ਭਾਰਤ ਪਾਕਿ ਜੰਗਬੰਦੀ ਨੂੰ Stocks Market ਦਾ ਸਲਾਮ

ਭਾਰਤ ਪਾਕਿ ਜੰਗਬੰਦੀ ਨੂੰ Stocks Market ਦਾ ਸਲਾਮ

ਮੁੰਬਈ : ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਸਮਝੌਤੇ ਦੇ ਐਲਾਨ ਮਗਰੋਂ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ Sensex ਤੇ Nifty ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਕਾਰੋਬਾਰ ਦੀ ਸ਼ੁਰੂਆਤ ਸਕਾਰਾਤਮਕ ਰੁਖ਼ ਨਾਲ ਹੋਈ ਜਿਸ ਮਗਰੋਂ ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਸ਼ੁਰੂਆਤੀ…
ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ’ਚ 11 ਵਿਅਕਤੀਆਂ ਦੀ ਮੌਤ

ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ’ਚ 11 ਵਿਅਕਤੀਆਂ ਦੀ ਮੌਤ

ਦੀਰ ਅਲ-ਬਲਾਹ (ਗਾਜ਼ਾ) : ਗਾਜ਼ਾ ਵਿੱਚ ਲੰਘੀ ਰਾਤ ਅਤੇ ਐਤਵਾਰ ਨੂੰ ਹੋਏ ਇਜ਼ਰਾਇਲੀ ਹਮਲਿਆਂ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਸਿਰ ਹਸਪਤਾਲ ਮੁਤਾਬਕ, ਦੋ ਹਮਲੇ…
ਆਵਾਮੀ ਲੀਗ ਦੀ ਰਜਿਸਟਰੇਸ਼ਨ ਰੱਦ ਕਰਨ ਲਈ ਨੋਟੀਫਿਕੇਸ਼ਨ ਦੀ ਉਡੀਕ

ਆਵਾਮੀ ਲੀਗ ਦੀ ਰਜਿਸਟਰੇਸ਼ਨ ਰੱਦ ਕਰਨ ਲਈ ਨੋਟੀਫਿਕੇਸ਼ਨ ਦੀ ਉਡੀਕ

ਢਾਕਾ : ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੀ ਗਈ ਸ਼ੇਖ ਹਸੀਨਾ ਦੀ ਆਵਾਮੀ ਲੀਗ ਦੀ ਰਜਿਸਟਰੇਸ਼ਨ ਰੱਦ ਕਰਨ ਬਾਰੇ ਫੈਸਲਾ ਲੈਣ ਲਈ ਰਸਮੀ ਸਰਕਾਰੀ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰ ਰਿਹਾ ਹੈ, ਕਿਉਂਕਿ…
ਚੰਡੀਗੜ੍ਹ ਦੀ ਧੀ ਸਬੀਨਾ ਦਾ ਕੈਨੇਡਾ ਵਿਚ ਸਨਮਾਨ

ਚੰਡੀਗੜ੍ਹ ਦੀ ਧੀ ਸਬੀਨਾ ਦਾ ਕੈਨੇਡਾ ਵਿਚ ਸਨਮਾਨ

ਬਰੈਂਪਟਨ : ਕੈਨੇਡਾ ਵਿੱਚ ਸੱਤ ਰੰਗ ਥੀਏਟਰ ਦੀ ਐਕਟਰ, ਡਾਇਰੈਕਟਰ ਅਤੇ ਰਾਈਟਰ ਸਬੀਨਾ ਸਿੰਘ  ਦਾ ਸਥਾਨਕ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ ਹੈ। ਸਬੀਨਾ ਵੱਲੋਂ ਕੈਨੇਡਾ ਵਿੱਚ ਪੰਜਾਬੀਆਂ ਅਤੇ ਏਸ਼ਿਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਇੱਕ ਦਹਾਕੇ ਤੋਂ ਨਾਟਕ ਖੇਡੇ…
ਵੈਨਕੂਵਰ ਵਿਚ ਕੌਮਾਂਤਰੀ ਉਡਾਣ ’ਚ ਬੰਬ ਦੀ ਧਮਕੀ ਅਫ਼ਵਾਹ ਨਿਕਲੀ

ਵੈਨਕੂਵਰ ਵਿਚ ਕੌਮਾਂਤਰੀ ਉਡਾਣ ’ਚ ਬੰਬ ਦੀ ਧਮਕੀ ਅਫ਼ਵਾਹ ਨਿਕਲੀ

ਵੈਨਕੂਵਰ : ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਦੁਪਹਿਰੇ ਹਲਚਲ ਮੱਚ ਗਈ, ਜਦੋਂ ਹਵਾਈ ਅੱਡੇ ਦੇ ਅਮਲੇ ਅਤੇ ਕੁਝ ਚੋਣਵੇਂ ਮੀਡੀਆ ਅਦਾਰਿਆਂ ਨੂੰ ਅਣਜਾਣ ਈਮੇਲ ਰਾਹੀਂ ਕੌਮਾਂਤਰੀ ਉਡਾਣ ਲਈ ਤਿਆਰ ਜਹਾਜ਼ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਮਿਲੀ। ਸੂਚਨਾ ਮਿਲਦੇ…

ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਇਰਾਨ ਤੇ ਅਮਰੀਕਾ ਵਿਚਾਲੇ ਚੌਥੇ ਗੇੜ ਦੀ ਵਾਰਤਾ

ਦੁਬਈ : ਇਰਾਨ ਅਤੇ ਅਮਰੀਕਾ ਨੇ ਅੱਜ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਚੌਥੇ ਗੇੜ ਦੀ ਗੱਲਬਾਤ ਕੀਤੀ। ਇਹ ਵਾਰਤਾ ਉਸ ਸਮੇਂ ਹੋਈ ਜਦੋਂ ਇਸ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪੱਛਮੀ ਏਸ਼ੀਆ ਦਾ ਦੌਰਾ ਕਰਨਗੇ। ਇਕ…
ਮੈਂ ਤੁਰਕੀ ਵਿੱਚ ਪੂਤਿਨ ਨੂੰ ਮਿਲਣ ਲਈ ਤਿਆਰ: ਜ਼ੇਲੈਂਸਕੀ

ਮੈਂ ਤੁਰਕੀ ਵਿੱਚ ਪੂਤਿਨ ਨੂੰ ਮਿਲਣ ਲਈ ਤਿਆਰ: ਜ਼ੇਲੈਂਸਕੀ

ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਉਹ ਵੀਰਵਾਰ ਨੂੰ ਇੰਸਤਾਬੁਲ ਵਿੱਚ ਗੱਲਬਾਤ ਲਈ ਵਲਾਦੀਮੀਰ ਪੂਤਿਨ ਨੂੰ ਮਿਲਣ ਲਈ ਤਿਆਰ ਹਨ। ਜ਼ੇਲੈਂਸਕੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਯੂਕਰੇਨ ਨੂੰ ਯੁੱਧ ਨੂੰ ਖਤਮ ਕਰਨ ਲਈ…
ਰੂਸ ਵੱਲੋਂ ਯੂਕਰੇਨ ਨਾਲ 15 ਨੂੰ ਇਸਤਾਂਬੁੁਲ ’ਚ ਸ਼ਾਂਤੀ ਵਾਰਤਾ ਦੀ ਤਜਵੀਜ਼

ਰੂਸ ਵੱਲੋਂ ਯੂਕਰੇਨ ਨਾਲ 15 ਨੂੰ ਇਸਤਾਂਬੁੁਲ ’ਚ ਸ਼ਾਂਤੀ ਵਾਰਤਾ ਦੀ ਤਜਵੀਜ਼

ਮਾਸਕੋ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ 15 ਮਈ ਨੂੰ ਇਸਤਾਂਬੁਲ ਵਿੱਚ ਯੂਕਰੇਨ ਨਾਲ ‘ਬਿਨਾਂ ਸ਼ਰਤ’ ਸਿੱਧੀ ਗੱਲਬਾਤ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਹੈ। ਪੂਤਿਨ ਨੇ ਐਤਵਾਰ ਤੜਕੇ ਕ੍ਰੈਮਲਿਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 2022 ਵਿੱਚ ਰੂਸ ਤੇ ਯੂਕਰੇਨ ਦਰਮਿਆਨ ਹੋਈ…
ਟਰੰਪ ਨੂੰ ਯੂਕਰੇਨ ਦੇ ਰੂਸ ਨਾਲ ਸਮਝੌਤਾ ਕਰਨ ’ਤੇ ਸ਼ੱਕ

ਟਰੰਪ ਨੂੰ ਯੂਕਰੇਨ ਦੇ ਰੂਸ ਨਾਲ ਸਮਝੌਤਾ ਕਰਨ ’ਤੇ ਸ਼ੱਕ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਯੂਕਰੇਨ ਰੂਸ ਨਾਲ ਜੰਗਬੰਦੀ ਦਾ ਸਮਝੌਤਾ ਕਰੇਗਾ। ਉਨ੍ਹਾਂ ਯੂਕਰੇਨ ਨੂੰ ਵੀਰਵਾਰ ਨੂੰ ਤੁਰਕੀ ਵਿੱਚ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਮਿਲਣ ਦੀ ਅਪੀਲ ਕੀਤੀ। ਟਰੰਪ…
ਪੀਸੀਬੀ ਨੇ ਸੁਰੱਖਿਆ ਕਾਰਨਾਂ ਕਰਕੇ ਘਰੇਲੂ ਟੂਰਨਾਮੈਂਟ ਮੁਲਤਵੀ ਕੀਤੇ

ਪੀਸੀਬੀ ਨੇ ਸੁਰੱਖਿਆ ਕਾਰਨਾਂ ਕਰਕੇ ਘਰੇਲੂ ਟੂਰਨਾਮੈਂਟ ਮੁਲਤਵੀ ਕੀਤੇ

ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਮੌਜੂਦਾ ਸੁਰੱਖਿਆ ਸਥਿਤੀਆਂ ਦੇ ਮੱਦੇਨਜ਼ਰ ਮੌਜੂਦਾ ਪ੍ਰੈਜ਼ੀਡੈਂਟਸ ਟਰਾਫੀ ਗਰੇਡ II, ਖੇਤਰੀ ਅੰਤਰ-ਜ਼ਿਲ੍ਹਾ ਚੈਲੇਂਜ ਕੱਪ, ਅਤੇ ਅੰਤਰ-ਜ਼ਿਲ੍ਹਾ ਅੰਡਰ 19 ਇੱਕ ਰੋਜ਼ਾ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਪੀਸੀਬੀ ਨੇ ਪੁਸ਼ਟੀ ਕੀਤੀ ਕਿ ਸਾਰੇ…

ਭਾਰਤ ਵੱਲੋਂ ‘ਪਹਾੜੀ ਸੰਵਾਦ’ ਲਈ ਨੇਪਾਲ ਨੂੰ 15 ਇਲੈਕਟ੍ਰਿਕ ਵਾਹਨ ਭੇਟ

ਕਾਠਮੰਡੂ : ਭਾਰਤ ਨੇ ਅੱਜ ‘ਸਾਗਰਮਾਥਾ ਸੰਬਾਦ’ (ਪਹਾੜੀ ਸੰਵਾਦ) ਲਈ ਨੇਪਾਲ ਨੂੰ 15 ਇਲੈਕਟ੍ਰਿਕ ਵਾਹਨ ਭੇਟ ਕੀਤੇ ਹਨ। ਨੇਪਾਲ ਸਰਕਾਰ 16 ਤੋਂ 18 ਮਈ ਤੱਕ ਕਾਠਮੰਡੂ ਵਿੱਚ ‘ਜਲਵਾਯੂ ਪਰਿਵਰਤਨ, ਪਹਾੜ ਅਤੇ ਮਨੁੱਖਤਾ ਦਾ ਭਵਿੱਖ’ ਵਿਸ਼ੇ ’ਤੇ ਇਸ ਸਮਾਗਮ ਦੀ ਮੇਜ਼ਬਾਨੀ ਕਰ…
ਕੈਨੇਡਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਪੁੱਜੀ

ਕੈਨੇਡਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਪੁੱਜੀ

ਵਿਨੀਪੈਗ : ਕੈਨੇਡਾ ਵਿਚ 7,400 ਨਵੀਆਂ ਨੌਕਰੀਆਂ ਦੇਣ ਦੇ ਬਾਵਜੂਦ ਅਪਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.9 ਫ਼ੀਸਦੀ ਹੋ ਗਈ ਹੈ ਜੋ ਨਵੰਬਰ ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਬੇਰੁਜ਼ਗਾਰਾਂ ਦੀ…
ਜੰਮੂ ਕਸ਼ਮੀਰ ਵਿਚ ਅਮਨ ਅਮਾਨ ਨਾਲ ਲੰਘੀ ਰਾਤ

ਜੰਮੂ ਕਸ਼ਮੀਰ ਵਿਚ ਅਮਨ ਅਮਾਨ ਨਾਲ ਲੰਘੀ ਰਾਤ

ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਸ਼ੁੱਕਰਵਾਰ ਦੀ ਰਾਤ ਅਮਨ ਅਮਾਨ ਤੇ ਮੁਕੰਮਲ ਸ਼ਾਂਤੀ ਰਹੀ। ਭਾਰਤੀ ਫੌਜ ਨੇ ਕਿਹਾ ਕਿ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ’ਤੇ ਭਾਰਤ ਤੇ ਪਾਕਿਸਤਾਨੀ ਫੌਜਾਂ ਦਰਮਿਆਨ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਹੋਇਆ। ਫੌਜ ਨੇ…
ਰਾਵਲਪਿੰਡੀ ’ਚ ਦਿਖੀ ਭਾਰਤੀ ਫੌਜ ਦੀ ਤਾਕਤ: ਰਾਜਨਾਥ

ਰਾਵਲਪਿੰਡੀ ’ਚ ਦਿਖੀ ਭਾਰਤੀ ਫੌਜ ਦੀ ਤਾਕਤ: ਰਾਜਨਾਥ

ਲਖਨਊ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ‘ਅਪਰੇਸ਼ਨ ਸਿੰਧੂਰ’ ਤਹਿਤ ਭਾਰਤੀ ਫੌਜ ਨੇ ਨਾ ਸਿਰਫ਼ ਸਰਹੱਦ ਨੇੜੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸਗੋਂ ਉਨ੍ਹਾਂ ਦੀ ਤਾਕਤ ਰਾਵਲਪਿੰਡੀ ਤੱਕ ਮਹਿਸੂਸ ਕੀਤੀ ਗਈ ਹੈ ਜਿਥੇ ਪਾਕਿਸਤਾਨੀ ਫੌਜ ਦਾ…
ਭਾਰਤ ਪਾਕਿ ਤਣਾਅ ਕਰਕੇ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ, NOTAM ਜਾਰੀ

ਭਾਰਤ ਪਾਕਿ ਤਣਾਅ ਕਰਕੇ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ, NOTAM ਜਾਰੀ

ਚੰਡੀਗੜ੍ਹ : ਭਾਰਤ-ਪਾਕਿਸਤਾਨ ਵਿਚਾਲੇ ਸਰਹੱਦੀ ਤਣਾਅ ਕਾਰਨ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ। ਸਰਕਾਰ ਨੇ ਇਸ ਸਬੰਧੀ ਨੋਟਮ (NOTAM) ਜਾਰੀ ਕੀਤਾ ਹੈ। ਤਣਾਅ ਦਰਮਿਆਨ 9 ਮਈ ਨੂੰ ਸ੍ਰੀਨਗਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਦੇ ਕੁੱਲ…
ਸ਼ਹਾਦਤ ਦੇਣ ਵਾਲਿਆਂ ਨੂੰ ਨਮ ਅੱਖਾਂ ਨਾਲ ਵਿਦਾਇਗੀ

ਸ਼ਹਾਦਤ ਦੇਣ ਵਾਲਿਆਂ ਨੂੰ ਨਮ ਅੱਖਾਂ ਨਾਲ ਵਿਦਾਇਗੀ

ਜੰਮੂ : ਪਾਕਿਸਤਾਨੀ ਗੋਲਾਬਾਰੀ ’ਚ ਮਾਰੇ ਗਏ ਰਾਈਫਲਮੈਨ ਸੁਨੀਲ ਕੁਮਾਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ (ਜੇਕੇਏਐੱਸ) ਅਫਸਰ ਰਾਜ ਕੁਮਾਰ ਥਾਪਾ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ…
ਬਗਲੀਹਾਰ ਤੇ ਸਲਾਲ ਡੈਮਾਂ ਦੇ ਗੇਟ ਖੋਲ੍ਹੇ, ਪਾਕਿ ਵੱਲ ਚਨਾਬ ਚੜ੍ਹਿਆ

ਬਗਲੀਹਾਰ ਤੇ ਸਲਾਲ ਡੈਮਾਂ ਦੇ ਗੇਟ ਖੋਲ੍ਹੇ, ਪਾਕਿ ਵੱਲ ਚਨਾਬ ਚੜ੍ਹਿਆ

ਪਾਕਿਸਤਾਨ ਨਾਲ ਤਣਾਅ ਵਿਚਾਲੇ ਭਾਰਤ ਨੇ ਅੱਜ ਜੰਮੂ ਖਿੱਤੇ ਦੇ ਰਾਮਬਨ ’ਚ ਬਗਲੀਹਾਰ ਡੈਮ ਅਤੇ ਰਿਆਸੀ ’ਚ ਸਲਾਲ ਡੈਮ ਦੇ ਗੇਟ ਖੋਲ੍ਹ ਦਿੱਤੇ ਜਿਸ ਨਾਲ ਪਾਕਿਸਤਾਨ ’ਚ ਵਗਦੇ ਚਨਾਬ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਇਹ ਕਾਰਵਾਈ ਉਸ…
ਰਾਏਪੁਰ ਵਿਚ ਟਰੇਲਰ ਤੇ ਟਰੱਕ ਦੀ ਟੱਕਰ ਵਿਚ 13 ਮੌਤਾਂ, 11 ਜ਼ਖ਼ਮੀ

ਰਾਏਪੁਰ ਵਿਚ ਟਰੇਲਰ ਤੇ ਟਰੱਕ ਦੀ ਟੱਕਰ ਵਿਚ 13 ਮੌਤਾਂ, 11 ਜ਼ਖ਼ਮੀ

ਰਾਏਪੁਰ : ਛੱਤੀਸਗੜ੍ਹ ਦੇ ਰਾਏਪੁਰ ਵਿਚ ਟਰੱਕ ਤੇ ਟਰੇਲਰ ਟਰੱਕ ਦੀ ਟੱਕਰ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 11 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਮ੍ਰਿਤਕਾਂ ਵਿਚ 9 ਮਹਿਲਾਵਾਂ ਤੇ 4 ਬੱਚੇ ਸ਼ਾਮਲ ਹਨ। ਹਾਦਸਾ ਐਤਵਾਰ ਰਾਤ ਨੂੰ ਰਾਏਪੁਰ-ਬਲੋਦਾਬਾਜ਼ਾਰ ਸੜਕ ’ਤੇ…
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਸਿੱਬਲ

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਸਿੱਬਲ

ਨਵੀਂ ਦਿੱਲੀ : ਭਾਰਤ ਤੇ ਪਾਕਿਸਤਾਨ ਵਿਚਾਲੇ ਫੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਬਣਨ ਮਗਰੋਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਸਰਬ ਪਾਰਟੀ ਮੀਟਿੰਗ ਸੱਦੇ ਜਾਣ ਦੀ ਮੰਗ ਕੀਤੀ ਪਰ ਨਾਲ ਹੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ’ਚ…
ਇੰਦਰਾ ਨੇ ਬੰਗਲਾਦੇਸ਼ ਦੀ ਸਥਾਪਨਾ ਮਗਰੋਂ ਹਾਲਾਤ ਨੂੰ ਸਹੀ ਢੰਗ ਨਾਲ ਨਹੀਂ ਸੀ ਸੰਭਾਲਿਆ: ਸਰਮਾ

ਇੰਦਰਾ ਨੇ ਬੰਗਲਾਦੇਸ਼ ਦੀ ਸਥਾਪਨਾ ਮਗਰੋਂ ਹਾਲਾਤ ਨੂੰ ਸਹੀ ਢੰਗ ਨਾਲ ਨਹੀਂ ਸੀ ਸੰਭਾਲਿਆ: ਸਰਮਾ

ਗੁਹਾਟੀ : ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ 1971 ’ਚ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਇਤਿਹਾਸਕ ਜਿੱਤ ਅਤੇ ਬੰਗਲਾਦੇਸ਼ ਦੀ ਸਥਾਪਨਾ ਮਗਰੋਂ ਹਾਲਾਤ ਨੂੰ ਸਹੀ ਢੰਗ ਨਾਲ ਨਹੀਂ ਸਿੱਝਿਆ…
ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਮੁੜ ਫ਼ੇਲ੍ਹ

ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਮੁੜ ਫ਼ੇਲ੍ਹ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਅੱਜ ਦੂਜੀ ਵਾਰ ਫ਼ੇਲ੍ਹ ਕਰ ਦਿੱਤੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕੱਲ੍ਹ ਹਾਈ ਕੋਰਟ ਦਾ ਫ਼ੈਸਲਾ ਨਸ਼ਰ ਹੋਣ ਮਗਰੋਂ ਨੰਗਲ ਡੈਮ ਤੋਂ ਹਰਿਆਣਾ ਨੂੰ 4500…
ਗੋਲੀਬੰਦੀ: ਸਰਹੱਦੀ ਲੋਕਾਂ ਦਾ ਘਰਾਂ ਵੱਲ ਮੋੜਾ..!

ਗੋਲੀਬੰਦੀ: ਸਰਹੱਦੀ ਲੋਕਾਂ ਦਾ ਘਰਾਂ ਵੱਲ ਮੋੜਾ..!

ਚੰਡੀਗੜ੍ਹ : ਪੰਜਾਬ ਦੇ ਸਰਹੱਦੀ ਪਿੰਡਾਂ ’ਚ ਗੋਲੀਬੰਦੀ ਮਗਰੋਂ ਮਾਯੂਸ ਚਿਹਰੇ ਖਿੜ ਗਏ ਹਨ। ਉਂਝ, ਨਿੱਤ ਦਾ ਸੰਤਾਪ ਝੱਲਦੇ ਇਨ੍ਹਾਂ ਲੋਕਾਂ ਨੂੰ ਹੁਣ ਬਹੁਤਾ ਕੁੱਝ ਓਪਰਾ ਨਹੀਂ ਲੱਗਦਾ। ਖ਼ਤਰੇ ਦੇ ਵੱਜਦੇ ਘੁੱਗੂ ਤੇ ਘੁੱਪ ਹਨੇਰੀਆਂ ਰਾਤਾਂ, ਉਪਰੋਂ ਖ਼ੌਫ਼ ਦਾ ਪਹਿਰਾ, ਸਰਹੱਦੀ…
ਸ਼ਾਹਪੁਰਕੰਢੀ ’ਚ ਮੁੜ ਧਮਾਕੇ ਸੁਣੇ

ਸ਼ਾਹਪੁਰਕੰਢੀ ’ਚ ਮੁੜ ਧਮਾਕੇ ਸੁਣੇ

ਪਠਾਨਕੋਟ : ਰਣਜੀਤ ਸਾਗਰ ਡੈਮ ਵਾਲੇ ਪਾਸੇ ਸ਼ਾਹਪੁਰਕੰਢੀ ਖੇਤਰ ਵਿੱਚ ਅੱਜ ਸਵੇਰੇ ਦੋ ਧਮਾਕੇ ਸੁਣੇ ਗਏ। ਸਥਾਨਕ ਲੋਕਾਂ ਅਨੁਸਾਰ, ਇਹ ਧਮਾਕੇ ਪਹਿਲਾਂ ਹੋਏ ਧਮਾਕਿਆਂ ਵਰਗੇ ਹੀ ਸਨ। ਇਸ ਤੋਂ ਪਹਿਲਾਂ ਲੰਘੀ ਰਾਤ ਕਰੀਬ 9 ਵਜੇ ਮਾਧੋਪੁਰ ਅਤੇ ਮਾਮੂਨ ਮਿਲਟਰੀ ਸਟੇਸ਼ਨ ਵੱਲ…
ਹਵਾਈ ਸੈਨਾ ਦੀ ਵਰਦੀ ’ਚ ਘੁੰਮਦਾ ਫਰਜ਼ੀ ਪਾਇਲਟ ਗ੍ਰਿਫ਼ਤਾਰ

ਹਵਾਈ ਸੈਨਾ ਦੀ ਵਰਦੀ ’ਚ ਘੁੰਮਦਾ ਫਰਜ਼ੀ ਪਾਇਲਟ ਗ੍ਰਿਫ਼ਤਾਰ

ਜ਼ੀਰਕਪੁਰ : ਭਾਰਤ ਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਅ ਦੌਰਾਨ ਐਵਤਾਰ ਨੂੰ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਜ਼ੀਰਕਪੁਰ ਵਿੱਚੋਂ ਸ਼ੱਕੀ ਵਿਅਕਤੀ ਨੂੰ ਹਵਾਈ ਸੈਨਾ ਦੇ ਪਾਇਲਟ ਦੀ ਵਰਦੀ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਆਸ਼ੀਆਨਾ…

ਗੈਂਗਵਾਰ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੇ ਦਮ ਤੋੜਿਆ

ਜਲੰਧਰ : ਇੱਥੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਗੈਂਗਵਾਰ ’ਚ ਜ਼ਖ਼ਮੀ ਹੋਏ ਫਤਿਹ ਗਰੋਹ ਦੇ ਮੈਂਬਰ ਨੀਰਜ ਕੁਮਾਰ (26) ਦੀ ਅੱਜ ਸਵੇਰੇ ਮਾਡਲ ਟਾਊਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਲ੍ਹ ਵਾਪਰੀ ਘਟਨਾ ਦੀ ਜਾਂਚ ਪੁਲੀਸ…

ਭ੍ਰਿਸ਼ਟਾਚਾਰ: ਸੇਵਾਮੁਕਤ ਸਿਵਲ ਸਰਜਨ ਅਤੇ ਲੇਖਾਕਾਰ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ : ਇੱਥੋਂ ਦੀ ਪੁਲੀਸ ਨੇ 32 ਲੱਖ ਰੁਪਏ ਦੇ ਸਰਕਾਰੀ ਫੰਡਾਂ ਦਾ ਗਬਨ ਕਰਨ ਦੇ ਦੋਸ਼ ਹੇਠ ਤਰਨ ਤਾਰਨ ਤੋਂ ਸੇਵਾਮੁਕਤ ਸਿਵਲ ਸਰਜਨ ਡਾ. ਕਮਲਪਾਲ ਅਤੇ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਲੇਖਾਕਾਰ (ਅਕਾਊਂਟਸ ਅਫਸਰ) ਹਰਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ…

ਘਨੌਲੀ ਖੇਤਰ ਵਿੱਚ ਜਹਾਜ਼ ਡਿੱਗਣ ਦੀ ਅਫ਼ਵਾਹ

ਘਨੌਲੀ  : ਅੱਜ ਘਨੌਲੀ ਖੇਤਰ ਵਿੱਚੋਂ ਬੇਹੱਦ ਨੀਵਾਂ ਹਵਾਈ ਜਹਾਜ਼ ਲੰਘਣ ਤੋਂ ਬਾਅਦ ਜੰਗਲੀ ਇਲਾਕੇ ਵਿੱਚ ਜਹਾਜ਼ ਡਿੱਗਣ ਦੀ ਅਫ਼ਵਾਹ ਫੈਲ ਗਈ। ਅੱਜ ਸਵੇਰੇ 11 ਕੁ ਵਜੇ ਹਵਾਈ ਜਹਾਜ਼ ਘਨੌਲੀ ਖੇਤਰ ਵਿੱਚੋਂ ਗੁਜ਼ਰਿਆ ਜੋ ਆਮ ਉੱਡਣ ਵਾਲੇ ਹਵਾਈ ਜਹਾਜ਼ਾਂ ਤੋਂ ਘੱਟ…
ਭਾਰਤ-ਪਾਕਿਸਤਾਨ ਜੰਗਬੰਦੀ ਲਈ ਤਿਆਰ

ਭਾਰਤ-ਪਾਕਿਸਤਾਨ ਜੰਗਬੰਦੀ ਲਈ ਤਿਆਰ

ਜਲੰਧਰ (ਮਨੀਸ਼ ਰਿਹਾਨ) ਭਾਰਤ-ਪਾਕਿਸਤਾਨ ਜੰਗਬੰਦੀ ਲਈ ਪੂਰੀ ਤਰ੍ਹਾਂ ਤਿਆਰ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ X 'ਤੇ ਲਿਖਿਆ- ਸੰਯੁਕਤ ਰਾਜ ਦੁਆਰਾ ਦਲੀਲਬਾਜ਼ੀ ਦੀ ਇੱਕ ਲੰਬੀ ਰਾਤ ਦੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ…
ਕੋਈ ਲਾਈਟ ਬੰਦ ਨਹੀਂ ਕਰਦਾ ਤਾਂ ਹੈਲਪਲਾਈਨ ਨੰਬਰ ‘ਤੇ ਕਰੋ ਕਾਲ

ਕੋਈ ਲਾਈਟ ਬੰਦ ਨਹੀਂ ਕਰਦਾ ਤਾਂ ਹੈਲਪਲਾਈਨ ਨੰਬਰ ‘ਤੇ ਕਰੋ ਕਾਲ

ਜਲੰਧਰ (ਮਨੀਸ਼ ਰਿਹਾਨ) ਜਲੰਧਰ 'ਚ ਬਲੈਕਆਊਟ ਦੌਰਾਨ ਜੇਕਰ ਕੋਈ ਸਟਰੀਟ ਲਾਈਟ ਬਲਦੀ ਪਾਈ ਜਾਂਦੀ ਹੈ ਜਾਂ ਕੋਈ ਲਾਈਟ ਬੰਦ ਨਹੀਂ ਕਰਦਾ ਤਾਂ ਉਸ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਹੁਕਮ ਜਾਰੀ ਕਰਨ ਦੇ ਨਾਲ ਹੀ ਜਲੰਧਰ ਦੇ ਡੀਸੀ ਹਿਮਾਂਸ਼ੂ…
ਭਾਰਤ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਭਾਰਤ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ : ਪਾਕਿਸਤਾਨੀ ਡਰੋਨਾਂ ਵੱਲੋਂ ਬੀਤੀ ਰਾਤ ਪੱਛਮੀ ਫਰੰਟ ਦੇ ਨਾਲ-ਨਾਲ 26 ਥਾਵਾਂ ’ਤੇ ਘੁਸਪੈਠ ਮਗਰੋਂ ਭਾਰਤੀ ਹਥਿਆਰਬੰਦ ਬਲਾਂ ਨੇ ਸ਼ਨਿੱਚਰਵਾਰ ਵੱਡੇ ਤੜਕੇ ਪਾਕਿਸਤਾਨ ਵਿੱਚ ਕਰੀਬ ਅੱਧੀ ਦਰਜਨ ਥਾਵਾਂ ’ਤੇ ਫੌਜੀ ਟਿਕਾਣਿਆਂ ਨੂੰ ਤਬਾਹ ਕੀਤਾ ਹੈ। ਇਨ੍ਹਾਂ ਹਮਲਿਆਂ ਨਾਲ ਪਾਕਿਸਤਾਨ…