਸੰਤੁਲਨ ਨੂੰ ਘੱਟ ਕਰਨ ਲਈ ਨਵੀਂ ਦਿੱਲੀ ਤੋਂ ਵਧੇਰੇ ਉਤਪਾਦ ਤੇ ਦਵਾਈਆਂ ਖ਼ਰੀਦਣ ਸਣੇ ਵੱਖ-ਵੱਖ ਉਪਾਅ ਕਰਨ ਦੇ…

ਸਿੰਗਾਪੁਰ: ਸੈਕਸ ਵਰਕਰਾਂ ਨਾਲ ਲੁੱਟ-ਖੋਹ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਭਾਰਤੀ ਸੈਲਾਨੀਆਂ ਨੂੰ ਜੇਲ੍ਹ ਦੀ ਸਜ਼ਾ

ਸਿੰਗਾਪੁਰ: ਸਿੰਗਾਪੁਰ ਵਿੱਚ ਛੁੱਟੀਆਂ ਮਨਾਉਣ ਦੌਰਾਨ ਹੋਟਲ ਦੇ ਕਮਰਿਆਂ ਵਿੱਚ ਦੋ ਸੈਕਸ ਵਰਕਰਾਂ ਨੂੰ ਲੁੱਟਣ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਭਾਰਤ ਦੇ ਦੋ ਸੈਲਾਨੀਆਂ ਨੂੰ ਕ੍ਰਮਵਾਰ ਪੰਜ ਸਾਲ ਅਤੇ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ…
ਮਨੀਪੁਰ ਵਿੱਚੋਂ ਚਾਰ ਦਹਿਸ਼ਤਗਰਦ ਗ੍ਰਿਫ਼ਤਾਰ

ਮਨੀਪੁਰ ਵਿੱਚੋਂ ਚਾਰ ਦਹਿਸ਼ਤਗਰਦ ਗ੍ਰਿਫ਼ਤਾਰ

ਇੰਫਾਲ: ਸੁਰੱਖਿਆ ਬਲਾਂ ਨੇ ਮਨੀਪੁਰ ਦੇ ਥੌਬਲ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਤੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਚਾਰ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਸਾਂਝੀ ਕਰਦਿਆਂ ਕਿਹਾ ਕਿ ਇਹ ਗ੍ਰਿਫਤਾਰੀਆਂ ਸ਼ੁੱਕਰਵਾਰ ਰਾਤ ਨੂੰ ਕੀਤੀਆਂ ਗਈਆਂ। ਇੱਕ…
ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 4.5

ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 4.5

ਇਸਲਾਮਾਬਾਦ: ਪਾਕਿਸਤਾਨ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.5 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਕਿਸਤਾਨ ਵਿੱਚ 4.5 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਦੀ ਡੂੰਘਾਈ 60 ਕਿਲੋਮੀਟਰ…