Posted inNews
ਭਾਰਤੀ ਕੰਪਨੀਆਂ ਦੀ ਔਸਤ ਤਨਖਾਹ 9.4 ਫੀਸਦੀ ਵਧਣ ਦੀ ਸੰਭਾਵਨਾ: ਰਿਪੋਰਟ
ਨਵੀਂ ਦਿੱਲੀ : ਭਾਰਤੀ ਕੰਪਨੀਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਇਸ ਸਾਲ ਔਸਤ ਤਨਖਾਹ ਵਿੱਚ 9.4 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ 9.6 ਫੀਸਦੀ ਸੀ। ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ 10 ਵਿੱਚੋਂ 6 ਭਾਰਤੀ ਰੁਜ਼ਗਾਰਦਾਤਾ ਅਗਲੇ ਤਿੰਨ…