ਇਸਲਾਮੀ ਕਾਰਕੁਨਾਂ ਨਾਲ ਝੜਪ ’ਚ ਪੁਲੀਸ ਅਧਿਕਾਰੀ ਸਣੇ ਪੰਜ ਹਲਾਕ

ਇਸਲਾਮੀ ਕਾਰਕੁਨਾਂ ਨਾਲ ਝੜਪ ’ਚ ਪੁਲੀਸ ਅਧਿਕਾਰੀ ਸਣੇ ਪੰਜ ਹਲਾਕ

ਇਸਲਾਮਾਬਾਦ: ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਅੱਜ ਕੱਟੜਪੰਥੀ ਇਸਲਾਮੀ ਗੁੱਟ ਦੇ ਹਜ਼ਾਰਾਂ ਕਾਰਕੁਨਾਂ ਦੀ ਸੁਰੱਖਿਆ ਜਵਾਨਾਂ ਨਾਲ ਝੜਪ ਹੋ ਗਈ, ਜਿਸ ’ਚ ਇੱਕ ਪੁਲੀਸ ਅਧਿਕਾਰੀ ਸਣੇ ਪੰਜ ਜਣੇ ਮਾਰੇ ਗਏ ਅਤੇ ਦਰਜਨਾਂ ਅਧਿਕਾਰੀ ਜ਼ਖ਼ਮੀ ਹੋ ਗਏ। ਤਹਿਰੀਕ-ਏ-ਲਬਾਇਕ (ਟੀ ਐੱਲ ਪੀ)…
ਪੰਜਾਬੀ ਆਡੀਓ ਕਿਤਾਬਾਂ ਸਮੇਂ ਦੀ ਮੰਗ: ਰੰਧਾਵਾ

ਪੰਜਾਬੀ ਆਡੀਓ ਕਿਤਾਬਾਂ ਸਮੇਂ ਦੀ ਮੰਗ: ਰੰਧਾਵਾ

ਬ੍ਰਿਸਬੇਨ: ਆਸਟਰੇਲੀਆ ਦੇ ਵੱਕਾਰੀ ਪੰਜਾਬੀ ਮੀਡੀਆ ਪਲੈਟਫਾਰਮ ‘ਹਰਮਨ ਰੇਡੀਓ ਆਸਟਰੇਲੀਆ’ ਨੇ ਆਪਣੇ 20 ਸਾਲ ਪੂਰੇ ਹੋਣ ਮੌਕੇ ਬ੍ਰਿਸਬੇਨ ’ਚ ਸਮਾਗਮ ਦੌਰਾਨ ਪੰਜਾਬੀ ਸਾਹਿਤ ਨੂੰ ਡਿਜੀਟਲ ਯੁੱਗ ਵਿੱਚ ਨਵੀਂ ਦਿਸ਼ਾ ਦੇਣ ਲਈ ‘ਸੁਹਾਵੀ ਆਡੀਓ ਬੁੱਕਸ’ ਐਪ ਜਾਰੀ ਕੀਤੀ। ਸਿੱਖ ਐਜੂਕੇਸ਼ਨ ਐਂਡ…
ਤਿੰਨ ਖੋਜੀਆਂ ਨੂੰ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ

ਤਿੰਨ ਖੋਜੀਆਂ ਨੂੰ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ

ਸਟਾਕਹੋਮ: ਨਵੀਆਂ ਖੋਜਾਂ ’ਤੇ ਆਧਾਰਿਤ ਆਰਥਿਕ ਵਿਕਾਸ ਦੀ ਵਿਆਖਿਆ ਲਈ ਜੋਇਲ ਮੋਕਿਰ, ਫਿਲਿਪ ਏਗੀਅਨ ਤੇ ਪੀਟਰ ਹਾਵਿਟ ਨੂੰ ਇਸ ਸਾਲ ਦਾ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਮੋਕਿਰ ਨਾਰਥਵੈਸਟਰਨ ਯੂਨੀਵਰਸਿਟੀ, ਏਗੀਅਨ ਕਾਲਜ ਡੀ ਫਰਾਂਸ ਤੇ…
ਅਫ਼ਗਾਨਿਸਤਾਨ-ਅੰਮ੍ਰਿਤਸਰ ਉਡਾਣਾਂ ਜਲਦੀ: ਮੁਤੱਕੀ

ਅਫ਼ਗਾਨਿਸਤਾਨ-ਅੰਮ੍ਰਿਤਸਰ ਉਡਾਣਾਂ ਜਲਦੀ: ਮੁਤੱਕੀ

ਨਵੀਂ ਦਿੱਲੀ: ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਨੇ ਅੰਮ੍ਰਿਤਸਰ ਅਤੇ ਅਫ਼ਗਾਨਿਸਤਾਨ ਵਿਚਾਲੇ ਸਿੱਧੀਆਂ ਉਡਾਣਾਂ ਜਲਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਸੰਪਰਕ ਵਧਾਉਣਾ ਹੈ। ਉਨ੍ਹਾਂ ਇਹ ਐਲਾਨ ਨਵੀਂ ਦਿੱਲੀ ਵਿੱਚ ਫੈਡਰੇਸ਼ਨ…

ਦੱਖਣੀ ਅਫਰੀਕਾ: ਖੱਡ ’ਚ ਬੱਸ ਡਿੱਗਣ ਕਾਰਨ 42 ਹਲਾਕ

ਜੌਹੈਨੈੱਸਬਰਗ: ਦੱਖਣੀ ਅਫਰੀਕਾ ਦੇ ਉੱਤਰ ਵੱਲ ਪਹਾੜੀ ਇਲਾਕੇ ’ਚ ਬੱਸ ਖੱਡ ’ਚ ਡਿੱਗਣ ਕਾਰਨ ਘੱਟੋ-ਘੱਟ 42 ਵਿਅਕਤੀ ਮਾਰੇ ਗਏ। ਇਹ ਹਾਦਸਾ ਐਤਵਾਰ ਨੂੰ ਰਾਜਧਾਨੀ ਪ੍ਰੀਟੋਰੀਆ ਤੋਂ ਲਗਪਗ 400 ਕਿਲੋਮੀਟਰ (248 ਮੀਲ) ਦੂਰ ਉੱਤਰ ਵਿੱਚ ਲੂਈਸ ਟ੍ਰੀਚਰਟਡ ਕਸਬੇ ਨੇੜੇ ਐੱਨ1 ਹਾਈਵੇਅ…
ਦਰਿਆਵਾਂ ’ਚੋਂ ਰੇਤਾ ਕੱਢਣ ਨੂੰ ਹਰੀ ਝੰਡੀ

ਦਰਿਆਵਾਂ ’ਚੋਂ ਰੇਤਾ ਕੱਢਣ ਨੂੰ ਹਰੀ ਝੰਡੀ

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ’ਚੋਂ ਲੰਘਦੇ ਦਰਿਆਵਾਂ ’ਚ ਹੜ੍ਹਾਂ ਕਾਰਨ ਭਰਿਆ ਰੇਤਾ ਕੱਢਣ (ਡੀਸਿਲਟਿੰਗ) ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨਾਲ ਸਰਕਾਰ ਨੂੰ 840 ਕਰੋੜ ਰੁਪਏ ਦੀ…

ਕਲਕੱਤਾ ਕਤਲ ਮਾਮਲੇ ’ਚ ਦੋ ਹੋਰ ਨਾਮਜ਼ਦ

ਸ਼ਹਿਣਾ: ਇਸ ਕਸਬੇ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ 4 ਅਕਤੂਬਰ ਨੂੰ ਕੀਤੇ ਕਤਲ ਪਿੱਛੋਂ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਸੁਖਵਿੰਦਰ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਦੀ ਦਰਖ਼ਾਸਤ…
ਰਾਜ ਸਭਾ ਚੋਣ: ਦਸ ‘ਆਪ’ ਵਿਧਾਇਕਾਂ ਦੇ ਦਸਤਖ਼ਤ ‘ਜਾਅਲੀ’?

ਰਾਜ ਸਭਾ ਚੋਣ: ਦਸ ‘ਆਪ’ ਵਿਧਾਇਕਾਂ ਦੇ ਦਸਤਖ਼ਤ ‘ਜਾਅਲੀ’?

ਚੰਡੀਗੜ੍ਹ: ਪੰਜਾਬ ’ਚ 24 ਅਕਤੂਬਰ ਨੂੰ ਹੋ ਰਹੀ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਵੱਲੋਂ ‘ਆਪ’ ਦੇ 10 ਵਿਧਾਇਕਾਂ ਦੀ ਹਮਾਇਤ ਵਾਲਾ ਤਾਈਦ ਪੱਤਰ ਦਾਖਲ ਕੀਤੇ ਜਾਣ ’ਤੇ ਸੁਆਲ ਉੱਠੇ ਹਨ। ਮਾਮਲਾ ਉਦੋਂ…
ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਨੂੰ ਨਜ਼ਰਅੰਦਾਜ਼ ਕਰ ਰਿਹੈ ਕੇਂਦਰ: ਪ੍ਰਿਯੰਕਾ

ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਨੂੰ ਨਜ਼ਰਅੰਦਾਜ਼ ਕਰ ਰਿਹੈ ਕੇਂਦਰ: ਪ੍ਰਿਯੰਕਾ

ਸ਼ਿਮਲਾ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ’ਤੇ ਆਫ਼ਤ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੀ ਢੁੱਕਵੀਂ ਮਦਦ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਸਰਕਾਰ, ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।…
ਟਰੰਪ ਦਾ ਐਲਾਨ ‘ਗਾਜ਼ਾ ਜੰਗ ਖ਼ਤਮ’, ਇਜ਼ਰਾਈਲ ਤੇ ਹਮਾਸ ਵਿਚਾਲੇ ਅੱਜ ਹੋਵੇਗੀ ਬੰਧਕਾਂ ਤੇ ਕੈਦੀਆਂ ਦੀ ਅਦਲਾ ਬਦਲੀ

ਟਰੰਪ ਦਾ ਐਲਾਨ ‘ਗਾਜ਼ਾ ਜੰਗ ਖ਼ਤਮ’, ਇਜ਼ਰਾਈਲ ਤੇ ਹਮਾਸ ਵਿਚਾਲੇ ਅੱਜ ਹੋਵੇਗੀ ਬੰਧਕਾਂ ਤੇ ਕੈਦੀਆਂ ਦੀ ਅਦਲਾ ਬਦਲੀ

ਕਾਹਿਰਾ: ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਹਮਾਸ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਵਿਚ ਬੰਦੀ ਬਣਾਏ ਗਏ ਸਾਰੇ ਜਿਊਂਦੇ ਬੰਧਕਾਂ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਧਰ ਫ਼ਲਸਤੀਨੀ ਇਜ਼ਰਾਈਲ ਵਿਚ ਬੰਧਕ ਬਣਾਏ ਗਏ…
ਬਿਹਾਰ ਚੋਣਾਂ ਦੇ ਆਖਰੀ ਗੇੜ, ਤਰਨ ਤਾਰਨ ਸਣੇ 8 ਸੀਟਾਂ ’ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ

ਬਿਹਾਰ ਚੋਣਾਂ ਦੇ ਆਖਰੀ ਗੇੜ, ਤਰਨ ਤਾਰਨ ਸਣੇ 8 ਸੀਟਾਂ ’ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ (ECI) ਨੇ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਅਤੇ ਪੰਜਾਬ ਦੇ ਤਰਨ ਤਾਰਨ ਸਣੇ ਅੱਠ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਗੇੜ ਵਿਚ ਬਿਹਾਰ…
ਟਰੰਪ ਵੱਲੋਂ ਰੂਸ ਨੂੰ ਧਮਕੀ, ਜਲਦੀ ਜੰਗ ਖ਼ਤਮ ਨਾ ਕੀਤੀ ਤਾਂ ਯੂਕਰੇਨ ਨੂੰ Tomahawk Missile ਦੇਵਾਂਗੇ

ਟਰੰਪ ਵੱਲੋਂ ਰੂਸ ਨੂੰ ਧਮਕੀ, ਜਲਦੀ ਜੰਗ ਖ਼ਤਮ ਨਾ ਕੀਤੀ ਤਾਂ ਯੂਕਰੇਨ ਨੂੰ Tomahawk Missile ਦੇਵਾਂਗੇ

ਏਅਰ ਫੋਰਸ ਵਨ ਜਹਾਜ਼ ਤੋਂ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਨਾਲ ਲੰਮੇ ਸਮੇਂ ਤੋਂ ਜਾਰੀ ਜੰਗ ਨੂੰ ਖ਼ਤਮ ਨਹੀਂ ਕਰਦਾ ਤਾਂ ਅਮਰੀਕਾ ਯੂਕਰੇਨ ਨੂੰ ਲੰਮੀ ਦੂਰੀ ਦੀ ਟੌਮਹਾਕ ਮਿਜ਼ਾਈਲ (Tomahawk Missile) ਦੇ…
ਏਡੀਜੀਪੀ ਖੁਦਕੁਸ਼ੀ ਮਾਮਲੇ ’ਚ ਮਹਾਪੰਚਾਇਤ: ਡੀਜੀਪੀ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ

ਏਡੀਜੀਪੀ ਖੁਦਕੁਸ਼ੀ ਮਾਮਲੇ ’ਚ ਮਹਾਪੰਚਾਇਤ: ਡੀਜੀਪੀ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ

ਚੰਡੀਗਡ਼੍ਹ: ਹਰਿਆਣਾ ਦੇ ਸੀਨੀਅਰ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਵੱਖ ਵੱਖ ਵਰਗ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਣਾਏ ਸ਼ਹੀਦ ਵਾਈ ਪੂਰਨ ਕੁਮਾਰ ਇਨਸਾਫ਼ ਸੰਘਰਸ਼…

ਦੁਰਗਾਪੁਰ ਸਮੂਹਿਕ ਜਬਰ-ਜਨਾਹ ਕੇਸ ਵਿਚ ਪੁਲੀਸ ਵੱਲੋਂ ਚੌਥਾ ਮੁਲਜ਼ਮ ਗ੍ਰਿਫ਼ਤਾਰ

ਦੁਰਗਾਪੁਰ: ਪੱਛਮੀ ਬੰਗਾਲ ਪੁਲੀਸ ਨੇ ਕਥਿਤ ਦੁਰਗਾਪੁਰ ਸਮੂਹਿਕ ਜਬਰ-ਜਨਾਹ ਕੇਸ ਵਿਚ ਚੌਥੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਆਸਨਸੋਲ-ਦੁਰਗਾਪੁਰ ਪੁਲੀਸ ਕਮਿਸ਼ਨਰੇਟ ਵੱਲੋਂ ਦਿੱਤੀ ਗਈ ਹੈ। ਪੁਲੀਸ ਹੁਣ ਤੱਕ ਇਸ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ…
ਪਾਕਿ-ਅਫ਼ਗਾਨ ਟਕਰਾਅ: 58 ਪਾਕਿ ਫ਼ੌਜੀ ਤੇ 200 ਤਾਲਿਬਾਨ ਲੜਾਕੇ ਹਲਾਕ

ਪਾਕਿ-ਅਫ਼ਗਾਨ ਟਕਰਾਅ: 58 ਪਾਕਿ ਫ਼ੌਜੀ ਤੇ 200 ਤਾਲਿਬਾਨ ਲੜਾਕੇ ਹਲਾਕ

ਇਸਲਾਮਾਬਾਦ/ਪਿਸ਼ਾਵਰ: ਸਰਹੱਦ ’ਤੇ ਟਕਰਾਅ ਦਰਮਿਆਨ ਪਾਕਿ ਦੇ 58 ਫ਼ੌਜੀ ਅਤੇ ਤਾਲਿਬਾਨ ਦੇ 200 ਤੋਂ ਵੱਧ ਲੜਾਕੇ ਹਲਾਕ ਹੋਣ ਦਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਦਾਅਵਾ ਕੀਤਾ ਹੈ। ਦੋਵੇਂ ਮੁਲਕਾਂ ਨੇ ਇਕ-ਦੂਜੇ ’ਤੇ ਬਿਨਾਂ ਭੜਕਾਹਟ ਦੇ ਹਮਲੇ ਦਰਨ ਦੇ ਦੋਸ਼ ਲਾਏ ਹਨ। ਉਂਝ…
ਸ਼ੇਅਰ ਬਾਜ਼ਾਰ: ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ

ਸ਼ੇਅਰ ਬਾਜ਼ਾਰ: ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ

ਮੁੰਬਈ: ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗ ਗਏ ਹਨ। ਸੈਂਸੈਕਸ 451.82 ਨੁਕਤੇ ਡਿੱਗ ਕੇ 82,049 ਦੇ ਪੱਧਰ ਨੂੰ ਪਹੁੰਚ ਗਿਆ। ਉਧਰ ਨਿਫਟੀ 109.55 ਨੁਕਤਿਆਂ ਦੇ ਨਿਘਾਰ ਨਾਲ 25,175.80 ਨੂੰ…
ਈਡੀ ਵੱਲੋਂ Coldrif ਬਣਾਉਣ ਵਾਲੀ ਕੰਪਨੀ ਤੇ TNFDA ਅਧਿਕਾਰੀਆਂ ਦੇ ਟਿਕਾਣਿਆਂ ’ਤੇ ਛਾਪੇ

ਈਡੀ ਵੱਲੋਂ Coldrif ਬਣਾਉਣ ਵਾਲੀ ਕੰਪਨੀ ਤੇ TNFDA ਅਧਿਕਾਰੀਆਂ ਦੇ ਟਿਕਾਣਿਆਂ ’ਤੇ ਛਾਪੇ

ਚੇਨੱਈ: ਈਡੀ ਨੇ ਸੋਮਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਖੰਘ ਦੀ ਦਵਾਈ ਕੋਲਡਰਿਫ਼ ਬਣਾਉਣ ਵਾਲੀ ਕੰਪਨੀ ਸ੍ਰੇਸਨ ਫਾਰਮਾਸਿਊਟੀਕਲਜ਼ ਅਤੇ ਤਾਮਿਲਨਾਡੂ ਐਫਡੀਏ ਦੇ ਉੱਚ ਅਧਿਕਾਰੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ…

ਤ੍ਰਿਪੁਰਾ ਵਿਚ 14 ਮਹੀਨਿਆਂ ਦੀ ਬੱਚੀ ਦੀ ਜਬਰ-ਜਨਾਹ ਮਗਰੋਂ ਹੱਤਿਆ

ਅਗਰਤਲਾ: ਉੱਤਰੀ ਤ੍ਰਿਪੁਰਾ ਦੇ ਪਾਨੀਸਾਗਰ ਇਲਾਕੇ ਵਿਚ 14 ਮਹੀਨੇ ਦੀ ਬੱਚੀ ਨਾਲ ਕਥਿਤ ਜਬਰ ਜਨਾਹ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਮੁਤਾਬਕ ਮੁਲਜ਼ਮ ਦਿਹਾੜੀਦਾਰ ਮਜ਼ਦੂਰ ਹੈ ਤੇ ਉਸ ਨੂੰ ਅਸਾਮ ਦੇ ਨੀਲਾਂਬਾਜ਼ਾਰ…
ਤਰਨ ਤਾਰਨ ਜ਼ਿਮਨੀ ਚੋਣ: ਨਾਮਜ਼ਦਗੀਆਂ ਅੱਜ ਤੋਂ

ਤਰਨ ਤਾਰਨ ਜ਼ਿਮਨੀ ਚੋਣ: ਨਾਮਜ਼ਦਗੀਆਂ ਅੱਜ ਤੋਂ

ਤਰਨ ਤਾਰਨ: ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਭਲਕੇ 13 ਅਕਤੂਬਰ ਤੋਂ ਸ਼ੁਰੂ ਹੋਵੇਗਾ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਭਲਕੇ ਜ਼ਿਮਨੀ ਚੋਣ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਜਿਸ ਮਗਰੋਂ ਉਮੀਦਵਾਰਾਂ…
ਪਾਕਿਸਤਾਨ ਵੱਲੋਂ 19 ਅਫ਼ਗਾਨ ਚੌਕੀਆਂ ’ਤੇ ਕਬਜ਼ਾ

ਪਾਕਿਸਤਾਨ ਵੱਲੋਂ 19 ਅਫ਼ਗਾਨ ਚੌਕੀਆਂ ’ਤੇ ਕਬਜ਼ਾ

ਇਸਲਾਮਾਬਾਦ: ਪਾਕਿਸਤਾਨ ਨੇ ਅਫ਼ਗਾਨਿਸਤਾਨ ਫ਼ੌਜ ਦੀਆਂ 19 ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ। ਪਾਕਿਸਤਾਨ ਨੇ ਅਫਗਾਨਿਸਤਾਨ ’ਤੇ ਸਰਹੱਦੀ ਇਲਾਕਿਆਂ ’ਚ ਬਿਨਾਂ ਕਿਸੇ ਭੜਕਾਹਟ ਦੇ ਹਮਲੇ ਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਅਫਗਾਨਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਜਵਾਬੀ ਕਾਰਵਾਈ…
ਮੁਤੱਕੀ ਦੀ ਪਾਕਿਸਤਾਨ ਨੂੰ ਚਿਤਾਵਨੀ; ‘ਜੇਕਰ ਸ਼ਾਤੀ ਨਹੀਂ ਚਾਹੁੰਦੇ ਤਾਂ ਸਾਡੇ ਕੋਲ ਹੋਰ ਰਾਹ’

ਮੁਤੱਕੀ ਦੀ ਪਾਕਿਸਤਾਨ ਨੂੰ ਚਿਤਾਵਨੀ; ‘ਜੇਕਰ ਸ਼ਾਤੀ ਨਹੀਂ ਚਾਹੁੰਦੇ ਤਾਂ ਸਾਡੇ ਕੋਲ ਹੋਰ ਰਾਹ’

ਨਵੀਂ ਦਿਲੀ: ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਇਸ ਦੌਰੇ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਤਣਾਅ ਅਤੇ ਭਾਰਤ ਦੀ ਅਫਗਾਨਿਸਤਾਨ ਨਾਲ ਵਧਦੀ ਨੇੜਤਾ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਦਿੱਤੇ। ਇੱਕ ਪ੍ਰੈਸ ਕਾਨਫਰੰਸ ਦੌਰਾਨ, ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ…
ਨਸ਼ੀਲੇ ਪਦਾਰਥ ਦੀ ਵਰਤੋਂ ਨੇ ਤਾਲਿਬਾਨੀ ਹਮਲੇ ਦੀ ਭਿਆਨਕ ਯਾਦ ਤਾਜ਼ਾ ਕੀਤੀ: ਮਲਾਲਾ

ਨਸ਼ੀਲੇ ਪਦਾਰਥ ਦੀ ਵਰਤੋਂ ਨੇ ਤਾਲਿਬਾਨੀ ਹਮਲੇ ਦੀ ਭਿਆਨਕ ਯਾਦ ਤਾਜ਼ਾ ਕੀਤੀ: ਮਲਾਲਾ

ਲੰਡਨ: ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ 13 ਸਾਲ ਪਹਿਲਾਂ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਣੇ ਮਾਨਸਿਕ ਸਿਹਤ ਸੰਘਰਸ਼ਾਂ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ ਵਿੱਚ ਦੋਸਤਾਂ ਨਾਲ ਭੰਗ ਪੀਣ ਤੋਂ ਬਾਅਦ ਉਸ…
ਆਸਟਰੇਲੀਆ: ਫਲਸਤੀਨ ਪੱਖੀਆਂ ਵੱਲੋਂ ਗ਼ਾਜ਼ਾ ਪੱਟੀ ’ਚ ਸਥਾਈ ਸ਼ਾਂਤੀ ਲਈ ਰੈਲੀਆਂ

ਆਸਟਰੇਲੀਆ: ਫਲਸਤੀਨ ਪੱਖੀਆਂ ਵੱਲੋਂ ਗ਼ਾਜ਼ਾ ਪੱਟੀ ’ਚ ਸਥਾਈ ਸ਼ਾਂਤੀ ਲਈ ਰੈਲੀਆਂ

ਸਿਡਨੀ: ਇੱਥੇ ਅੱਜ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਗ਼ਾਜ਼ਾ ਪੱਟੀ ਵਿਚ ਸਥਾਈ ਸ਼ਾਂਤੀ ਲਈ ਰੈਲੀ ਕੀਤੀ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਉਨ੍ਹਾਂ ਆਪਣੇ ਹੱਥਾਂ ਵਿਚ ਫਲਸਤੀਨ ਤੇ ਸ਼ਾਂਤੀ ਦੇ ਝੰਡੇ ਤੇ ਮਾਟੋ ਫੜੇ ਹੋਏ ਸਨ। ‘ਓਪੇਰਾ ਹਾਊਸ’ ਵਿਚ ਰੈਲੀ ਕਰਨ…
‘ਅਪਰੇਸ਼ਨ ਬਲੂਸਟਾਰ’ ਇਕ ਗਲਤੀ ਸੀ, ਇੰਦਰਾ ਗਾਂਧੀ ਨੇ ਜਾਨ ਦੇ ਕੇ ਕੀਮਤ ਚੁਕਾਈ: ਚਿਦੰਬਰਮ

‘ਅਪਰੇਸ਼ਨ ਬਲੂਸਟਾਰ’ ਇਕ ਗਲਤੀ ਸੀ, ਇੰਦਰਾ ਗਾਂਧੀ ਨੇ ਜਾਨ ਦੇ ਕੇ ਕੀਮਤ ਚੁਕਾਈ: ਚਿਦੰਬਰਮ

ਸ਼ਿਮਲਾ:  ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਕਿ 1984 ’ਚ ਸ੍ਰੀ ਹਰਿਮੰਦਰ ਸਾਹਿਬ ’ਚ ਲੁਕੇ ਖਾੜਕੂਆਂ ਨੂੰ ਫੜਨ ਲਈ ਚਲਾਇਆ ਗਿਆ ‘ਅਪਰੇਸ਼ਨ ਬਲੂਸਟਾਰ’ ਸਹੀ ਢੰਗ ਨਹੀਂ ਸੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਦੀ ਕੀਮਤ ‘ਆਪਣੀ ਜਾਨ ਦੇ…
ਸੁਪਰੀਮ ਕੋਰਟ ਨੇ ਕਾਲਜ ਦਾਖ਼ਲਿਆਂ ਦੀ ਮਿਆਦ 30 ਅਕਤੂਬਰ ਤੱਕ ਕੀਤੀ; ਪੰਜਾਬ ਮੱਦੇਨਜ਼ਰ ਲਿਆ ਫੈਸਲਾ

ਸੁਪਰੀਮ ਕੋਰਟ ਨੇ ਕਾਲਜ ਦਾਖ਼ਲਿਆਂ ਦੀ ਮਿਆਦ 30 ਅਕਤੂਬਰ ਤੱਕ ਕੀਤੀ; ਪੰਜਾਬ ਮੱਦੇਨਜ਼ਰ ਲਿਆ ਫੈਸਲਾ

ਨਵੀਂ ਦਿੱਲੀ: ਪੰਜਾਬ ਹਾਲ ਹੀ ਵਿੱਚ ਹੜ੍ਹਾਂ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਸੁਪਰੀਮ ਕੋਰਟ ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਸੂਬੇ ਭਰ ਦੇ ਕਾਲਜਾਂ ਵਿੱਚ ਦਾਖਲੇ ਲਈ ਕੱਟ-ਆਫ ਮਿਤੀ 30 ਅਕਤੂਬਰ ਤੱਕ ਵਧਾ ਦਿੱਤੀ ਹੈ। ਇਹ ਹੁਕਮ…
‘ਗੋ ਬੈਕ ਟੂ ਇੰਡੀਆ’: ਆਇਰਲੈਂਡ ‘ਚ ਭਾਰਤੀ ਔਰਤ ’ਤੇ ਨਸਲੀ ਹਮਲਾ; ਵੀਡੀਓ ਵਾਇਰਲ

‘ਗੋ ਬੈਕ ਟੂ ਇੰਡੀਆ’: ਆਇਰਲੈਂਡ ‘ਚ ਭਾਰਤੀ ਔਰਤ ’ਤੇ ਨਸਲੀ ਹਮਲਾ; ਵੀਡੀਓ ਵਾਇਰਲ

ਚੰਡੀਗੜ੍ਹ: ਡਬਲਿਨ ਵਿੱਚ ਇੱਕ ਭਾਰਤੀ ਨਾਗਰਿਕ ਮਹਿਲਾ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਏ ਆਈ ਹੈ। ਜ਼ਿਕਰਯੋਗ ਹੈ ਕਿ ਸਵਾਤੀ ਵਰਮਾ ਨੂੰ 8 ਅਕਤੂਬਰ 2025 ਦੀ ਸ਼ਾਮ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ…
ਪ੍ਰਧਾਨ ਮੰਤਰੀ ਵੱਲੋਂ 35,440 ਕਰੋੜ ਦੀਆਂ ਖੇਤੀ ਸਕੀਮਾਂ ਲਾਂਚ

ਪ੍ਰਧਾਨ ਮੰਤਰੀ ਵੱਲੋਂ 35,440 ਕਰੋੜ ਦੀਆਂ ਖੇਤੀ ਸਕੀਮਾਂ ਲਾਂਚ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕੁੱਲ 35,440 ਕਰੋੜ ਦੀ ਲਾਗਤ ਵਾਲੀਆਂ ਦੋ ਪ੍ਰਮੁੱਖ ਖੇਤੀਬਾੜੀ ਸਕੀਮਾਂ ਦੀ ਸ਼ੁਰੂਆਤ ਕੀਤੀ, ਜਿਸ ’ਚ ਦਾਲਾਂ ਵਿੱਚ ਆਤਮ-ਨਿਰਭਰਤਾ ਲਈ ਇੱਕ ਮਿਸ਼ਨ ਵੀ ਸ਼ਾਮਲ ਹੈ। ਉਨ੍ਹਾਂ ਕਿਸਾਨਾਂ ਨੂੰ ਘਰੇਲੂ ਤੇ ਵਿਸ਼ਵਵਿਆਪੀ ਮੰਗ ਨੂੰ…
ਮਹਿਲਾ ਕਾਂਗਰਸ ਨੇ ਜਬਰ-ਜਨਾਹ ਮਾਮਲੇ ’ਚ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਦਾ ਅਸਤੀਫਾ ਮੰਗਿਆ

ਮਹਿਲਾ ਕਾਂਗਰਸ ਨੇ ਜਬਰ-ਜਨਾਹ ਮਾਮਲੇ ’ਚ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਦਾ ਅਸਤੀਫਾ ਮੰਗਿਆ

ਸ਼ਿਮਲਾ: ਹਿਮਾਚਲ ਪ੍ਰਦੇਸ਼ ਮਹਿਲਾ ਕਾਂਗਰਸ ਨੇ ਸੋਲਨ ਜ਼ਿਲ੍ਹੇ ਵਿੱਚ ਦਰਜ ਜਬਰ-ਜਨਾਹ ਦੇ ਮਾਮਲੇ ਵਿੱਚ ਭਾਜਪਾ ਆਗੂ ਰਾਜੀਵ ਬਿੰਦਲ ਦੇ ਭਰਾ ਰਾਮ ਕੁਮਾਰ ਬਿੰਦਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਡਾ. ਰਾਜੀਵ ਬਿੰਦਲ ਦੇ ਅਸਤੀਫੇ ਦੀ ਮੰਗ ਕੀਤੀ ਹੈ।…
ਸੋਨੀਆ ਗਾਂਧੀ ਵੱਲੋਂ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੀ ਪਤਨੀ ਨੂੰ ਪੱਤਰ

ਸੋਨੀਆ ਗਾਂਧੀ ਵੱਲੋਂ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੀ ਪਤਨੀ ਨੂੰ ਪੱਤਰ

ਨਵੀਂ ਦਿੱਲੀ: ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਹਰਿਆਣਾ ਦੇ ਮਰਹੂਮ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਨੂੰ ਇੱਕ ਸ਼ੋਕ ਪੱਤਰ ਲਿਖਿਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਜਾਤੀ ਵਿਤਕਰੇ…
ਪੋਸਟਮਾਰਟਮ ’ਤੇ ਪੂਰਨ ਕੁਮਾਰ ਦੀ ਪਤਨੀ ਨੇ ਜਤਾਇਆ ਇਤਰਾਜ਼ ‘ਇੰਨੀ ਕਾਹਦੀ ਕਾਹਲੀ ਸੀ’

ਪੋਸਟਮਾਰਟਮ ’ਤੇ ਪੂਰਨ ਕੁਮਾਰ ਦੀ ਪਤਨੀ ਨੇ ਜਤਾਇਆ ਇਤਰਾਜ਼ ‘ਇੰਨੀ ਕਾਹਦੀ ਕਾਹਲੀ ਸੀ’

ਚੰਡੀਗੜ੍ਹ: ਹਰਿਆਣਾ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦਾ ਪੋਸਟਮਾਰਟਮ ਕਰਨ ਵਿੱਚ ‘ਚੰਡੀਗੜ੍ਹ ਪੁਲੀਸ ਦੁਆਰਾ ਕੀਤੀ ਗਈ ਕਾਹਲੀ’ ਤੋਂ ਪ੍ਰੇਸ਼ਾਨ, ਉਨ੍ਹਾਂ ਦੀ ਪਤਨੀ ਸੀਨੀਅਰ ਆਈਏਐੱਸ ਅਧਿਕਾਰੀ ਅਮਨੀਤ ਪੀ ਕੁਮਾਰ ਨੇ ਟ੍ਰਿਬਿਊਨ ਨੂੰ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਨੇ…