Posted inNews
ਮਾਮੂਲੀ ਬਹਿਸ ਪਿੱਛੋਂ ਢਾਬਾ ਸੰਚਾਲਕ ਉਤੇ ਸਾਥੀਆਂ ਦੀ ਮਦਦ ਨਾਲ ਕੀਤਾ ਕਾਤਲਾਨਾ ਹਮਲਾ
ਲਾਲੜੂ : ਲਹਿਲੀ-ਬਨੂੜ ਰੋਡ ‘ਤੇ ਪੈਂਦੇ ਪਿੰਡ ਮਨੌਲੀ ਸੂਰਤ ਦੇ ਨੇੜੇ ਬੀਤੀ ਦੇਰ ਰਾਤ ਪ੍ਰਧਾਨ ਢਾਬੇ ਦੇ ਸੰਚਾਲਕ ’ਤੇ ਪੰਜ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਇਸ ਕਾਰਨ ਢਾਬਾ ਸੰਚਾਲਕ ਬੁਰੀ ਤਰ੍ਹਾਂ ਗੰਭੀਰ ਫੱਟੜ ਹੋ ਗਿਆ,…